Convicted

Muzaffarpur Shelter Home Case। ਅਦਾਲਤ ਵੱਲੋਂ 19 ਲੋਕ ਦੋਸ਼ੀ ਕਰਾਰ

ਸਜ਼ਾ ਦਾ ਐਲਾਨ 28 ਜਨਵਰੀ ਨੂੰ ਨਵੀਂ ਦਿੱਲੀ। ਬਿਹਾਰ ਦੇ ਮੁਜ਼ੱਫਰਪੁਰ ਦੇ ਸ਼ੈਲਟਰ ਹੋਮ ਕੇਸ (Muzaffarpur Shelter Home Case) ‘ਚ ਦਿੱਲੀ ਦੀ ਸਾਕੇਤ ਕੋਰਟ ਨੇ 19 ਲੋਕਾਂ ਨੂੰ ਦੋਸ਼ੀ ਠਹਿਰਾਇਆ ਹੈ। ਇਨ੍ਹਾਂ ਸਾਰਿਆਂ ਨੂੰ ਸ਼ੈਲਟਰ ਹੋਮ ‘ਚ ਰਹਿਣ ਵਾਲੀਆਂ ਕੁੜੀਆਂ ਦੇ ਜਿਨਸੀ ਸ਼ੋਸ਼ਣ ਦਾ ਦੋਸ਼ੀ ਠਹਿਰਾਇਆ ਗਿਆ ਹੈ। ਇਨ੍ਹਾਂ ਸਾਰਿਆਂ ਦੀ ਸਜ਼ਾ ਦਾ ਐਲਾਨ 28 […]
ਦੇਸ਼ 

Nirbhaya case। 22 ਜਨਵਰੀ ਨੂੰ ਹੋਵੇਗੀ ਦੋਸ਼ੀਆਂ ਨੂੰ ਫਾਂਸੀ

ਦੋਸ਼ੀਆਂ ਕੋਲ 14 ਦਿਨ ਫਾਂਸੀ ਖਿਲਾਫ਼ ਪਟੀਸ਼ਨ ਦਾਇਰ ਕਰਨ ਲਈ ਨਵੀਂ ਦਿੱਲੀ (ਏਜੰਸੀ)। ਪਟਿਆਲਾ ਹਾਊਸ ਕੋਰਟ ਨੇ ਮੰਗਲਵਾਰ ਨੂੰ ਨਿਰਭੈਆ ਦੇ ਚਾਰ ਅਪਰਾਧੀਆਂ ਲਈ ਮੌਤ ਦਾ ਵਾਰੰਟ ਜਾਰੀ ਕੀਤਾ। ਜੱਜ ਨੇ ਕਿਹਾ ਕਿ ਸਾਰੇ ਦੋਸ਼ੀਆਂ ਨੂੰ 22 ਜਨਵਰੀ ਨੂੰ ਸਵੇਰੇ ਸੱਤ ਵਜੇ ਫਾਂਸੀ ਦਿੱਤੀ ਜਾਵੇਗੀ। ਦੋਸ਼ੀ ਅਕਸ਼ੇ, ਪਵਨ, ਮੁਕੇਸ਼ ਅਤੇ ਵਿਨੈ ਕੋਲ ਫਾਂਸੀ ਦੇ ਵਾਰੰਟ […]
ਦੇਸ਼  Breaking News 

ਸ਼ਿਵਜੋਤ ਨੂੰ ਅਗਵਾ ਕਰਨ ਮਾਮਲੇ ‘ਚ ਮੁੱਖ ਦੋਸ਼ੀ ਨੂੰ 7 ਸਾਲ ਦੀ ਸਜ਼ਾ

Shivajot kidnap case | 3-3 ਸਾਲ ਦੀ ਸਜਾ ਦੋਸ਼ੀ ਦੀ ਪਤਨੀ ਤੇ ਸਹਾਇਕ ਮਹਿਲਾ ਨੂੰ ਸੰਗਰੂਰ। ਸੰਗਰੂਰ ਜ਼ਿਲ੍ਹੇ ਦੇ ਪਿੰਡ ਘਰਾਚੋਂ ਤੋਂ ਤਿੰਨ ਮਹੀਨੇ ਦੇ ਬੱਚੇ ਨੂੰ ਅਗਵਾ ਕਰਨ ਦੇ ਮਾਮਲੇ ‘ਚ ਅਦਾਲਤ ਨੇ ਮੁੱਖ ਦੋਸ਼ੀ ਨੂੰ 7 ਸਾਲ ਅਤੇ ਉਸ ਦੀ ਪਤਨੀ ਨੂੰ 3 ਸਾਲ ਕੈਦ ਦੀ ਸਜਾ ਸੁਣਾਈ ਹੈ। ਇਸ ਤੋਂ ਇਲਾਵਾ ਦੋਸ਼ੀਆਂ […]
ਦੇਸ਼  ਪੰਜਾਬ 

Jaipur Bomb Blast ਚਾਰ ਆਰੋਪੀ ਦੋਸ਼ੀ ਕਰਾਰ

Jaipur Bomb Blast ਚਾਰ ਆਰੋਪੀ ਦੋਸ਼ੀ ਕਰਾਰ ਅੱਠ ਧਮਾਕਿਆਂ ‘ਚ 70 ਤੋਂ ਜ਼ਿਆਦਾ ਲੋਕਾਂ ਦੀ ਹੋਈ ਸੀ ਮੌਤ ਜੈਪੁਰ, ਏਜੰਸੀ। ਰਾਜਸਥਾਨ ਦੀ ਰਾਜਧਾਨੀ ਜੈਪੁਰ ‘ਚ 13 ਮਈ 2008 ‘ਚ ਹੋਏ ਲੜੀਵਾਰ ਬੰਬ ਧਮਾਕਿਆਂ ਦੇ ਮਾਮਲੇ ‘ਚ ਅੱਜ ਵਿਸ਼ੇਸ਼ ਅਦਾਲਤ ਨੇ ਚਾਰ ਆਰੋਪੀਆਂ ਨੂੰ ਦੋਸ਼ੀ ਕਰਾਰ ਦਿੱਤਾ ਜਦੋਂ ਕਿ ਇੱਕ ਆਰੋਪੀ ਨੂੰ ਬਰੀ ਕਰ ਦਿੱਤਾ। ਜੱਜ […]
ਦੇਸ਼  Breaking News 

ਡਰੱਗ ਰੈਕੇਟ ਮਾਮਲੇ ‘ਚ ਜਗਦੀਸ਼ ਭੋਲਾ ਦੋਸ਼ੀ ਕਰਾਰ

ਚੰਡੀਗੜ੍ਹ। ਮੋਹਾਲੀ ਦੀ ਸੀ .ਬੀ. ਆਈ. ਅਦਾਲਤ ਨੇ ਭੋਲਾ ਡਰੱਗ ਰੈਕੇਟ ਦੇ ਮਾਮਲੇ ‘ਚ ਸੁਣਵਾਈ ਕਰਦੇ ਹੋਏ ਜਗਦੀਸ਼ ਭੋਲਾ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਜਗਦੀਸ਼ ਭੋਲਾ ਨੂੰ ਸੀ.ਬੀ.ਆਈ. ਕੋਰਟ ਵੱਲੋਂ 3 ਕੇਸਾਂ ‘ਚ ਦੋਸ਼ੀ ਕਰਾਰ ਦਿੱਤਾ ਗਿਆ ਹੈ। ਜਗਦੀਸ਼ ਭੋਲਾ ਤੋਂ ਇਲਾਵਾ ਅਨੂਪ ਕਾਹਲੋਂ, ਕੁਲਵਿੰਦਰ ਰੌਕੀ ਨੂੰ ਵੀ ਦੋਸ਼ੀ ਕਰਾਰ ਦਿੱਤਾ ਗਿਆ ਹੈ, ਫਿਲਹਾਲ […]
Breaking News  ਪੰਜਾਬ 

ਦੁਰਾਚਾਰ ਮਾਮਲੇ ‘ਚ ਵਿਧਾਇਕ ਰਾਜ ਵੱਲਭ ਸਮੇਤ 6 ਦੋਸ਼ੀ ਕਰਾਰ

ਸਜ਼ਾ ਦੇ ਬਿੰਦੂ ‘ਤੇ ਸੁਣਵਾਈ 21 ਦਸੰਬਰ 2018 ਨੂੰ ਹੋਵੇਗੀ ਪਟਨਾ| ਬਿਹਾਰ ਦੀ ਰਾਜਧਾਨੀ ਪਟਨਾ ਸਥਿਤ ਸਾਂਸਦਾਂ ਅਤੇ ਵਿਧਾਇਕਾਂ ਦੇ ਮੁਕੱਦਮੇ ਦੀ ਸੁਣਵਾਈ ਲਈ ਗਠਿਤ ਵਿਸ਼ੇਸ਼ ਅਦਾਲਤ ਨੇ ਨਾਬਾਲਗ ਨਾਲ ਦੁਰਾਚਾਰ ਮਾਮਲੇ ‘ਚ ਕੌਮੀ ਜਨਤਾ ਦਲ (ਰਾਜਦ) ਦੇ ਬਰਖਾਸਤ ਵਿਧਾਇਕ ਰਾਜਵੱਲਭ ਪ੍ਰਸਾਦ ਯਾਦਵ ਸਮੇਤ ਛੇ ਮੁਲਜ਼ਮਾਂ ਨੂੰ ਅੱਜ ਦੋਸ਼ੀ ਕਰਾਰ ਦਿੱਤਾ ਵਿਸ਼ੇਸ਼ ਨਿਆਂਇਕ ਜੱਜ ਪਰਸ਼ੂਰਾਮ ਸਿੰਘ […]
ਦੇਸ਼ 

ਟਰੰਪ ਦੇ ਸਾਬਕਾ ਸਲਾਹਕਾਰ ਫਿਲਨ ਨੂੰ ਦਸੰਬਰ ‘ਚ ਹੋਵੇਗੀ ਸਜਾ

ਵਾਸ਼ਿੰਗਟਨ, ਏਜੰਸੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਾਬਕਾ ਰਾਸ਼ਟਰੀ ਸੁਰੱਖਿਆ ਸਲਾਹਕਾਰ ਮਾਈਕਲ ਫਿਲਨ ਨੂੰ ਦਸੰਬਰ ‘ਚ ਸਜਾ ਸੁਣਾਈ ਜਾਵੇਗੀ। ਰੂਸ ਦੇ ਨਾਲ ਆਪਣੇ ਸੰਪਰਕ ਸਬੰਧੀ ਅਮਰੀਕਾ ਦੀ ਫੈਡਰਲ ਜਾਂਚ ਏਜੰਸੀ (ਐਫਬੀਆਈ) ਨਾਲ ਝੂਠ ਬੋਲਣ ਦੇ ਮਾਮਲੇ ‘ਚ ਫਿਲਨ ਨੂੰ ਦਸੰਬਰ 2017 ‘ਚ ਦੋਸ਼ੀ ਕਰਾਰ ਦਿੱਤਾ ਗਿਆ ਸੀ। ਸਾਲ 2016 ‘ਚ ਰਾਸ਼ਟਰਪਤੀ ਚੁਣਾਂ ‘ਚ ਰੂਸੀ ਦਖਲਅੰਦਾਜੀ […]
ਕੁੱਲ ਜਹਾਨ 

ਸੁਨੰਦਾ ਪੁਸ਼ਕਰ ਕੇਸ : ਪਟਿਆਲਾ ਕੋਰਟ ਨੇ ਮੰਨਿਆ ਮੁਲਜ਼ਮ

ਸ਼ਸ਼ੀ ਥਰੂਰ 7 ਜੁਲਾਈ ਨੂੰ ਹੋਣਗੇ ਅਦਾਲਤ ‘ਚ ਪੇਸ਼ ਸ਼ਸ਼ੀ ਥਰੂਰ ‘ਤੇ ਚੱਲੇਗਾ ਮੁਕੱਦਮਾ ਨਵੀਂ ਦਿੱਲੀ, (ਏਜੰਸੀ/ਸੱਚ ਕਹੂੰ ਨਿਊਜ਼)। ਕਾਂਗਰਸ ਆਗੂ ਸ਼ਸ਼ੀ ਥਰੂਰ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਉਨ੍ਹਾਂ ਦੀ ਮਰਹੂਮ ਪਤਨੀ ਸੁਨੰਦਾ ਪੁਸ਼ਕਰ ਦੀ ਮੌਤ ਦੇ ਮਾਮਲੇ ‘ਚ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਉਨ੍ਹਾਂ ਨੂੰ ਮੁਲਜ਼ਮ ਮੰਨਿਆ ਹੈ। ਕੋਰਟ ਨੇ ਸੰਮਨ ਜਾਰੀ ਕਰਕੇ […]
ਦੇਸ਼  Breaking News 

ਚਾਰਾ ਘਪਲਾ ਮਾਮਲਾ : ਲਾਲੂ ਯਾਦਵ ਦੋਸ਼ੀ ਕਰਾਰ

3 ਜਨਵਰੀ ਨੂੰ ਸਜ਼ਾ ਦਾ ਐਲਾਨ ਰਾਂਚੀ (ਏਜੰਸੀ)। ਬਿਹਾਰ ਦੇ ਸਾਬਕਾ ਮੁੱਖ ਮੰਤਰੀ ਅਤੇ ਆਰਜੇਡੀ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਨੂੰ ਚਾਰਾ ਘਪਲੇ ਦੇ ਇੱਕ ਹੋਰ ਮਾਮਲੇ ‘ਚ ਰਾਂਚੀ ਦੀ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਹੈ ਸਜ਼ਾ ਦਾ ਐਲਾਨ 3 ਜਨਵਰੀ ਨੂੰ ਹੋਵੇਗਾ ਹਾਲਾਂਕਿ ਅਦਾਲਤ ਨੇ 22 ਦੋਸ਼ੀਆਂ ‘ਚੋਂ ਸਾਬਕਾ ਮੁੱਖ ਮੰਤਰੀ […]
ਦੇਸ਼  Breaking News 

ਨਵਾਜ ਸ਼ਰੀਫ਼ ਦਾ ਹਸ਼ਰ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ ਸ਼ਰੀਫ਼ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਅਸਤੀਫ਼ਾ ਦੇਣਾ ਪਿਆ ਹੈ ਭਾਵੇਂ ਨਵਾਜ ਸ਼ਰੀਫ਼ ਨੇ ਪਨਾਮਾ ਮਾਮਲੇ ‘ਚ ਗੱਦੀ ਛੱਡੀ ਹੈ ਪਰ ਉੱਥੇ ਹਾਲਾਤ ਹੀ ਅਜਿਹੇ ਚੱਲ ਰਹੇ ਸਨ ਕਿ ਸ਼ਰੀਫ਼ ਲਈ ਕਾਰਜਕਾਲ ਪੂਰਾ ਹੁੰਦਾ ਨਜ਼ਰ ਨਹੀਂ ਆ ਰਿਹਾ ਸੀ ਪਾਕਿਸਤਾਨ ਦੀ ਫੌਜ ‘ਤੇ ਕੱਟੜਪੰਥੀ ਤਾਕਤਾਂ ਸ਼ਰੀਫ਼ ਖਿਲਾਫ਼ ਡਟੀਆਂ ਹੋਈਆਂ ਸਨ […]
ਵਿਚਾਰ  ਸੰਪਾਦਕੀ 

ਪਨਾਮਾਗੇਟ ਕਾਂਡ ‘ਚ ਪਾਕਿ SC ਵੱਲੋਂ ਨਵਾਜ਼ ਸ਼ਰੀਫ਼ ਦੋਸ਼ੀ ਕਰਾਰ, ਦਿੱਤਾ ਅਸਤੀਫ਼ਾ

ਨਵੀਂ ਦਿੱਲੀ: ਪਨਾਮਾ ਪੇਪਰ ਲੀਕ ਮਾਮਲੇ ਵਿੱਚ ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਸੰਯੁਕਤ ਜਾਂਚ ਕਮਿਸ਼ਨ ਦੀ ਰਿਪਰੋਟ ਦੇ ਆਧਾਰ ‘ਤੇ ਨਵਾਜ਼ ਸ਼ਰੀਫ਼ ਨੂੰ ਦੋਸ਼ੀ ਕਰਾਰ ਦਿੱਤਾ ਹੈ। ਇਸ ਦੇ ਨਾਲ ਹੀ ਪੰਜ ਜੱਜਾਂ ਦੀ ਬੈਂਚ ਨੇ  ਨਵਾਜ਼ ਸ਼ਰੀਫ਼ ਖਿਲਾਫ਼ ਫੈਸਲਾ ਦਿੰਦੇ ਹੋਏ ਉਨ੍ਹਾਂ ਨੂੰ ਅਯੋਗ ਠਹਿਰਾ ਦਿੱਤਾ। ਨਵਾਜ਼ ਸ਼ਰੀਫ਼ ਖਿਲਾਫ਼ ਪਾਕਿ ਸੁਪਰੀਮ ਕੋਰਟ ਦੇ ਪੰਜ […]
Breaking News  ਕੁੱਲ ਜਹਾਨ 

ਮੁੰਬਈ ਧਮਾਕਿਆਂ ਦੇ ਦੋਸ਼ੀ ਮੁਸਤਫਾ ਦੀ ਮੌਤ 

ਮੁੰਬਈ: 1993 ਵਿੱਚ ਹੋਏ ਮੁੰਬਈ ‘ਚ ਹੋਏ ਲੜੀਵਾਰ ਬੰਬ ਧਮਾਕਿਆਂ ਦੇ ਦੋਸ਼ੀ ਮੁਸਤਫਾ ਦੌਸਾ ਦੀ ਬੁੱਧਵਾਰ ਨੂੰ ਮੌਤ ਹੋ ਗਈ। ਸਵੇਰੇ ਛਾਤੀ ਦੇ ਬਾਅਦ ਉਸ ਨੇ ਦਰਦ ਦੀ ਸ਼ਿਕਾਇਤ ਕੀਤੀ ਸੀ। ਇਸ ਤੋਂ ਬਾਅਦ ਉਸ ਨੂੰ ਜੇਜੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਹਸਪਤਾਲ ਦੇ ਡੀਨ ਟੀਪੀ ਲਹਾਨੇ ਨੇ ਦੱਸਿਆ ਕਿ ਮੁਸਤਫਾ ਨੇ ਹਾਈਪਰਟੈਨਸ਼ਨ ਦੀ […]
ਦੇਸ਼  Breaking News