Dhanula Ankush shined

ਧਨੌਲਾ ਦੇ ਅੰਕੁਸ਼ ਨੇ ਚਮਕਾਇਆ ਪੰਜਾਬ ਦਾ ਨਾਂਅ

(ਸੱਚ ਕਹੂੰ ਨਿਊਜ਼) ਬਰਨਾਲਾ। ਕਸਬਾ ਧਨੌਲਾ ਦੇ 22 ਸਾਲਾ ਅੰਕੁਸ਼ ਕੁਮਾਰ ਨੇ ਯੂ.ਪੀ.ਐਸ. (ਯੂਨੀਅਨ ਪਬਲਿਕ ਸਰਵਿਸ ਕਮਿਸ਼ਨ) ਸੈਂਟਰ ਆਰਮਡ ਪੁਲਿਸ ਫੋਰਸਜ਼ (ਸੀ.ਏ.ਪੀ.ਐਫ.) ਅਸਿਸਟੈਂਟ ਕਮਾਂਡਰ ਦੀ ਪ੍ਰੀਖਿਆ ਵਿੱਚੋਂ ਦੇਸ਼ ਭਰ ‘ਚੋਂ 19ਵਾਂ ਸਥਾਨ ਪ੍ਰਾਪਤ ਕੀਤਾ ਹੈ ਇਸ ਸਫਲਤਾ ਲਈ ਪਰਿਵਾਰ ਤੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਹੈ। ਪ੍ਰੀਖਿਆ ਦਾ ਨਤੀਜਾ ਆਉਣ ‘ਤੇ ਪਰਿਵਾਰ ਅਤੇ ਹੋਰ ਜਾਣਕਾਰਾਂ […]
ਪੰਜਾਬ  Breaking News