Continues

ਸ਼੍ਰ੍ਰੋਮਣੀ ਅਕਾਲੀ ਦਲ ‘ਚ ਅਸਤੀਫ਼ਿਆਂ ਦਾ ਸਿਲਸਲਾ ਜਾਰੀ

ਸ਼੍ਰ੍ਰੋਮਣੀ Akali Dal ‘ਚ ਅਸਤੀਫ਼ਿਆਂ ਦਾ ਸਿਲਸਲਾ ਜਾਰੀ ਸੰਗਰੂਰ, (ਗੁਰਪ੍ਰੀਤ ਸਿੰਘ) ਯੂਥ ਅਕਾਲੀ ਦਲ (Akali Dal) ਦੇ ਇੱਕ ਦਰਜਨ ਹੋਰ ਸੀਨੀਅਰ ਆਗੂਆਂ ਨੇ ਸਤਗੁਰ ਸਿੰਘ ਨਮੋਲ ਮੈਂਬਰ ਕੋਰ ਕਮੇਟੀ ਦੀ ਅਗਵਾਈ ਹੇਠ ਆਪਣੇ ਅਹੁਦਿਆਂ ਤੋਂ ਅਸਤੀਫ਼ੇ ਦੇ ਕੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੇ ਫੈਸਲੇ ਨੂੰ ਹੋਰ ਪ੍ਰਚੰਡ ਕਰਨ ਦਾ ਐਲਾਨ ਕੀਤਾ। ਅਸਤੀਫ਼ੇ ਦੇਣ […]
ਦੇਸ਼  ਪੰਜਾਬ 

ਜਾਮੀਆ ‘ਚ ਵਿਦਿਆਰਥੀਆਂ ਦਾ ਪ੍ਰਦਰਸ਼ਨ ਜਾਰੀ

ਸਾਰੀਆਂ ਪ੍ਰੀਖਿਆਵਾਂ ਮੁਲਤਵੀ, ਯੂਨੀਵਰਸਿਟੀ ਬੰਦ ਏਜੰਸੀ/ਨਵੀਂ ਦਿੱਲੀ । ਨਾਗਰਿਕਤਾ (ਸੋਧ) ਕਾਨੂੰਨ ਦੇ ਵਿਰੋਧ ‘ਚ ਜਾਮੀਆ ਮਿਲੀਆ ਇਸਲਾਮੀਆ ‘ਚ ਵਿਦਿਆਰਥੀਆਂ ਦਾ ਅੱਜ ਲਗਾਤਾਰ ਦੂਜੇ ਵੀ ਧਰਨਾ ਪ੍ਰਦਰਸ਼ਨ ਜਾਰੀ ਰਿਹਾ ਤੇ ਹਲਾਤ ਤਨਾਅਪੂਰਨ ਦੇਖਦਿਆਂ ਸਾਰੀਆਂ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ ਤੇ 16 ਦਸੰਬਰ ਤੋਂ ਸਰਦ ਰੁੱਤ ਛੁੱਟੀਆਂ ਦਾ ਵੀ ਐਲਾਨ ਕਰ ਦਿੱਤਾ ਹੈ ਵਿਦਿਆਰਥੀਆਂ ਨੇ ਸ਼ੁੱਕਰਵਾਰ ਨੂੰ […]
ਦਿੱਲੀ 

ਮਹਾਰਾਸ਼ਟਰ ‘ਚ ਸਿਆਸੀ ਡਰਾਮਾ ਜਾਰੀ

ਹੋਟਲ ਹਿਆਤ ‘ਚ ਸ਼ਿਵ ਸੈਨਾ-ਐਨਸੀਪੀ ਅਤੇ ਕਾਂਗਰਸ ਦੀ ਪਰੇਡ ਜਾਰੀ ਮੁੰਬਈ। ਮਹਾਰਾਸ਼ਟਰ ਵਿਚ ਪਿਛਲੇ ਤਿੰਨ ਦਿਨਾਂ ਤੋਂ ਜੋ ਘਟਨਾਵਾਂ ਵਾਪਰ ਰਹੀਆਂ ਹਨ, ਉਹ ਕੁਝ ਇਸ ਤਰ੍ਹਾਂ ਹਨ। ਦੇਸ਼ ਦੀ ਸਭ ਤੋਂ ਉੱਚ ਅਦਾਲਤ ਸਵੇਰੇ 10:30 ਵਜੇ ਮਹਾਰਾਸ਼ਟਰ ਵਿਚ ਫਲੋਰ ਟੈਸਟ ਦੀ ਮੰਗ ‘ਤੇ ਆਪਣਾ ਫੈਸਲਾ ਸੁਣਾਵੇਗੀ। ਇਸ ਤੋਂ ਪਹਿਲਾਂ ਸੁਣਵਾਈ ਐਤਵਾਰ-ਸੋਮਵਾਰ ਦੋਵਾਂ ਦਿਨ ਹੋਈ। ਸ਼ਿਵ […]
ਦੇਸ਼  Breaking News 

ਬੀਐੱਡ ਬੇਰੁਜ਼ਗਾਰ ਅਧਿਆਪਕਾਂ ਦਾ ਧਰਨਾ ਜਾਰੀ

ਸੰਗਰੂਰ (ਗੁਰਪ੍ਰੀਤ ਸਿੰਘ)। ਅਧਿਆਪਕ ਭਰਤੀ ਕਰਨ ਦੀ ਮੰਗ ਨੂੰ ਲੈ ਕੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਕੋਠੀ ਸਾਹਮਣੇ ਰੋਸ-ਪ੍ਰਦਰਸ਼ਨ ਕਰ ਰਹੇ ਬੇਰੁਜ਼ਗਾਰ ਈ ਟੀ ਟੀ ਅਧਿਆਪਕਾਂ ‘ਤੇ ਪਾਣੀ ਦੀਆਂ ਬੁਛਾੜਾਂ ਮਾਰਨ ਅਤੇ ਲਾਠੀਚਾਰਜ ਕਰਨ ਦੇ ਰੋਸ ਵਜੋਂ ਇੱਥੇ ਬੱਤੀ ਚੌਂਕ ਵਿਖੇ ਬੇਰੁਜ਼ਗਾਰ ਬੀਐੱਡ ਅਧਿਆਪਕ ਯੂਨੀਅਨ ਦੀ ਅਗਵਾਈ ‘ਚ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਅਰਥੀ ਫੂਕੀ […]
ਸੂਬੇ  ਪੰਜਾਬ 

ਗਰਮੀ ਦਾ ਕਹਿਰ, ਸ੍ਰੀਗੰਗਾਨਗਰ ‘ਚ ਪਾਰਾ 48 ਤੋਂ ਪਾਰ, ਯੈਲੋ ਅਲਰਟ ਜਾਰੀ, ਤੇਲੰਗਾਨਾ ‘ਚ 17 ਮੌਤਾਂ

ਨਵੀਂ ਦਿੱਲੀ | ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਗਰਮ ਹਵਾਵਾਂ ਚੱਲ ਰਹੀਆਂ ਹਨ ਤੇ ਭਿਆਨਕ ਗਰਮੀ ਦਾ ਕਹਿਰ ਜਾਰੀ ਹੈ ਕਈ ਥਾਵਾਂ ‘ਤੇ ਤਾਪਮਾਨ 48 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ ਯੂਪੀ, ਦਿੱਲੀ, ਬਿਹਾਰ, ਰਾਜਸਥਾਨ, ਹਰਿਆਣਾ, ਪੰਜਾਬ, ਮੱਧ ਪ੍ਰਦੇਸ਼, ਛੱਤੀਸਗੜ੍ਹ, ਸਮੇਤ ਦਰਜਨ ਭਰ ਸੂਬਿਆਂ ਦੇ ਕਰੋੜਾਂ ਲੋਕ ਗਰਮੀ ਤੇ ਲੂ ਦੀ ਮਾਰ ਝੱਲ ਰਹੇ ਹਨ ਕੁੱਲ […]
ਦੇਸ਼  ਦਿੱਲੀ 

ਤੇਲੰਗਾਨਾ ‘ਚ ਸਖ਼ਤ ਸੁਰੱਖਿਆ ‘ਚ ਮਤਦਾਨ ਜਾਰੀ

32,815 ਮਤਦਾਨ ਕੇਂਦਰਾਂ ‘ਤੇ ਹੋ ਰਹੀ ਹੈ ਵੋਟਿੰਗ ਹੈਦਰਾਬਾਦ, ਏਜੰਸੀ। ਤੇਲੰਗਾਨਾ ‘ਚ ਵਿਧਾਨ ਸਭਾ ਦੀਆਂ 119 ਸੀਟਾਂ ਲਈ ਮਤਦਾਨ ਹੋ ਰਿਹਾ ਹੈ। ਰਾਜ ‘ਚ ਸਖ਼ਤ ਸੁਰੱਖਿਆ ਦਰਮਿਆਨ ਵੋਟਿੰਗ ਦੀ ਪ੍ਰਕਿਰਿਆ ਅੱਜ ਸਵੇਰੇ ਸੱਤ ਵਜੇ ਸ਼ੁਰੂ ਹੋਈ। ਰਾਜ ‘ਚ 32,815 ਮਤਦਾਨ ਕੇਂਦਰਾਂ ‘ਤੇ 1.39 ਕਰੋੜ ਮਹਿਲਾਵਾਂ ਸਮੇਤ 2.8 ਕਰੋੜ ਤੋਂ ਜ਼ਿਆਦਾ ਮਤਦਾਤਾ ਅੱਜ ਆਪਣੇ ਵੋਟ ਅਧਿਕਾਰ […]
ਦੇਸ਼  Breaking News 

ਸਾਉਦੀ ਪੱਤਰਕਾਰ ਖਸ਼ੋਗੀ ਹੱਤਿਆ ਮਾਮਲੇ ‘ਚ ਇਰਾਨ ਦਾ ਰਵੱਈਆ ਮੂਕ ਦਰਸ਼ਕ ਵਰਗਾ

ਖਗੋਸ਼ੀ ਨੂੰ 2 ਅਕਤੂਬਰ ਨੂੰ ਇਸਤਾਮਬੁਲ ਦੇ ਸਾਊਦੀ ਵਪਾਰ ਦੂਤਾਵਾਸ ‘ਚ ਆਖ਼ਰੀ ਵਾਰ ਦੇਖਿਆ ਤੇਹਰਾਨ। ਸਾਉਦੀ ਅਰਬ ਦੇ ਨਾਗਰਿਕ ਤੇ ਵਾਸ਼ਿੰਗਟਨ ਪਵੋਸਟ ਲਈ ਕੰਮ ਕਰ ਰਹੇ ਪੱਤਰਕਾਰ ਜਮਾਲ ਖਗੋਸ਼ੀ ਦੀ ਹੱਤਿਆ ਦੇ ਮਾਮਲੇ ‘ਚ ਇਰਾਨ ਦਾ ਰਵੱਈਆ ਇੱਕ ਮੂਕ ਦਰਸ਼ਕ ਵਰਗਾ ਹੈ ਅਤੇ ਇਸ ਨੇ ਉਸ ਦੇ ਖ਼ੇਤਰੀ ਮੁਕਾਬਲੇਬਾਜ਼ ਸਾਊਦੀ ਅਰਬ ਲਈ ਇੱਕ ਤਰ੍ਹਾਂ ਸੰਕਟ ਪੈਦਾ […]
ਕੁੱਲ ਜਹਾਨ 

ਰਾਫੇਲ ‘ਤੇ ਵਿਵਾਦ ਜਾਰੀ

ਕਾਂਗਰਸ-ਭਾਜਪਾ ‘ਚ ਸ਼ਬਦੀ ਜੰਗ ਹੋਈ ਤੇਜ਼, ਪੀਐਮ ਮੋਦੀ ਨੇ ਵੱਟੀ ਚੁੱਪ ਰਾਫੇਲ ਸਦੀ ਦਾ ਸਭ ਤੋਂ ਵੱਡਾ ਘਪਲਾ: ਕਾਂਗਰਸ ਏਜੰਸੀ, ਨਵੀਂ ਦਿੱਲੀ ਰਾਫੇਲ ਜਹਾਜ਼ ਸੌਦਾ ਮਾਮਲੇ ‘ਚ ਕਾਂਗਰਸ ਅਤੇ ਭਾਜਪਾ ‘ਚ ਜੁਬਾਨੀ ਜੰਗ ਹੋਰ ਤੇਜ਼ ਹੋ ਗਈ ਹੈ ਕਾਂਗਰਸ ਜਿੱਥੇ ਇਸ ਨੂੰ ਸਦੀ ਦਾ ਸਭ ਤੋਂ ਵੱਡਾ ਘਪਲਾ ਕਰਾਰ ਦੇ ਰਹੀ ਹੈ ਉਥੇ ਭਾਜਪਾ ਨੇ ਪਲਟਵਾਰ […]
ਦੇਸ਼ 

ਸਿੰਧੂ ਖੁੰਝੀ, ਮਾਰਿਨ ਲਗਾਤਾਰ ਤੀਸਰੀ ਵਾਰ ਬਣੀ ਵਿਸ਼ਵ ਚੈਂਪੀਅਨ

 2016 ਅਤੇ 2017 ਦੇ ਫ਼ਾਈਨਲ ਂਚ ਵੀ ਹਾਰੀ ਸੀ ਸਿੰਧੂ ਏਜੰਸੀ,ਨਾਨਜ਼ਿੰਗ, 5 ਅਗਸਤ 2016 ਦੀਆਂ ਰੀਓ ਓਲੰਪਿਕ, 2017 ਦੀ ਵਿਸ਼ਵ ਚੈਂਪੀਅਨਸ਼ਿਪ, 2018 ਦੀ ਵਿਸ਼ਵ ਚੈਂਪੀਅਨਸ਼ਿਪ … ਲਗਾਤਾਰ ਤੀਸਰੇ ਸਾਲ ਭਾਰਤ ਦੀ ਅੱਵਲ ਖਿਡਾਰਨ ਪੀਵੀ ਸਿੰਧੂ ਦਾ ਵੱਡਾ ਖ਼ਿਤਾਬ ਜਿੱਤਣ ਦਾ ਸੁਪਨਾ ਟੁੱਟ ਗਿਆ ਸਿੰਧੂ ਨੂੰ ਸਪੇਨ ਦੇ ਕੈਰੋਲਿਨਾ ਮਾਰਿਨ ਨੇ ਐਤਵਾਰ ਨੂੰ ਲਗਾਤਾਰ ਗੇਮਾਂ ‘ਚ […]
Breaking News  ਖੇਡ ਮੈਦਾਨ 

ਕੁਪਵਾੜਾ ਦੇ ਜੰਗਲਾਂ ‘ਚ ਸੁਰੱਖਿਆ ਬਲਾਂ ਦਾ ਖੋਜ ਅਭਿਆਨ ਜਾਰੀ

ਅੱਤਵਾਦੀਆਂ ਵੱਲੋਂ ਸੁਰੱਖਿਆ ਬਲਾਂ ‘ਤੇ ਅਚਾਨਕ ਕੀਤਾ ਸੀ ਹਮਲਾ ਸ੍ਰੀਨਗਰ, (ਏਜੰਸੀ)। ਉੱਤਰੀ ਕਸ਼ਮੀਰ ਦੇ ਸਰਹੱਦੀ ਇਲਾਕੇ ਕੁਪਵਾੜਾ ਜਿਲ੍ਹੇ ‘ਚ ਕੰਟਰੋਲ ਲਾਈਨ ਦੇ ਸਮੀਪ ਜੰਗਲਾਂ ‘ਚ ਅੱਤਵਾਦੀਆਂ ਦੀ ਤਲਾਸ਼ ਲਈ ਸੁਰੱਖਿਆ ਬਲਾਂ ਦਾ ਖੋਜ ਅਭਿਆਨ ਦੂਜੇ ਦਿਨ ਵੀ ਜਾਰੀ ਰਿਹਾ। ਅਧਿਕਾਰੀ ਸੂਤਰਾਂ ਨੇ ਦੱਸਿਆ ਕਿ ਉੱਤਰੀ ਕਸ਼ਮੀਰ ‘ਚ ਤੰਗਧਾਰ ‘ਚ ਬਾਲਥਦਯਾਨ ਦੇ ਜੰਗਲਾਂ ‘ਚ ਸ਼ਨਿੱਚਰਵਾਰ ਸਵੇਰੇ […]
ਦੇਸ਼ 

ਪਾਕਿ ਵੱਲੋਂ ਗੋਲੀਬਾਰੀ ਜਾਰੀ

3 ਵਿਅਕਤੀ ਜ਼ਖ਼ਮੀ, 15 ਤੋਂ 20 ਚੌਂਕੀਆਂ ਨੂੰ ਬਣਾਇਆ ਨਿਸ਼ਾਨਾ | Firing ਜੰਮੂ (ਏਜੰਸੀ)। ਪਾਕਿਸਤਾਨ ਵੱਲੋਂ ਅੱਜ ਜੰਮੂ-ਕਸ਼ਮੀਰ ਦੇ ਜੰਮੂ ਅਤੇ ਸਾਂਬਾ ਸੈਕਟਰ ‘ਚ ਕੰਟਰੋਲ ਲਾਈਨ ‘ਤੇ ਕੀਤੀ ਗਈ ਗੋਲਾਬਾਰੀ ‘ਚ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ ਹਨ ਪਾਕਿਸਤਾਨ ਨੇ ਘਾਟੀ ਦੀ 20 ਸਰਹੱਦੀ ਮੋਹਰੀ ਚੌਂਕੀਆਂ ਅਤੇ 30 ਪਿੰਡਾਂ ‘ਤੇ ਗੋਲਾਬਾਰੀ ਕੀਤੀ ਹੈ। ਅਧਿਕਾਰਕ ਸੂਤਰਾਂ ਨੇ […]
ਦੇਸ਼  Breaking News