Dausa Expressway Accident

Dausa Expressway Accident: ਦੌਸਾ ’ਚ ਦਿੱਲੀ-ਮੁੰਬਈ ਐਕਸਪ੍ਰੈਸਵੇਅ ’ਤੇ ਬੱਸ ਤੇ ਟਰੱਕ ਦੀ ਟੱਕਰ, ਅੱਠ ਮੌਤਾਂ

ਰਾਜਸਥਾਨ ਦੇ ਦੌਸਾ ਜ਼ਿਲ੍ਹੇ ਦੇ ਕੋਲਵਾ ਥਾਣਾ ਖੇਤਰ ਵਿੱਚ ਬੁੱਧਵਾਰ ਸਵੇਰੇ ਦਿੱਲੀ-ਮੁੰਬਈ ਐਕਸਪ੍ਰੈਸਵੇਅ ’ਤੇ ਖਾਲੀ ਟ੍ਰੇਲਰ ਨਾਲ ਸਿੱਧੀ ਟੱਕਰ ਤੋਂ ਬਾਅਦ ਸਲੀਪਰ ਯਾਤਰੀ ਬੱਸ ਨੂੰ ਅੱਗ ਲੱਗ ਗਈ। ਇਸ ਹਾਦਸੇ ’ਚ ਅੱਠ ਯਾਤਰੀ ਮਾਰੇ ਗਏ ਤੇ 28 ਜ਼ਖਮੀ ਹੋ ਗਏ।
ਰਾਜਸਥਾਨ  ਖਾਸ ਖਬਰ