Distributed
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
ਮੁੱਖ ਮੰਤਰੀ ਦੇ ਜ਼ਿਲ੍ਹੇ ਦੇ ਕਾਂਗਰਸੀਆਂ ਨੂੰ ਰਿਊੜੀਆਂ ਵਾਂਗ ਵੰਡੇ ਜਾ ਰਹੇ ਨੇ ਅਹੁਦੇ
Published On
By Sach Kahoon Punjabi Desk
ਆਮ ਲੋਕਾਂ ਲਈ ਖਜਾਨਾ ਖਾਲੀ, ਪਰ ਆਪਣਿਆਂ ਲਈ ਖਜਾਨੇ ਦੇ ਮੂੰਹ ਖੁੱਲ੍ਹੇ | Congressmen ਕੁਝ ਦਿਨਾਂ ‘ਚ ਹੀ ਅੱਧੀ ਦਰਜ਼ਨ ਤੋਂ ਵੱਧ ਕਾਂਗਰਸੀਆਂ ਨੂੰ ਚੇਅਰਮੈਨ ਤੇ ਉਪ ਚੇਅਰਮੈਨਾਂ ਦੀਆਂ ਕੁਰਸੀਆਂ ‘ਤੇ ਬਿਠਾਇਆ ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਮੁੱਖ ਮੰਤਰੀ ਵੱਲੋਂ ਆਪਣੇ ਜ਼ਿਲ੍ਹੇ ਦੇ ਨੇੜਲੇ ਕਾਂਗਰਸੀਆਂ ਨੂੰ ਸਿਆਸੀ ਤੌਰ ‘ਤੇ ਖੁਸ਼ ਕਰਨ ਲਈ ਰਿਊੜੀਆਂ ਵਾਂਗ ਅਹੁਦੇ ਵੰਡੇ […]
ਪ੍ਰਾਈਵੇਟ ਬੈਂਕ ਦੇ ਖ਼ਰਚੇ ‘ਤੇ ਵੰਡੇ ਜਾਣਗੇ ਮਹਾਰਾਜਾ ਰਣਜੀਤ ਸਿੰਘ ਐਵਾਰਡ
Published On
By Sach Kahoon Punjabi Desk
ਚੰਡੀਗੜ੍ਹ ਵਿਖੇ ਸਥਿਤ ਫਾਈਵ ਸਟਾਰ ਹੋਟਲ ‘ਚ ‘ਮਹਿਮਾਨ ਨਿਵਾਜੀ’ ‘ਤੇ ਆਉਣ ਵਾਲਾ ਸਾਰਾ ਖ਼ਰਚ ਕਰੇਗਾ ਬੈਂਕ ਪ੍ਰਾਈਵੇਟ ਬੈਂਕ ਰਾਹੀਂ ਹੋਏਗਾ ਸਾਰੇ ਐਵਾਰਡਾਂ ਦੀ ਨਕਦੀ ਲੈਣ ਦੇਣ, ਬੈਂਕ ਨੂੰ ਦੇਵੇਗੀ ਸਰਕਾਰ ਵੱਡਾ ਫਾਇਦਾ ਅਸ਼ਵਨੀ ਚਾਵਲਾ, ਚੰਡੀਗੜ੍ਹ ਪ੍ਰਾਈਵੇਟ ਬੈਂਕ ਆਈ.ਸੀ.ਆਈ.ਸੀ.ਆਈ. ਦੀ ਮਿਹਰਬਾਨੀ ਪੰਜਾਬ ਸਰਕਾਰ ‘ਤੇ ਹੋ ਗਈ ਹੈ, ਜਿਸ ਦੇ ਚਲਦੇ ਹੀ ਪੰਜਾਬ ਸਰਕਾਰ ਵੱਲੋਂ ਇੱਕ ਆਲੀਸ਼ਾਨ […]
ਰੂਹਾਨੀ ਸਥਾਪਨਾ ਮਹੀਨੇ ਦੀ ਸ਼ੁਰੂਆਤ ਦੀ ਖੁਸ਼ੀ ‘ਚ 120 ਬੱਚਿਆਂ ਨੂੰ ਸਟੇਸ਼ਨਰੀ ਵੰਡੀ
Published On
By Sach Kahoon Punjabi Desk
ਮਲੋਟ (ਮਨੋਜ) । ਇੱਕ ਡੇਰਾ ਸ਼ਰਧਾਲੂ ਪਰਿਵਾਰ ਨੇ ਸਰਕਾਰੀ ਸਕੂਲ ‘ਚ ਪੜ੍ਹਦੇ ਜ਼ਰੂਰਤਮੰਦ ਵਿਦਿਆਰਥੀਆਂ ਨੂੰ ਸਟੇਸ਼ਨਰੀ ਵੰਡ ਕੇ ਮਾਨਵਤਾ ਭਲਾਈ ਕਾਰਜਾਂ ਵਿੱਚ ਸਹਿਯੋਗ ਦਿੱਤਾ। ਇਸ ਮੌਕੇ ਪਰਿਵਾਰਿਕ ਮੈਂਬਰਾਂ ਮਧੂ ਇੰਸਾਂ ਪਤਨੀ ਸਵ: ਰਾਮ ਪ੍ਰਕਾਸ਼ ਗਰੋਵਰ, ਅਸ਼ੋਕ ਗਰੋਵਰ ਇੰਸਾਂ, ਅਸ਼ਵਨੀ ਗਰੋਵਰ ਇੰਸਾਂ, ਅਜੈ ਗਰੋਵਰ ਇੰਸਾਂ, ਪ੍ਰਿਯੰਕਾ ਗਰੋਵਰ ਇੰਸਾਂ, ਅੰਸ਼ੂ ਰਾਣੀ ਇੰਸਾਂ, ਡਾ. ਪਾਇਲ ਗਰੋਵਰ ਇੰਸਾਂ, ਆਸ਼ਾ ਰਾਣੀ ਇੰਸਾਂ […]
ਚੋਣਾਂ ਨੇੜੇ ਸੁਖਬੀਰ ਨੂੰ ਯਾਦ ਆਇਆ ਸੰਗਠਨ, ਰਿਉੜੀਆਂ ਵਾਂਗ ਵੰਡੇ ਜਾ ਰਹੇ ਹਨ ਅਹੁਦੇ
Published On
By Sach Kahoon Punjabi Desk
ਹਰ ਤੀਜੇ ਦਿਨ ਜਾਰੀ ਹੋ ਰਹੀ ਐ ਲਿਸਟ, ਅਕਾਲੀ ਦਲ ‘ਚ ਸਕੱਤਰਾਂ ਦਾ ਆਇਆ ਹੜ੍ਹ ਚੰਡੀਗੜ੍ਹ (ਅਸ਼ਵਨੀ ਚਾਵਲਾ)। ਲੋਕ ਸਭਾ ਚੋਣਾਂ ਨੇੜੇ ਆਉਂਦੀਆਂ ਦੇਖ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਆਪਣੀ ਪਾਰਟੀ ਦਾ ਸੰਗਠਨ ਯਾਦ ਆ ਗਿਆ ਹੈ, ਜਿਸ ਕਾਰਨ ਹਰ ਤੀਜੇ ਦਿਨ ਨਵੇਂ-ਨਵੇਂ ਅਹੁਦੇਦਾਰਾਂ ਦੀ ਸੂਚੀ ਜਾਰੀ ਹੋ ਰਹੀ ਹੈ ਤੇ ਰਿਉੜੀਆਂ ਵਾਂਗ ਅਹੁਦੇ […]
ਇਸ਼ਤਿਹਾਰਾਂ ‘ਚ ਵੰਡੇ ਗਏ 1 ਲੱਖ 30 ਹਜ਼ਾਰ ਬੇਘਰਿਆਂ ਨੂੰ ਪਲਾਟ, ਮਿਲਿਆ ਅਜੇ ਤੱਕ ਇੱਕ ਨੂੰ ਵੀ ਨਹੀਂ!
Published On
By Sach Kahoon Punjabi Desk
ਪੰਜਾਬ ‘ਚ ਚੱਲ ਰਹੀ ਐ ਅਜੇ ਪ੍ਰਕਿਰਿਆ, ਨਹੀਂ ਹੋਈ ਕਿਸੇ ਦੀ ਵੈਰੀਫਿਕੇਸ਼ਨ ਚੰਡੀਗੜ੍ਹ(ਅਸ਼ਵਨੀ ਚਾਵਲਾ ) | ਪੰਜਾਬ ਦੀ ਅਮਰਿੰਦਰ ਸਰਕਾਰ ਵੱਲੋਂ ਦਿੱਤੇ ਜਾ ਰਹੇ ਸਰਕਾਰੀ ਇਸ਼ਤਿਹਾਰਾਂ ਵਿੱਚ ਉਨ੍ਹਾਂ ਕੰਮਾਂ ਨੂੰ ਗਿਣਾਇਆ ਜਾ ਰਿਹਾ ਹੈ, ਜਿਸ ਕੰਮ ਦੀ ਅਜੇ ਤੱਕ ਸ਼ੁਰੂਆਤ ਤੱਕ ਨਹੀਂ ਕੀਤੀ ਗਈ ਹੈ। ਇੱਥੇ ਤੱਕ ਕਿ ਜਿਹੜੇ ਵਿਭਾਗ ਵੱਲੋਂ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ […]
ਹਫ਼ਤੇ ‘ਚ ਬਣ ਜਾਣਗੇ ਵਿਧਾਇਕ ਚੇਅਰਮੈਨ, ਜਾਤੀ ਅਧਾਰਿਤ ਹੋਵੇਗੀ ਵੰਡ
Published On
By Sach Kahoon Punjabi Desk
ਰਾਹੁਲ ਨਾਲ ਅਮਰਿੰਦਰ ਦੀ 40 ਮਿੰਟ ਲੰਬੀ ਚੱਲੀ ਮੀਟਿੰਗ, ਕਈ ਮੁੱਦਿਆਂ ‘ਤੇ ਹੋਈ ਗੱਲਬਾਤ ਚੰਡੀਗੜ੍ਹ। ਮੰਤਰੀ ਬਣਨੋਂ ਰਹਿ ਗਏ ਪੰਜਾਬ ਦੇ ਵਿਧਾਇਕਾਂ ਦੀਆਂ ਗੱਡੀਆਂ ਨੂੰ ਝੰਡੀਆਂ ਅਗਲੇ ਇੱਕ ਹਫ਼ਤੇ ਦੌਰਾਨ ਹੀ ਲੱਗ ਜਾਣਗੀਆਂ, ਕਿਉਂਕਿ ਰਾਹੁਲ ਗਾਂਧੀ ਨੇ ਵਿਧਾਇਕਾਂ ਨੂੰ ਚੇਅਰਮੈਨ ਲਗਾਉਣ ਸਬੰਧੀ ਹਾਮੀ ਭਰ ਦਿੱਤੀ ਹੈ ਅਤੇ ਇਸ ਸਬੰਧੀ ਵਿਧਾਇਕਾਂ ਦੀ ਸੂਚੀ ਵੀ ਮੰਗ ਲਈ […]
ਜਹਾਨੋਂ ਰੁਖ਼ਸਤ ਹੋਏ ਹਰਵਿੰਦਰ ਇੰਸਾਂ ਦੇ ਜਨਮ ਦਿਨ ਮੌਕੇ ਸਕੂਲੀ ਬੱਚਿਆਂ ਨੂੰ ਵੰਡੇ ਬੂਟ ਕੋਟੀਆਂ
Published On
By Sach Kahoon Punjabi Desk
ਭਦੌਡ਼(ਸੱਚ ਕਹੂੰ ਨਿਊਜ਼) ਕਸਬਾ ਭਦੌਡ਼ ਦੇ ਸਮਾਜ ਸੇਵੀ ਦਰਸ਼ਨ ਕੁਮਾਰ ਕਿਲ੍ਹੇ ਵਾਲੇ ਦੇ ਛੋਟੇ ਸਪੁੱਤਰ ਸੱਚਖੰਡ ਵਾਸੀ ਹਰਵਿੰਦਰ ਪੁੰਜ ਹੈਰੀ ਇੰਸਾਂ ਦਾ ਜਨਮ ਦਿਨ ਅੱਜ ਪਰਿਵਾਰਕ ਮੈਂਬਰਾਂ ਤੇ ਉਸਦੇ ਦੋਸਤਾਂ ਵਲੋਂ ਸਥਾਨਕ 5 ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਬੂਟ ਜਰਾਬਾਂ ਤੇ ਕੋਟੀਆਂ ਵੰਡ ਕੇ ਮਨਾਇਆ ਗਿਆ। ਜਿਕਰਯੋਗ ਹੈ ਕਿ ਹਰਵਿੰਦਰ ਦੀ ਕੈਨੇਡਾ ਦੇ ਕੈਲਗਰੀ ਵਿਖੇ […]
18672 ਨੌਜਵਾਨਾਂ ਨੂੰ ਵੰਡੇ ਨਿਯੁਕਤੀ ਪੱਤਰ : ਚੰਨੀ
Published On
By Sach Kahoon Punjabi Desk
‘ਘਰ-ਘਰ ਰੁਜ਼ਗਾਰ ਤੇ ਕਾਰੋਬਾਰ’ ਤਹਿਤ ਵੰਡੇ ਨਿਯੁਕਤੀ ਪੱਤਰ ਪਟਿਆਲਾ ਪੰਜਾਬ ਦੇ ਰੁਜ਼ਗਾਰ ਉਤਪਤੀ ਤੇ ਸਿਖਲਾਈ ਵਿਭਾਗ ਵੱਲੋਂ ਇੱਥੇ ਪੰਜਾਬੀ ਯੂਨੀਵਰਸਿਟੀ ਵਿਖੇ ‘ਘਰ-ਘਰ ਰੁਜ਼ਗਾਰ ਤੇ ਕਾਰੋਬਾਰ’ ਤਹਿਤ ਲਗਾਏ ਗਏ ਤੀਜੇ ਰਾਜ ਪੱਧਰੀ ਮੈਗਾ ਰੁਜ਼ਗਾਰ ਮੇਲੇ ਮੌਕੇ ਤਕਨੀਕੀ ਸਿਖਲਾਈ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਅੱਜ ਇਸ ਮੇਲੇ ‘ਚ 18672 ਨੂੰ ਨਿਯੁਕਤੀ ਪੱਤਰ ਵੰਡੇ ਗਏ ਹਨ, ਜਦੋਂਕਿ […]
ਡੇਰਾ ਸੱਚਾ ਸੌਦਾ ਨੇ ਅੰਗਹੀਣ ਲੋੜਵੰਦਾਂ ਨੂੰ ਵੰਡੇ ਕੈਲੀਪਰ
Published On
By Sach Kahoon Punjabi Desk
ਭੁਪਿੰਦਰ ਸਿੰਘ ਇੰਸਾਂ, ਸਰਸਾ: ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਸਰਸਾ ਵਿਖੇ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੀ ਪਵਿੱਤਰ ਯਾਦ ‘ਚ 18 ਅਪਰੈਲ 2017 ਨੂੰ ਲਗਾਏ ਗਏ 9ਵੇਂ ਯਾਦ-ਏ-ਮੁਰਸ਼ਿਦ ਅਪੰਗਤਾ ਨਿਵਾਰਨ ਕੈਂਪ’ ਤਹਿਤ ਚੁਣੇ ਗਏ ਮਰੀਜਾਂ ਨੂੰ ਅੱਜ ਕੈਲੀਪਰਾਂ ਦੀ ਵੰਡ ਕੀਤੀ ਗਈ ਇਸ ਮੌਕੇ ਕੁੱਲ 55 ਕੈਲੀਪਰਾਂ ਦੀ ਵੰਡ ਕੀਤੀ ਗਈ 18 ਅਪਰੈਲ ਨੂੰ […]