Corona Positive Doctor

ਮੇਘਾਲਿਆ ‘ਚ ਕੋਰੋਨਾ ਪਾਜ਼ਿਟਵ ਡਾਕਟਰ ਦੀ ਮੌਤ

ਮੇਘਾਲਿਆ ‘ਚ ਕੋਰੋਨਾ ਪਾਜ਼ਿਟਵ ਡਾਕਟਰ ਦੀ ਮੌਤ ਸ਼ਿਲਾਂਗ। ਮੇਘਾਲਿਆ ‘ਚ ਕੋਰੋਨਾ ਵਾਇਰਸ (ਕੋਵਿਡ -19) ਨਾਲ ਸੰਕਰਮਿਤ ਪਹਿਲੇ ਵਿਅਕਤੀ ਦੀ ਬੁੱਧਵਾਰ ਤੜਕੇ ਮੌਤ ਹੋ ਗਈ। ਉਹ 69 ਸਾਲਾਂ ਦੇ ਸਨ। ਮੇਘਾਲਿਆ ਦੇ ਸਿਹਤ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਪੀ ਸੰਪਤ ਕੁਮਾਰ ਨੇ ਇਹ ਜਾਣਕਾਰੀ ਦਿੱਤੀ। ਡਾ. ਸਾਈਲੋ ਸ਼ਿਲਾਂਗ ਦੇ ਬੇਥਨੀ ਹਸਪਤਾਲ ਦੇ ਡਾਇਰੈਕਟਰ ਸਨ ਅਤੇ ਸੋਮਵਾਰ […]
ਦੇਸ਼  Breaking News