David Warner
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
David Warner: ਸੰਨਿਆਸ ਤੋਂ ਬਾਅਦ ਡੇਵਿਡ ਵਾਰਨਰ ਨੂੰ ਮਿਲੀ ਵੱਡੀ ਰਾਹਤ, ਜਾਣੋ ਕ੍ਰਿਕੇਟ ਅਸਟਰੇਲੀਆ ਦਾ ਇਹ ਫੈਸਲਾ
Published On
By Sach Kahoon Punjabi Desk
ਡੇਵਿਡ ਵਾਰਨਰ ਦੀ ਕਪਤਾਨੀ ’ਤੇ ਲੱਗੀ ਉਮਰ ਭਰ ਦੀ ਪਾਬੰਦੀ ਹਟੀ 2018 ’ਚ ਬਾਲ ਟੈਂਪਰਿੰਗ ਦੇ ਦੋਸ਼ੀ ਪਾਏ ਗਏ ਸਨ ਸਪੋਰਟਸ ਡੈਸਕ। David Warner: ਅਸਟਰੇਲੀਆ ਦੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ’ਤੇ ਕਪਤਾਨੀ ਤੋਂ ਲੱਗੀ ਉਮਰ ਭਰ ਦੀ ਪਾਬੰਦੀ ਹਟਾ ਲਈ ਗਈ ਹੈ। 2018 ’ਚ, ਵਾਰਨਰ ਨੂੰ ਕ੍ਰਿਕੇਟ ਅਸਟਰੇਲੀਆ ਨੇ ਅਸਟਰੇਲੀਆ ’ਚ ਕਿਸੇ ਵੀ ਟੀਮ ਦੀ […]
David Warner: ਵਾਰਨਰ ਦੀਆਂ ਉਮੀਦਾਂ ਨੂੰ ਝਟਕਾ, ਕ੍ਰਿਕੇਟ ਅਸਟਰੇਲੀਆ ਦਾ ਵੱਡਾ ਬਿਆਨ
Published On
By Sach Kahoon Punjabi Desk
ਚੈਂਪੀਅਨਜ਼ ਟਰਾਫੀ ਲਈ ਚੋਣ ਹੋਣਾ ਮੁਸ਼ਕਲ | David Warner ਬੋਰਡ ਨੇ ਕਿਹਾ, ਉਨ੍ਹਾਂ ਨੂੰ ਪੂਰੀ ਤਰ੍ਹਾਂ ਰਿਟਾਇਰਡ ਮੰਨ ਲਿਆ ਗਿਆ ਹੈ ਅਸਟਰੇਲੀਆਈ ਟੀਮ ਦੇ ਮੁੱਖ ਚੋਣਕਾਰ ਨੇ ਦਿੱਤਾ ਹੈ ਬਿਆਨ ਸਪੋਰਟਸ ਡੈਸਕ। ਪਾਕਿਸਤਾਨ ’ਚ 2025 ’ਚ ਹੋਣ ਵਾਲੀ ਇੱਕਰੋਜ਼ਾ ਚੈਂਪੀਅਨਜ਼ ਟਰਾਫੀ ਲਈ ਅਸਟਰੇਲੀਆਈ ਓਪਨਰ ਬੱਲੇਬਾਜ਼ ਡੇਵਿਡ ਵਾਰਨਰ ਦੇ ਨਾਂਅ ’ਤੇ ਵਿਚਾਰ ਨਹੀਂ ਕੀਤਾ ਜਾਵੇਗਾ। ਵਾਰਨਰ […]
Bangladesh vs Australia: ਪੈਟ ਕੰਮਿਸ ਦੀ ਹੈਟ੍ਰਿਕ, ਅਸਟਰੇਲੀਆ ਦੀ ਇਸ ਵਿਸ਼ਵ ਕੱਪ ’ਚ ਲਗਾਤਾਰ ਪੰਜਵੀਂ ਜਿੱਤ
Published On
By Sach Kahoon Punjabi Desk
ਡੇਵਿਡ ਵਾਰਨਰ ਦਾ ਅਰਧਸੈਂਕੜਾ, ਟ੍ਰੈਵਿਸ ਹੈੱਡ ਦੀ ਤੂਫਾਨੀ ਪਾਰੀ ਬੰਗਲਾਦੇਸ਼ ਨੂੰ ਡੀਐੱਲਐੱਸ ਤਹਿਤ 28 ਦੌੜਾਂ ਨਾਲ ਹਰਾਇਆ | Bangladesh vs Australia ਐਂਟੀਗੁਆ (ਏਜੰਸੀ)। ਆਈਸੀਸੀ ਟੀ-20 ਵਿਸ਼ਵ ਕੱਪ ਦੇ ਚੌਥੇ ਸੁਪਰ-8 ਮੈਚ ’ਚ ਅਸਟਰੇਲੀਆ ਨੇ ਬੰਗਲਾਦੇਸ਼ ਨੂੰ 28 ਦੌੜਾਂ ਨਾਲ ਹਰਾ ਦਿੱਤਾ। ਇਸ ਵਿਸ਼ਵ ਕੱਪ ’ਚ ਅਸਟਰੇਲੀਆ ਦੀ ਇਹ ਲਗਾਤਾਰ 5ਵੀਂ ਜਿੱਤ ਹੈ। ਸ਼ੁੱਕਰਵਾਰ ਨੂੰ ਐਂਟੀਗੁਆ […]
ਦੀਪਤੀ ਸ਼ਰਮਾ ਬਣੀ ICC Player of The Month
Published On
By Sach Kahoon Punjabi Desk
ਪੈਟ ਕੰਮਿਸ ਨੇ ਪੁਰਸ਼ ਵਰਗ ਦਾ ਪੁਰਸਕਾਰ ਜਿੱਤਿਆ | Deepti Sharma ਪਾਕਿਸਤਾਨ ਖਿਲਾਫ ਹੋਈ ਸੀਰੀਜ਼ ’ਚ ਲਈਆਂ ਸਨ 19 ਵਿਕਟਾਂ ਦੁਬਈ (ਏਜੰਸੀ)। ਭਾਰਤੀ ਮਹਿਲਾ ਟੀਮ ਦੀ ਖਿਡਾਰਨ ਦੀਪਤੀ ਸ਼ਰਮਾ ਨੂੰ ਅੰਤਰਾਸ਼ਟਰੀ ਕ੍ਰਿਕੇਟ ਪਰੀਸ਼ਦ (ਆਈਸੀਸੀ) ਨੇ ਮਹੀਨੇ ਦੀ ਸਰਵੋਤਮ ਪਲੇਅਰ ਦਾ ਐਵਾਰਡ ਦਿੱਤਾ ਹੈ। ਆਈਸੀਸੀ ਨੇ ਮੰਗਲਵਾਰ ਨੂੰ ਇਸ ਦਾ ਐਲਾਨ ਕੀਤਾ ਹੈ। ਉੱਧਰ ਪੁਰਸ਼ ਕ੍ਰਿਕੇਟਰਾਂ […]
ਭਲਕੇ ਭਿੜਨਗੇ Australia ਤੇ Pakistan, ਸਿਡਨੀ ’ਚ ਹੋਵੇਗਾ ਲੜੀ ਦਾ ਆਖਿਰੀ ਮੁਕਾਬਲਾ
Published On
By Sach Kahoon Punjabi Desk
ਅਸਟਰੇਲੀਆ ਤਿੰਨ ਮੈਚਾਂ ਦੀ ਲੜੀ ’ਚ 2-0 ਨਾਲ ਅੱਗੇ | AUS Vs PAK ਸਿਡਨੀ (ਏਜੰਸੀ)। ਪਾਕਿਸਤਾਨ ਅਤੇ ਅਸਟਰੇਲੀਆ ਵਿਚਕਾਰ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਦਾ ਆਖਰੀ ਮੈਚ ਸਿਡਨੀ ਭਲਕੇ ਸਿਡਨੀ ਕ੍ਰਿਕੇਟ ਗਰਾਊਂਡ ’ਤੇ ਖੇਡਿਆ ਜਾਣਾ ਹੈ। ਇਹ ਮੈਚ 3 ਜਨਵਰੀ ਭਾਵ ਕੱਲ੍ਹ ਸਵੇਰੇ ਸ਼ੁਰੂ ਹੋਵੇਗਾ। ਅਸਟਰੇਲੀਆਈ ਟੀਮ ਇਸ ਸੀਰੀਜ਼ ’ਚ ਪਹਿਲਾਂ ਹੀ ਆਪਣਾ ਕਬਜ਼ਾ ਕਰ […]
ਅਸਟਰੇਲੀਆਈ ਬੱਲੇਬਾਜ਼ David Warner ਨੇ ਟੈਸਟ ਅਤੇ ODI ਕ੍ਰਿਕੇਟ ਤੋਂ ਲਿਆ ਸੰਨਿਆਸ
Published On
By Sach Kahoon Punjabi Desk
3 ਜਨਵਰੀ ਤੋਂ ਪਾਕਿਸਤਾਨ ਖਿਲਾਫ ਖੇਡਣਗੇ ਆਪਣਾ ਆਖਿਰੀ ਟੈਸਟ ਮੈਚ | David Warner ਵਿਸ਼ਵ ਕੱਪ 2023 ’ਚ ਵੀ ਕੀਤਾ ਸੀ ਸ਼ਾਨਦਾਰ ਪ੍ਰਦਰਸ਼ਨ ਪਰਥ (ਅਸਟਰੇਲੀਆ)। ਅਸਟਰੇਲੀਆ ਦੇ ਓਪਨਰ ਬੱਲੇਬਾਜ ਡੇਵਿਡ ਵਾਰਨਰ ਨੇ ਟੈਸਟ ਦੇ ਨਾਲ-ਨਾਲ ਇੱਕਰੋਜ਼ਾ ਕ੍ਰਿਕੇਟ ਤੋਂ ਵੀ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਉਹ 3 ਜਨਵਰੀ ਤੋਂ ਸਿਡਨੀ ’ਚ ਪਾਕਿਸਤਾਨ ਖਿਲਾਫ ਹੋਣ ਵਾਲੇ […]
ਬਾਕਸਿੰਗ-ਡੇ ਟੈਸਟ : ਪਹਿਲੇ ਦਿਨ ਅਸਟਰੇਲੀਆ ਮਜ਼ਬੂਤ ਸਥਿਤੀ ’ਚ, ਲਾਬੁਸ਼ੇਨ-ਹੈਡ ਕ੍ਰੀਜ ’ਤੇ
Published On
By Sach Kahoon Punjabi Desk
ਅਸਟਰੇਲੀਆ ਵੱਲੋਂ ਟਾਪ ਸਕੋਰਰ ਬਣੇ ਡੇਵਿਡ ਵਾਰਨਰ | AUS Vs PAK ਤਿੰਨ ਮੈਚਾਂ ਦੀ ਲੜੀ ’ਚ ਅਸਟਰੇਲੀਆ 1-0 ਨਾਲ ਅੱਗੇ | AUS Vs PAK ਮੈਲਬੌਰਨ (ਏਜੰਸੀ)। ਮੈਲਬੌਰਨ ’ਚ ਖੇਡੇ ਜਾ ਰਹੇ ਬਾਕਸਿੰਗ-ਡੇ ਟੈਸਟ ਮੈਚ ’ਚ ਪਹਿਲੇ ਦਿਨ ਦੀ ਖੇਡ ਖਤਮ ਹੋਣ ਤੱਕ ਮੇਜ਼ਬਾਨ ਅਸਟਰੇਲੀਆ ਨੇ 3 ਵਿਕਟਾਂ ਗੁਆ ਕੇ 187 ਦੌੜਾਂ ਬਣਾ ਲਈਆਂ ਹਨ। ਇਸ […]
ਵਿਸ਼ਵ ਕੱਪ 2023 ‘ਚ ਲੱਗੀ ਰਿਕਾਰਡਾਂ ਦੀ ਝੜੀ
Published On
By Sach Kahoon Punjabi Desk
ਭਾਰਤੀ ਟੀਮ ਬੇਸ਼ੱਕ ਫਾਈਨਲ ਹਾਰੀ ਪਰ ਭਾਰਤੀਆਂ ਨੇ ਤੋੜ ਦਿੱਤੇ ਵੱਡੇ ਰਿਕਾਰਡ | ICC World Cup 2023 ਨਵੀਂ ਦਿੱਲੀ (ਏਜੰਸੀ)। ਬੇਸ਼ੱਕ ਭਾਰਤੀ ਟੀਮ ਐਤਵਾਰ ਨੂੰ ਹੋਏ ਵਿਸ਼ਵ ਕੱਪ 2023 ਦੇ ਫਾਈਨਲ ਮੁਕਾਬਲੇ ’ਚ ਅਸਟਰੇਲੀਆ ਤੋਂ ਹਾਰ ਗਈ ਪਰ ਪੂਰੇ ਟੂਰਨਾਮੈਂਟ ’ਚ ਭਾਰਤੀ ਟੀਮ ਚੈਂਪੀਅਨ ਵਾਂਗ ਖੇਡੀ ਤੇ ਭਾਰਤੀ ਖਿਡਾਰੀਆਂ ਨੇ ਤਮਾਮ ਵੱਡੇ-ਵੱਡੇ ਰਿਕਾਰਡ ਤੋੜ ਦਿੱਤੇ […]
ਮੈਕਸਵੈੱਲ ਦਾ ਤੂਫਾਨੀ ਸੈਂਕੜਾ, ਨੀਦਰਲੈਂਡ ਦੇ ਗੇਂਦਬਾਜ਼ ਪਾਣੀ ਮੰਗਦੇ ਨਜ਼ਰ ਆਏ
Published On
By Sach Kahoon Punjabi Desk
ਡੇਵਿਡ ਵਾਰਨਰ ਦੀ ਵੀ ਤੂਫਾਨੀ ਸੈਂਕੜੇ ਵਾਲੀ ਪਾਰੀ | AUS Vs NED ਸਾਬਕਾ ਕਪਤਾਨ ਸਮਿਥ ਅਤੇ ਲਾਬੁਸ਼ੇਨ ਦੇ ਅਰਧਸੈਂਕੜੇ | AUS Vs NED ਦਿੱਲੀ (ਏਜੰਸੀ)। ਅਸਟਰੇਲਆ ਅਤੇ ਨੀਦਰਲੈਂਡ ਵਿਚਕਾਰ ਵਿਸ਼ਵ ਕੱਪ 2023 ਦਾ ਮੁਕਾਬਲਾ ਅੱਜ ਦਿੱਲੀ ਦੇ ਅਰੂਣ ਜੇਟਲੀ ਸਟੇਡੀਅਮ ’ਚ ਖੇਡਿਆ ਜਾ ਰਿਹਾ ਹੈ। ਜਿੱਥੇ ਅਸਟਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ […]
ਆਸਟ੍ਰੇਲੀਆ ਨੂੰ ਵੱਡਾ ਝਟਕਾ, ਡੇਵਿਡ ਵਾਰਨਰ ਟੈਸਟ ਸੀਰੀਜ਼ ਤੋਂ ਬਾਹਰ
Published On
By Sach Kahoon Punjabi Desk
ਵਾਰਨਰ ਬਾਰਡਰ-ਗਾਵਸਕਰ ਟੈਸਟ ਸੀਰੀਜ਼ ਤੋਂ ਬਾਹਰ ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਆਸਟ੍ਰੇਲੀਆ ਦੇ ਡੇਵਿਡ ਵਾਰਨਰ (David Warner ) ਕੂਹਣੀ ‘ਚ ਫ੍ਰੈਕਚਰ ਕਾਰਨ ਭਾਰਤ ਖਿਲਾਫ ਚੱਲ ਰਹੇ ਬਾਰਡਰ-ਗਾਵਸਕਰ ਟਰਾਫੀ ਦੇ ਆਖਰੀ ਦੋ ਟੈਸਟ ਮੈਚਾਂ ਤੋਂ ਬਾਹਰ ਹੋ ਗਏ ਹਨ। ਉਹ ਇਲਾਜ ਲਈ ਸਿਡਨੀ ਜਾਵੇਗਾ ਅਤੇ ਮਾਰਚ ਦੇ ਅਖੀਰ ਵਿਚ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਲਈ ਭਾਰਤ […]
ਏਸ਼ੇਜ ਲੜੀ ‘ਚ ਇਸ ਖਿਡਾਰੀ ਦੀ ਬਦੌਲਤ ਅਸਟਰੇਲੀਆ ਨੇ ਬਣਾਈਆਂ 244 ਦੌੜਾਂ
Published On
By Sach Kahoon Punjabi Desk
ਡੇਵਿਡ ਵਾਰਨਰ ਨੇ ਪਹਿਲੇ ਦਿਨ ਬਣਾਇਆ ਸੈਂਕੜਾ | Ashes Series ਮੈਲਬੌਰਨ (ਏਜੰਸੀ)। ਡੇਵਿਡ ਵਾਰਨਰ (103) ਦੀ ਸੈਂਕੜੇ ਵਾਲੀ ਪਾਰੀ ਤੋਂ ਬਾਅਦ ਕਪਤਾਨ ਸਟੀਵਨ ਸਮਿੱਥ (ਨਾਬਾਦ 65) ਦੇ ਅਰਧ ਸੈਂਕੜੇ ਨਾਲ ਅਸਟਰੇਲੀਆ ਨੇ ਇੰਗਲੈਂਡ ਖਿਲਾਫ ਏਸ਼ੇਜ਼ ਕ੍ਰਿਕਟ ਸੀਰੀਜ਼ ਦੇ ਬਾਕਸਿੰਗ ਡੇ ਟੈਸਟ ਦੇ ਪਹਿਲੇ ਦਿਨ ਮੰਗਲਵਾਰ ਨੂੰ ਤਿੰਨ ਵਿਕਟਾਂ ਗੁਆ ਕੇ 244 ਦੌੜਾਂ ਬਣਾ ਲਈਆਂ। ਮੇਜ਼ਬਾਨ ਅਸਟਰੇਲੀਆ ਨੇ […]