Delhi Stadium
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
India vs Afghanistan: 94 ਸਾਲਾਂ ’ਚ ਪਹਿਲੀ ਅਜਿਹੀ ਕ੍ਰਿਕੇਟ ਸੀਰੀਜ਼, ਦਿੱਲੀ ’ਚ ਮੈਚ ਪਰ ਫਿਰ ਵੀ ਵਿਦੇਸ਼ੀ ਹੋਵੇਗੀ ਭਾਰਤੀ ਟੀਮ
Published On
By Khushdeep Singh
ਭਾਰਤ ਤੇ ਅਫਗਾਨਿਸਤਾਨ ਵਿਚਕਾਰ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਅੱਜ ਤੋਂ ਸ਼ੁਰੂ ਹੋ ਰਹੀ ਹੈ। ਤਿੰਨੋਂ ਮੈਚ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ’ਚ ਹੋਣਗੇ। ਹਾਲਾਂਕਿ ਮੈਚ ਭਾਰਤ ’ਚ ਖੇਡੇ ਜਾ ਰਹੇ ਹਨ, ਪਰ ਇਸ ਸੀਰੀਜ਼ ’ਚ ਅਫਗਾਨਿਸਤਾਨ ਘਰੇਲੂ ਟੀਮ ਹੋਵੇਗੀ, ਤੇ ਭਾਰਤੀ ਟੀਮ ਮਹਿਮਾਨ ਹੋਵੇਗੀ।