Drone Strike

Ukraine Russia War: ਯੂਕਰੇਨ ਦਾ ਰੂਸ ’ਤੇ ਜਵਾਬੀ ਹਮਲਾ, ਤੇਲ ਸਥਾਪਨਾਵਾਂ ਅਤੇ 'ਸ਼ੈਡੋ ਫਲੀਟ' ਨੂੰ ਬਣਾਇਆ ਨਿਸ਼ਾਨਾ  

ਰੂਸ ਦੇ ਹੁਣ ਤੱਕ ਦੇ ਸਭ ਤੋਂ ਘਾਤਕ ਹਮਲੇ ਦੇ ਮੱਦੇਨਜ਼ਰ ਯੂਕਰੇਨ ਨੇ ਜਵਾਬੀ ਹਮਲਾ ਸ਼ੁਰੂ ਕੀਤਾ ਹੈ। ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਕਿਹਾ ਹੈ ਕਿ ਯੂਕਰੇਨ ਰੂਸ ਦੇ ਹਮਲਿਆਂ ਦਾ ਪੂਰੀ ਤਰ੍ਹਾਂ ਢੁੱਕਵਾਂ ਅਤੇ ਸਟੀਕ ਜਵਾਬ ਦੇ ਰਿਹਾ ਹੈ।
ਦੇਸ਼  ਕੁੱਲ ਜਹਾਨ  ਖਾਸ ਖਬਰ