Daughter

ਇੱਕ ਹੋਰ ਬੇਟੀ ਨਾਲ ਵਧੇਗਾ ਵੰਸ਼

ਬਰਨਾਵਾ (ਸੱਚ ਕਹੂੰ ਨਿਊਜ਼)। ਸੱਚੇ ਰੂਹਾਨੀ ਰਹਿਬਰ ਤੇ ਮਹਾਨ ਸਮਾਜ ਸੁਧਾਰਕ ਪੂਜਨੀਕ ਗੁੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਸ਼ੁਰੂ ਕੀਤੀਆਂ ਗਈਆਂ ਮੁਹਿੰਮਾਂ ਰੂੜ੍ਹੀਵਾਦ ਅਤੇ ਅੰਧਵਿਸ਼ਵਾਸਾਂ ਦੀ ਬੇੜੀ ਨੂੰ ਤੋੜ ਕੇ ਸਮਾਜ ’ਚ ਜਾਗਰੂਕਤਾ ਲਿਆਉਣ ’ਚ ਮੀਲ ਪੱਥਰ ਸਾਬਤ ਹੋ ਰਹੀਆਂ ਹਨ। ਇੱਕ ਸਮੇਂ ਸਿਰਫ਼ ਬੇਟਿਆਂ (Daughter) ਨਾਲ ਹੀ ਵੰਸ਼ ਚੱਲਣ ਦੀ […]
ਦੇਸ਼  Breaking News  ਇੱਕ ਨਜ਼ਰ  Featured  ਮਾਨਵਤਾ ਭਲਾਈਕਾਰਜ 

ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡ ਕੇ ਮਨਾਇਆ ਬੇਟੀ ਦਾ ਜਨਮ ਦਿਨ

ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡ ਕੇ ਮਨਾਇਆ ਬੇਟੀ ਦਾ ਜਨਮ ਦਿਨ ਸਰਸਾ, (ਸੱਚ ਕਹੂੰ ਨਿਊਜ਼) (needy families) ਸ਼ਾਹ ਸਤਿਨਾਮ ਜੀ ਪੁਰਾ ਵਿਖੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਨੂੰ ਸਮਰਪਿਤ ਨਾਮ ਚਰਚਾ ਹੋਈ । ਭੰਗੀਦਾਸ ਗੁਰਪ੍ਰੀਤ ਇੰਸਾਂ ਨੇ ਬੇਨਤੀ ਦੇ ਸ਼ਬਦ ਨਾਲ ਨਾਮ ਚਰਚਾ ਸ਼ੁਰੂ ਕਰਵਾਈ । ਕਵੀਰਾਜਾਂ ਵੱਲੋਂ […]
ਮਾਨਵਤਾ ਭਲਾਈਕਾਰਜ  ਹਰਿਆਣਾ 

ਪੰਜਾਬ ਦੀ ਧੀ ਨੇ Asian Youth Championship ‘ਚ ਜਿੱਤਿਆ ਸੋਨ ਤਮਗਾ

Asian Youth Championship | 11 ਦੇਸ਼ਾਂ ਦੇ 273 ਖਿਡਾਰੀਆਂ ਨੂੰ ਪਛਾੜ ਭਾਰਤ ਦਾ ਨਾਂਅ ਕੀਤਾ ਰੌਸ਼ਨ ਅੰਮ੍ਰਿਤਸਰ। ਬੈਂਗਲੁਰੂ ‘ਚ ਹੋਈ ਏਸ਼ੀਅਨ ਯੂਥ ਚੈਂਪੀਅਨਸ਼ਿਪ ‘ਚ ਮਹਿਲਾ ਵਰਗ ‘ਚ ਸਪੀਡ ਕਲਾਈਂਬਿੰਗ ‘ਚ ਅੰਮ੍ਰਿਤਸਰ ਦੀ ਧੀ ਸ਼ਿਵਦੀਪ ਪੰਨੂ ਨੇ ਸੋਨ ਤਮਗਾ ਹਾਸਲ ਕਰਕੇ ਪੰਜਾਬ ਦੀ ਸ਼ਾਨ ‘ਚ ਵਾਧਾ ਕੀਤਾ ਹੈ। ਪੰਨੂ ਨੇ ਇਹ ਮੁਕਾਮ 11 ਦੇਸ਼ਾਂ ਦੇ 273 […]
ਦੇਸ਼  ਖੇਡ ਮੈਦਾਨ  ਪੰਜਾਬ 

ਧਾਰਾ 370 : ਮੁੱਖ ਮੰਤਰੀ ਦੀ ਬੇਟੀ ਅਤੇ ਭੈਣ ਨੂੰ ਲਿਆ ਹਿਰਾਸਤ ‘ਚ

ਸ੍ਰੀ ਨਗਰ। ਜੰਮੂ ਕਸ਼ਮੀਰ ‘ਚ ਧਾਰਾ 370 ਹਟਾਉਣ ਦੇ ਖਿਲਾਫ਼ ਪ੍ਰਦਰਸ਼ਨ ਕਰ ਰਹੀ 6 ਮਹਿਲਾ ਵਰਕਰਾਂ ਨੂੰ ਮੰਗਲਵਾਰ ਨੂੰ ਪੁਲਿਸ ਨੇ ਹਿਰਾਸਤ ‘ਚ ਲੈ ਲਿਆ। ਇਨ੍ਹਾਂ ‘ਚ ਸੂਬੇ ਦੇ ਮੁੱਖ ਮੰਤਰੀ ਫਾਰੂਕ ਅਬਦੁੱਲਾ ਦੀ ਬੇਟੀ ਸਾਫੀਆ ਅਤੇ ਉਨ੍ਹਾਂ ਦੀ ਭੈਣ ਸੁਰੈਇਆ ਵੀ ਸ਼ਾਮਿਲ ਹੈ। ਪੁਲਿਸ ਨੇ ਦੱਸਿਆ ਕਿ ਸਾਫੀਆ ਅਤੇ ਸੁਰੈਇਆ ਪ੍ਰਦਰਸ਼ਨ ਦੌਰਾਨ ਮਹਿਲਾਵਾਂ ਦੇ […]
ਦੇਸ਼  Breaking News 

ਮਾਂ ਨੇ ਗੁਆਂਢੀ ਤੋਂ ਬਦਲਾ ਲੈਣ ਲਈ ਮਾਸੂਮ ਧੀ ਨੂੰ ਬਣਾਇਆ ਮੋਹਰਾ

ਪੰਜ ਸਾਲ ਦੀ ਮਾਸੂਮ ਧੀ ਨੂੰ ਪਾਣੀ ਵਾਲੀ ਟੈਂਕੀ ‘ਚ ਸੁੱਟਿਆ ਤੀਸਰੀ ਮੰਜ਼ਿਲ ‘ਤੇ ਪਾਣੀ ਵਾਲੀ ਟੈਂਕੀ ‘ਚੋਂ ਜਿਉਂਦਾ ਮਿਲੀ ਲੜਕੀ ਪਟਿਆਲਾ ਪੁਲਿਸ ਵੱਲੋਂ 20 ਘੰਟਿਆਂ ‘ਚ ਸੁਲਝਾਇਆ ਗਿਆ ਮਸਲਾ ਖੁਸ਼ਵੀਰ ਤੂਰ/ਸੁਨੀਲ ਚਾਵਲਾ, ਪਟਿਆਲਾ/ਸਮਾਣਾ ਸਮਾਣਾ ਨੇੜਲੇ ਪਿੰਡ ਆਲਮਪੁਰ ਵਿਖੇ ਬੀਤੀ ਰਾਤ ਲਾਪਤਾ ਹੋਈ ਪਿੰਡ ਦੀ 5 ਸਾਲਾ ਦੋਹਤੀ ਨੂੰ ਪਟਿਆਲਾ ਪੁਲਿਸ ਨੇ ਮੁਸਤੈਦੀ ਵਰਤਦਿਆਂ 20 […]
ਪੰਜਾਬ 

ਕੇਜਰੀਵਾਲ ਦੀ ਧੀ ਨੂੰ ਮਾਰਨ ਵਾਲਾ ਪੁਲਿਸ ਅੜਿਕੇ

ਨਵੀਂ ਦਿੱਲੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਏਮੇਲ ਕਰਕੇ ਉਸ ਦੀ ਧੀ ਹਰਸ਼ਿਤਾ ਕੇਜਰੀਵਾਲ ਨੂੰ ਕਿਡਨੈਪ ਕਰਨ ਦੀ ਧਮਕੀ ਦੇਣ ਵਾਲਾ ਪੁਲਿਸ ਅੜਿੱਕੇ ਆ ਗਿਆ ਹੈ। ਪੁਲਿਸ ਨੇ ਇਸ ਮਾਮਲੇ ‘ਚ ਵਿਕਾਸ ਨਾਂ ਦੇ ਸ਼ਖਸ ਨੂੰ ਗਰਿਫਤਾਰ ਕੀਤਾ ਹੈ। ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਵਿਕਾਸ ‘ਤੇ ਇਲਜ਼ਾਮ ਹੈ ਕਿ ਉਸ ਨੇ […]
ਦੇਸ਼  Breaking News 

ਚੋਣਾਂ : ਤਿੰਨ ਵਾਰ ਪੰਚ ਰਹੀ ਸੱਸ ਨੂੰ ਹਰਾ ਕੇ ਨੂੰਹ ਬਣੀ ਸਰਪੰਚ

ਬੀਏ ਪਾਸ ਹੈ ਨੂੰਹ ਕਮਲਜੀਤ ਕੌਰ ਤੇ ਅੱਠਵੀਂ ਪਾਸ ਹੈ ਸੱਸ ਬਿਮਲਾ ਦੇਵੀ ਜਲੰਧਰ. ਜ਼ਿਲ੍ਹੇ ਦੇ ਪਿੰਡ ਬੇਗਮਪੁਰਾ ‘ਚ ਨੂੰਹ ਨੇ ਸਰਪੰਚੀ ਦੀਆਂ ਚੋਣਾਂ ‘ਚ ਸੱਸ ਨੂੰ ਹਰਾ ਕੇ ਪਿੰਡ ਦੀ ਕਮਾਨ ਆਪਣੇ ਹੱਥ ਲੈ ਲਈ ਹੈ ਜ਼ਿਕਰਯੋਗ ਹੈ ਕਿ ਪਿੰਡ ਦੀ ਨੂੰਹ ਕਮਲਜੀਤ ਕੌਰ ਸਰਪੰਚੀ ਦੀਆਂ ਚੋਣਾਂ ਲੜ ਰਹੀ ਸੀ ਤੇ ਉਸ ਦਾ ਮੁੱਖ ਮੁਕਾਬਲਾ […]
ਪੰਜਾਬ 

ਸੋਸ਼ਲ ਮੀਡੀਆ ਨੇ ਲਈ ਧੀ ਦੇ ਪਿਤਾ ਦੀ ਜਾਨ

ਸੋਸ਼ਲ ਮੀਡੀਆ ਰਾਹੀਂ ਧੀ ਦੀ ਇੱਜਤ ਉਛਾਲੇ ਜਾਣ ‘ਤੇ ਕੀਤੀ ਖੁਦਕੁਸ਼ੀ ਬੋਹਾ, ਤਰਸੇਮ ਮੰਦਰਾਂ/ਸੱਚ ਕਹੂੰ ਨਿਊਜ ਇੱਥੋਂ ਨੇੜਲੇ ਪਿੰਡ ਸ਼ੇਰਖਾਂਵਾਲਾ ਵਿੱਖੇ ਇੱਕ ਚਾਲ੍ਹੀ ਸਾਲਾ ਗਰੀਬ ਵਿਅਕਤੀ ਵੱਲੋਂ ਸੋਸ਼ਲ ਮੀਡੀਆ ‘ਤੇ ਇੱਕ ਆਈਡੀ ਰਾਹੀਂ ਆਪਣੀ ਧੀ ਦੀ ਇੱਜ਼ਤ ਉਛਾਲੇ ਜਾਣ ਦਾ ਸਦਮਾ ਨਾ ਸਹਾਰਦਿਆਂ ਬੀਤੀ ਰਾਤ ਖੁਦਕੁਸ਼ੀ ਕਰ ਲਈ। ਮਿਲੀ ਜਾਣਕਾਰੀ ਅਨੁਸਾਰ ਇਸ ਪਿੰਡ ਦੇ ਵਸਨੀਕ […]
ਪੰਜਾਬ 

ਮਕਾਨ ਡਿੱਗਣ ਨਾਲ ਪਿਤਾ-ਪੁੱਤਰੀ ਦੀ ਮੌਤ, ਪੁੱਤਰ ਜਖਮੀ

ਸਾਸਾਰਾਮ, ਏਜੰਸੀ। ਬਿਹਾਰ ‘ਚ ਰੋਹਤਾਸ ਜਿਲ੍ਹੇ ਦੇ ਕਾਰਗਹਰ ਥਾਣਾ ਖੇਤਰ ਦੇ ਰੂਪੇਠਾ ਪਿੰਡ ‘ਚ ਅੱਜ ਸਵੇਰੇ ਮਿੱਟੀ ਦਾ ਮਕਾਨ ਡਿੱਗ ਜਾਣ ਨਾਲ ਪਿਤਾ-ਪੁੱਤਰੀ ਦੀ ਮੌਤ ਹੋ ਗਈ ਜਦੋਂ ਕਿ ਪੁੱਤਰ ਗੰਭੀਰ ਰੂਪ ਵਿਚ ਜਖਮੀ ਹੋ ਗਿਆ। ਪੁਲਿਸ ਸੂਤਰਾਂ ਨੇ ਇੱਥੇ ਦੱਸਿਆ ਕਿ ਜਿਲ੍ਹੇ ਦੇ ਰੁਪੇਠਾ ਪਿੰਡ ਨਿਵਾਸੀ ਸ਼ਿਵ ਕੁਮਾਰ ਵਿੰਦ ਪਰਿਵਾਰ ਨਾਲ ਘਰ ‘ਚ ਸੋ […]
ਦੇਸ਼ 

ਦਰਦਨਾਕ ਸੜਕ ਹਾਦਸੇ ‘ਚ ਪਤੀ-ਪਤਨੀ ਦੀ ਮੌਤ, ਬੇਟੀ ਜ਼ਖ਼ਮੀ

ਮੋਗਾ, (ਲਖਵੀਰ ਸਿੰਘ/ਸੱਚ ਕਹੂੰ ਨਿਊਜ਼)। ਮੋਗਾ-ਫਿਰੋਜ਼ਪੁਰ ਰੋਡ ‘ਤੇ ਪਿੰਡ ਦਾਰਾਪੁਰ ਨੇੜੇ ਦਰਦਨਾਕ ਸੜਕ ਹਾਦਸੇ ‘ਚ ਮੋਟਰਸਾਈਕਲ ਸਵਾਰ ਪਤੀ-ਪਤਨੀ ਦੀ ਮੌਕੇ ‘ਤੇ ਮੌਤ ਤੇ ਬੇਟੀ ਗੰਭੀਰ ਜ਼ਖ਼ਮੀ ਹੋ ਗਈ। ਜ਼ਖਮੀ ਲੜਕੀ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ। ਮੌਕੇ ਤੋਂ ਇਕੱਤਰ ਜਾਣਕਾਰੀ ਅਨੁਸਾਰ ਜੀਤ (35) ਵਾਸੀ ਖੋਸਾ ਰਣਧੀਰ ਆਪਣੀ ਪਤਨੀ ਮਾਇਆ ਤੇ ਦੋ ਲੜਕੀਆਂ ਤੇ ਇੱਕ ਲੜਕੇ […]
Breaking News  ਪੰਜਾਬ 

ਪਿੰਡ ਮਾਕੋਵਾਲ ‘ਚ ਮਾਂ, ਧੀ ਤੇ ਦੋਹਤੀ ਦਾ ਕਤਲ

ਇਲਾਕੇ ‘ਚ ਫੈਲੀ ਦਹਿਸ਼ਤ | Murder ਜਮੀਨ ਵਿਵਾਦ ਦੇ ਚਲਦਿਆਂ ਕਤਲ ਹੋਣ ਦਾ ਖਦਸ਼ਾ | Murder ਅੰਮ੍ਰਿਤਸਰ, (ਰਾਜਨ ਮਾਨ/ਸੱਚ ਕਹੂੰ ਨਿਊਜ਼)। ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਮਾਕੋਵਾਲ ਵਿਖੇ ਇੱਕ ਘਰ ਚੋਂ ਤਿੰਨ ਔਰਤਾਂ ਦੀਆਂ ਲਾਸ਼ਾਂ ਮਿਲੀਆਂ ਹਨ, ਜਿਸ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਹੌਲ ਪਾਇਆ ਜਾ ਰਿਹਾ ਹੈ। ਘਟਨਾ ਸਥਾਨ ‘ਤੇ ਪਹੁੰਚੇ ਐਸਪੀ ਜਸਵੰਤ ਕੌਰ, ਐਸਪੀਡੀ […]
Breaking News  ਪੰਜਾਬ 

ਏਮਜ਼ ਦੀ ਪ੍ਰੀਖਿਆ ’ਚ ਲਹਿਰਾਗਾਗਾ ਦੀ ਲੜਕੀ ਪੂਰੇ ਦੇਸ਼ ’ਚੋਂ ਅੱਵਲ

ਸੌ ਫੀਸਦੀ ਅੰਕ ਕੀਤੇ ਹਾਸਲ ਸੰਗਰੂਰ, (ਗੁਰਪ੍ਰੀਤ ਸਿੰਘ/ਸੱਚ ਕਹੂੰ ਨਿਊਜ਼)। ਲਹਿਰਾਗਾਗਾ ਵਰਗੇ ਪਛੜੇ ਇਲਾਕੇ ਦੀ ਵਿਦਿਆਰਥਣ ਅਲੀਜ਼ਾ ਨੇ ਏਮਜ਼ ਦੀ ਪ੍ਰੀਖਿਆ ਵਿੱਚੋਂ ਸੌ ਫੀਸਦੀ ਅੰਕ ਹਾਸਲ ਕਰਕੇ ਦੇਸ਼ ਭਰ ਵਿੱਚੋਂ ਪਹਿਲਾ ਰੈਂਕ ਹਾਸਲ ਕੀਤਾ ਹੈ ਜਾਣਕਾਰੀ ਮੁਤਾਬਕ ਅਲੀਜ਼ਾ ਪੱਤੁਰੀ ਵਿਜੇ ਕੁਮਾਰ ਵਾਸੀ ਲਹਿਰਗਾਗਾ ਨੇ ਆਲ ਇੰਡੀਆ ਇੰਸਟੀਚਿੳੂਟ ਆਫ਼ ਮੈਡੀਕਲ ਸਾਇੰਸ ਦੀ ਪ੍ਰੀਖਿਆ ਵਿੱਚੋਂ ਦੇਸ਼ ਭਰ […]
Breaking News  ਪੰਜਾਬ