Cotton
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
Cotton Price: ਅਨਾਜ ਮੰਡੀ ’ਚ ਨਰਮੇ ਦੀ ਆਮਦ ਹੋਈ ਸੁਰੂ
Published On
By Sach Kahoon Punjabi Desk
7411 ਰੁਪਏ ਕੁਵਿੰਟਲ ਨਾਲ ਹੋਈ ਖਰੀਦ | Cotton Price ਅਬੋਹਰ, (ਮੇਵਾ ਸਿੰਘ)। ਇਲਾਕੇ ਦੀ ਅਨਾਜ ਮੰਡੀ ’ਚ ਨਰਮੇ ਦੀ ਆਮਦ ਦੇ ਨਾਲ ਹੀ ਇਸ ਦੀ ਖਰੀਦ ਦਾ ਸਿਲਸਲਾ ਵੀ ਸੁਰੂ ਹੋ ਗਿਆ ਹੈ। ਸ਼ਨਿੱਚਰਵਾਰ ਦੀ ਸਵੇਰ ਇਲਾਕੇ ਦੀ ਪ੍ਰਮੁੱਖ ਫਰਮ ਮੈਂ: ਬਾਂਸਲ ਕਾਟਨਿੱਜ ਦੁਆਰਾ ਨਰਮੇ ਦੀ ਖਰੀਦ ਦਾ ਸ਼ੁਭ ਆਰੰਭ ਕਰ ਦਿੱਤਾ ਗਿਆ ਹੈ। ਫਰਮ […]
ਨਰਮੇ ਦੀ ਸਰਕਾਰੀ ਖਰੀਦ ਸ਼ੁਰੂ ਨਾ ਕੀਤੀ ਤਾਂ ਸੀਸੀਆਈ ਦਫਤਰ ਦਾ ਕਰਾਂਗੇ ਘਿਰਾਓ : ਰਾਮਾਂ
Published On
By Sach Kahoon Punjabi Desk
(ਸਤੀਸ਼ ਜੈਨ) ਰਾਮਾਂ ਮੰਡੀ। ਇਸ ਵਾਰ ਵੀ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਕਿਸਾਨਾਂ ਨੂੰ ਕਈ ਮਹਿੰਗੇ ਭਾਅ ਦੀਆਂ ਕੀੜੇਮਾਰ ਦਵਾਈਆਂ ਦਾ ਨਰਮੇ ਦੀ ਫਸਲ ’ਤੇ ਛਿੜਕਾਅ ਕਰਨਾ ਪਿਆ, ਜਿਸ ਕਾਰਨ ਨਰਮੇ ਦੀ ਫਸਲ ’ਤੇ ਲਾਗਤ ਖਰਚਾ ਵਧਿਆ ਹੈ, ਪਰ ਕਿਸਾਨਾਂ ਨੂੰ ਲਾਗਤ ਖਰਚੇ ਅਨੁਸਾਰ ਸਹੀ ਭਾਅ ਨਹੀਂ ਮਿਲ ਰਿਹਾ ਤੇ ਨਾ ਹੀ ਕਾਟਨ ਕਾਰਪੋਰੇਸ਼ਨ ਆਫ […]
ਚਿੱਟੇ ਤੇਲੇ ਤੇ ਸੁੰਡੀ ਦੇ ਹਮਲੇ ਕਾਰਨ ਨਰਮੇ ਦੀ ਫਸਲ ਵਾਹੀ
Published On
By Sach Kahoon Punjabi Desk
ਚਿੱਟੇ ਤੇਲੇ ਤੇ ਸੁੰਡੀ ਦੇ ਹਮਲੇ ਕਾਰਨ ਨਰਮੇ ਦੀ ਫਸਲ ਵਾਹੀ (ਸੱਚ ਕਹੂੰ ਨਿਊਜ਼) ਬਾਲਿਆਂਵਾਲੀ। ਸਥਾਨਕ ਖੇਤਰ ਦੇ ਪਿੰਡ ਬੱਲੋ ਦੇ ਕਿਸਾਨ ਨੇ ਪੁੱਤਾਂ ਵਾਂਗੂ ਪਾਲੀ ਨਰਮੇ (Cotton) ਦੀ ਪੈਲੀ ਨੂੰ ਆਪਣੇ ਹੱਥੀਂ ਟਰੈਕਟਰ ਨਾਲ ਵਾਹ ਦਿੱਤਾ। ਨਰਮੇ ਨੂੰ ਚਿੱਟੇ ਤੇਲੇ ਅਤੇ ਗੁਲਾਬੀ ਸੁੰਡੀ ਨੇ ਦੱਬ ਲਿਆ ਵੱਡੀ ਗਿਣਤੀ ਕਿਸਾਨਾਂ ਵੱਲੋਂ ਆਪਣੀ ਨਰਮੇ ਦੀ ਫਸਲ […]
ਨਰਮੇ ਦੀ ਖਰੀਦ:ਕਪਾਹ ਨਿਗਮ ਤੇ ਕਿਸਾਨ ਯੂਨੀਅਨ ‘ਚ ਰੱਫੜ ਪਿਆ
Published On
By Sach Kahoon Punjabi Desk
ਜੱਥੇਬੰਦੀ ਵੱਲੋਂ 21 ਨੂੰ ਨਿਗਮ ਦੇ ਘਿਰਾਓ ਦਾ ਐਲਾਨ ਅਸ਼ੋਕ ਵਰਮਾ/ਬਠਿੰਡਾ। ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਨੇ ਮੰਡੀਆਂ ‘ਚ ਕਪਾਹ ਉਤਪਾਦਕ ਕਿਸਾਨਾਂ ਦੀ ਕੀਤੀ ਜਾ ਰਹੀ ਕਥਿਤ ਲੁੱਟ ਦਾ ਸਖਤ ਨੋਟਿਸ ਲੈਂਦਿਆਂ ਪ੍ਰਸ਼ਾਸ਼ਨ ਨੂੰ ਦੋ ਦਿਨ ਦਾ ਅਲਟੀਮੇਟਮ ਦਿੱਤਾ ਹੈ ਕਿਸਾਨ ਯੂਨੀਅਨ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਮਸਲਾ ਹੱਲ ਨਾ ਹੋਇਆ ਤਾਂ 21 ਅਕਤੂਬਰ ਨੂੰ […]
ਭਾਰਤੀ ਕਪਾਹ ਨਿਗਮ ਦੀ ਗੈਰਹਾਜ਼ਰੀ ‘ਚ ਨਰਮੇ ਦੀ ਕਿਸਮਤ ‘ਫੁੱਟੀ’
Published On
By Sach Kahoon Punjabi Desk
ਨਰਮੇ ਦੇ ਭਾਅ 1000 ਰੁਪਏ ਤੋਂ 14 ਸੌ ਰੁਪਏ ਹੇਠਾਂ ਆਏ ਅਸ਼ੋਕ ਵਰਮਾ/ਬਠਿੰਡਾ। ਭਾਰਤੀ ਕਪਾਹ ਨਿਗਮ ਦੀ ਗੈਰਹਾਜ਼ਰੀ ‘ਚ ਬਠਿੰਡਾ ਪੱਟੀ ਦੇ ਨਰਮਾ ਉਤਪਾਦਕ ਕਿਸਾਨਾਂ ਦੀ ਕਿਸਮਤ ਫੁੱਟ ਗਈ ਹੈ ਨਿਗਮ ਪਿਛਲੇ ਪੰਜ ਵਰ੍ਹਿਆਂ ਤੋਂ ਨਰਮੇ ਦੀ ਖਰੀਦ ਨਹੀਂ ਕਰ ਰਿਹਾ ਹੈ ਇਸ ਕਰਕੇ ਪ੍ਰਾਈਵੇਟ ਵਪਾਰੀ ਕਿਸਾਨਾਂ ਨੂੰ ਲੁੱਟਣ ਲੱਗੇ ਹਨ ਵੇਰਵਿਆਂ ਅਨੁਸਾਰ ਕਪਾਹ ਨਿਗਮ ਨੇ […]
ਆੜ੍ਹਤੀਏ ‘ਤੇ ਕਿਸਾਨ ਦੀ ਨਰਮੇ ਦੀ ਭਰੀ ਟਰਾਲੀ ਖੋਹਣ ਦਾ ਦੋਸ਼, ਕਿਸਾਨ ਯੂਨੀਅਨ ਨੇ ਲਾਇਆ ਧਰਨਾ
Published On
By Sach Kahoon Punjabi Desk
ਆੜ੍ਹਤੀ ਧਿਰ ਨੇ ਦੋਸ਼ਾਂ ਨੂੰ ਨਕਾਰਿਆ, ਮਸਲਾ ਕਰਜ਼ੇ ਦਾ ਦੱਸਿਆ ਸ੍ਰੀ ਮੁਕਤਸਰ ਸਾਹਿਬ(ਸੱਚ ਕਹੂੰ ਨਿਊਜ਼) ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਦੇ ਬਲਾਕ ਸ੍ਰੀ ਮੁਕਤਸਰ ਸਾਹਿਬ ਦੇ ਬਲਾਕ ਪ੍ਰਧਾਨ ਰਾਜਾ ਸਿੰਘ ਮਹਾਂਬੱਧਰ ਦੀ ਅਗਵਾਈ ਹੇਠ ਕਥਿਤ ਤੌਰ ‘ਤੇ ਆੜ੍ਹਤੀਏ ਵੱਲੋਂ ਪਿੰਡ ਭਾਗਸਰ ਦੇ ਕਿਸਾਨ ਜਸਵਿੰਦਰ ਸਿੰਘ ਦੀ ਨਰਮੇ ਦੀ ਟਰਾਲੀ ਖੋਹ ਲਏ ਜਾਣ ਵਿਰੁੱਧ ਥਾਣਾ ਸਿਟੀ ਮੂਹਰੇ […]
ਨਰਮੇ ਦੇ ਚੰਗੇ ਝਾੜ ਨੂੰ ਲੱਗਿਆ ਮਾੜੇ ਭਾਅ ਤੇ ਨੀਤੀਆਂ ਦਾ ਗ੍ਰਹਿਣ
Published On
By Sach Kahoon Punjabi Desk
ਕਪਾਹ ਪੱਟੀ ਦੇ ਕਿਸਾਨ ਦਾ ਬੋਝਾ ਖਾਲੀ ਅਸ਼ੋਕ ਵਰਮਾ, ਬਠਿੰਡਾ ਨਰਮੇ ਕਪਾਹ ਦੇ ਭਾਅ ਕਾਰਨ ਐਤਕੀਂ ਕਿਸਾਨਾਂ ਦਾ ਬੋਝਾ ਖਾਲੀ ਰਹਿ ਗਿਆ ਹੈ ਹਾਲਾਂਕਿ ਨਰਮੇ ਕਪਾਹ ਦੀ ਫਸਲ ਦਾ ਝਾੜ ਚੰਗਾ ਨਿਕਲ ਰਿਹਾ ਹੈ ਪਰ ਭਾਅ ਨੂੰ ਬਰੇਕ ਲੱਗ ਗਈ ਹੈ ਕਿਸਾਨਾਂ ਨੂੰ ਉਮੀਦ ਸੀ ਕਿ ਨਰਮੇ ਕਪਾਹ ਦੀ ਫ਼ਸਲ ਦੀਆਂ ਕੀਮਤਾਂ ‘ਚ ਉਛਾਲ ਆਏਗਾ ਪਰ […]
ਖਰਾਬ ਹੋਈ ਨਰਮੇ ਦੀ ਫਸਲ ਦੇਖ ਕੇ ਕਿਸਾਨ ਦੀ ਹੋਈ ਮੌਤ
Published On
By Sach Kahoon Punjabi Desk
ਮੀਂਹ ਦੇ ਪਾਣੀ ਨਾਲ ਖ਼ਰਾਬ ਹੋਈ ਫ਼ਸਲ ਨੂੰ ਦੇਖਦਿਆਂ ਪਿਆ ਦਿਲ ਦਾ ਦੌਰਾ | Farmer ਲੰਬੀ, (ਮੇਵਾ ਸਿੰਘ/ਸੱਚ ਕਹੂੰ ਨਿਊਜ਼)। Farmer ਬਲਾਕ ਲੰਬੀ ਦੇ ਪਿੰਡ ਕੰਦੂਖੇੜਾ ਨਿਵਾਸੀ ਦਰਬਾਰਾ ਸਿੰਘ ਪੁੱਤਰ ਤੇਜਾ ਸਿੰਘ ਦੀ ਬੀਤੀ ਰਾਤ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਇਸ ਦੁੱਖ ਦੀ ਘੜੀ ਵਿੱਚ ਪਿੰਡ ਦੇ ਮੋਹਤਬਰਾਂ ‘ਚ ਸਰਪੰਚ ਤੇਜਿੰਦਰਪਾਲ ਸਿੰਘ, […]