Continue

ਪਾਕਿ ‘ਚ ਘੱਟ ਗਿਣਤੀਆਂ ‘ਤੇ ਹਮਲੇ ਜਾਰੀ

ਪਾਕਿ ‘ਚ ਘੱਟ ਗਿਣਤੀਆਂ ‘ਤੇ ਹਮਲੇ ਜਾਰੀ ਪਿਸ਼ਾਵਰ ‘ਚ ਸਿੱਖ ਨੌਜਵਾਨ ਦਾ ਕਤਲ ਏਜੰਸੀ/ਨਵੀਂ ਦਿੱਲੀ। ਪਾਕਿਸਤਾਨ ‘ਚ ਘੱਟ ਗਿਣਤੀਆਂ ‘ਤੇ ਅੱਤਿਆਚਾਰ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਹੁਣ ਪਾਕਿਸਤਾਨ ਦੇ ਪਿਸ਼ਾਵਰ ‘ਚ ਇੱਕ ਸਿੱਖ ਨੌਜਵਾਨ ਦਾ ਅਣਪਛਾਤੇ ਵਿਅਕਤੀ ਵੱਲੋਂ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ ਨੌਜਵਾਨ ਦੀ ਲਾਸ਼ ਚਮਕਾਨੀ ਪੁਲਿਸ ਥਾਣੇ ਅਧੀਨ ਆਉਣ ਵਾਲੇ ਇਲਾਕੇ […]
ਦੇਸ਼  Breaking News 

ਮੁੰਬਈ ‘ਚ 4 ਮੰਜਿਲਾ ਇਮਾਰਤ ਡਿੱਗੀ, ਬਚਾਅ ਕਾਰਜ਼ ਜਾਰੀ

ਮੁੰਬਈ। ਮੁੰਬਈ ਦੇ ਡੋਂਗਰੀ ਇਲਾਕੇ ‘ਚ ਮੰਗਲਵਾਰ ਨੂੰ ਇਕ 4 ਮੰਜ਼ਲਾ ਇਮਾਰਤ ਡਿੱਗ ਗਈ। ਇਮਾਰਤ ਦੇ ਮਲਬੇ ਹੇਠ 40 ਤੋਂ 50 ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਹੈ। ਮੌਕੇ ਦੇ ਫਾਇਰ ਬ੍ਰਿਗੇਡ ਅਤੇ ਐੱਨ. ਡੀ. ਆਰ. ਐੱਫ. ਦੀਆਂ ਟੀਮਾਂ ਪਹੁੰਚ ਗਈਆਂ ਹਨ। ਰਾਹਤ ਅਤੇ ਬਚਾਅ ਕੰਮ ਚਲਾਇਆ ਜਾ ਰਿਹਾ ਹੈ। ਇਮਾਰਤ ਦੇ ਮਲਬੇ ਹੇਠਾਂ ਦੱਬ […]
ਦੇਸ਼  Breaking News 

ਕਾਂਗਰਸ ਪ੍ਰਧਾਨ ਬਣੇ ਰਹਿਣਗੇ ਰਾਹੁਲ

ਵਰਕਿੰਗ ਕਮੇਟੀ ਨੇ ਕਾਂਗਰਸ ਦੇ ਕੌਮੀ ਪ੍ਰਧਾਨ ਦਾ ਅਸਤੀਫ਼ਾ ਕੀਤਾ ਨਾਮਨਜ਼ੂਰ ਨਵੀਂ ਦਿੱਲੀ | ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ‘ਚ ਲੋਕ ਸਭਾ ਚੋਣਾਂ ‘ਚ ਹਾਰ ਦੀ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਅਸਤੀਫ਼ਾ ਦੇਣ ਦੀ ਪੇਸ਼ਕਸ਼ ਕੀਤੀ ਹੈ ਪਰ ਪਾਰਟੀ ਦੀ ਸਰਵਉੱਚ ਨੀਤ ਨਿਰਧਾਰਿਤ ਇਕਾਈ ਨੇ ਉਨ੍ਹਾਂ ਨੂੰ ਅਸਤੀਫ਼ਾ ਨਾ ਦੇਣ ਲਈ ਕਿਹਾ ਹੈ ਕਾਂਗਰਸ […]
ਦੇਸ਼  ਦਿੱਲੀ 

ਯਤਨ ਜਾਰੀ ਰੱਖੋ

ਇੱਕ ਵਿਅਕਤੀ ਹਰ ਦਿਨ ਸਮੁੰਦਰ ਕਿਨਾਰੇ ਜਾਂਦਾ ਅਤੇ ਉੱਥੇ ਘੰਟਿਆਂਬੱਧੀ ਬੈਠਾ ਰਹਿੰਦਾ ਆਉਂਦੀਆਂ-ਜਾਂਦੀਆਂ ਲਹਿਰਾਂ ਨੂੰ ਲਗਾਤਾਰ ਦੇਖਦਾ ਰਹਿੰਦਾ ਕਦੇ-ਕਦੇ ਉਹ ਕੁਝ ਚੁੱਕ ਕੇ ਸਮੁੰਦਰ ‘ਚ ਸੁੱਟ ਦਿੰਦਾ, ਫਿਰ ਆ ਕੇ ਆਪਣੀ ਥਾਂ ‘ਤੇ ਬੈਠ ਜਾਂਦਾ ਕਿਨਾਰੇ ‘ਤੇ ਆਉਣ ਵਾਲੇ ਲੋਕ ਉਸ ਨੂੰ ਵਿਹਲਾ ਸਮਝਦੇ ਸੀ ਅਤੇ ਉਸਦਾ ਮਜਾਕ ਉਡਾਉਂਦੇ ਸੀ । ਇੱਕ ਵਾਰ ਉਸਨੂੰ ਇੱਕ ਯਾਤਰੀ […]
ਵਿਚਾਰ  ਪ੍ਰੇਰਨਾ 

ਪੰਜਾਬ, ਹਰਿਆਣਾ ਦੇ ਡੀਜੀਪੀ 31 ਜਨਵਰੀ ਤੱਕ ਅਹੁਦੇ ‘ਤੇ ਬਣੇ ਰਹਿਣਗੇ

ਦੋਵੇਂ ਸੂਬੇ ਦੀਆਂ ਸਰਕਾਰਾਂ ਨੇ ਕੋਰਟ ਤੋਂ ਆਦੇਸ਼ ‘ਚ ਸੋਧ ਦੀ ਅਪੀਲ ਕੀਤੀ ਸੀ ਨਵੀਂ ਦਿੱਲੀ | ਸੁਪਰੀਮ ਕੋਰਟ ਨੇ ਪੰਜਾਬ ਤੇ ਹਰਿਆਣਾ ਦੇ ਡੀਜੀਪੀ ਨੂੰ ਅਗਲੇ ਸਾਲ 31 ਜਨਵਰੀ ਤੱਕ ਆਪਣੇ ਅਹੁਦੇ ‘ਤੇ ਬਣੇ ਰਹਿਣ ਦੀ ਆਗਿਆ ਪ੍ਰਦਾਨ ਕਰ ਦਿੱਤੀ ਹੈ ਮੁੱਖ ਜੱਜ ਰੰਜਨ ਗੋਗੋਈ ਦੀ ਅਗਵਾਈ ਵਾਲੀ ਬੈਂਚ ਨੇ ਅੱਜ  ਪੰਜਾਬ ਤੇ ਹਰਿਆਣਾ ਸਰਕਾਰਾਂ […]
ਪੰਜਾਬ  ਹਰਿਆਣਾ 

ਸਿੱਖਿਆ ਪੱਖੋਂ ਚਮਕਣ ਵਾਲੇ ਜ਼ਿਲ੍ਹਾ ਮਾਨਸਾ ਦੇ ਅਧਿਆਪਕਾਂ ਦੀਆਂ ਬਦਲੀਆਂ ਜਾਰੀ

8 ਹੋਰ ਅਧਿਆਪਕਾਂ ਦੀ ਹੋਈ ਬਦਲੀ ਮਾਨਸਾ ਸਿੱਖਿਆ ਬੋਰਡ ਦੇ ਨਤੀਜਿਆਂ ‘ਚੋਂ ਮੋਹਰੀ ਸਥਾਨਾਂ ‘ਤੇ ਚਮਕਣ ਵਾਲੇ ਜ਼ਿਲ੍ਹਾ ਮਾਨਸਾ ਦੇ ਅਧਿਆਪਕਾਂ ਦੀਆਂ ਬਦਲੀਆਂ ਦਾ ਦੌਰ ਅੱਜ ਲਗਾਤਾਰ ਦੂਜੇ ਦਿਨ ਵੀ ਜਾਰੀ ਰਿਹਾ ਅੱਜ 8 ਹੋਰ ਅਧਿਆਪਕਾਂ ਨੂੰ ਦੂਰ-ਦੁਰਾਡੇ ਜ਼ਿਲ੍ਹਿਆਂ ‘ਚ ਤਬਦੀਲ ਕੀਤਾ ਗਿਆ ਹੈ ਵਿਭਾਗ ਵੱਲੋਂ ਬਦਲੀਆਂ ਦੇ ਕਾਰਨ ਭਾਵੇਂ ਕੁਝ ਵੀ ਦੱਸੇ ਜਾ ਰਹੇ […]
Breaking News  ਪੰਜਾਬ 

ਫੈਡਰਰ ਦੀ ਸੌਖੀ ਜਿੱਤ, ਮਹਿਲਾਵਾਂ ਦਾ ਉਲਟਫੇਰ ਜਾਰੀ

ਸਬਾਲੇਂਕਾ ਨੇ ਕਵੀਤੋਵਾ ਨਾਲ ਕੀਤਾ ਹਿਸਾਬ ਬਰਾਬਰ   ਸਵਿਟਜ਼ਰਲੈਂਡ ਦੇ ਰੋਜ਼ਰ ਫੈਡਰਰ ਨੇ ਆਸਟਰੇਲੀਆ ਦੇ ‘ਬੈਡ ਬੁਆÂੇ’ ਨਿਕ ਕਿਰਗਿਓਸ ਨੂੰ ਟੈਨਿਸ ਦਾ ਪਾਠ ਪੜ੍ਹਾਉਂਦੇ ਹੋਏ ਆਸਾਨ ਜਿੱਤ ਦੇ ਨਾਲ ਸਾਲ ਦੇ ਆਖ਼ਰੀ ਗਰੈਂਡ ਸਲੈਮ ਯੂ.ਐਸ.ਓਪਨ ਦੇ ਚੌਥੇ ਗੇੜ ‘ਚ ਪ੍ਰਵੇਸ਼ ਕਰ ਲਿਆ ਜਦੋਂਕਿ ਮਹਿਲਾਵਾਂ ‘ਚ ਉੱਚ ਦਰਜਾ ਪ੍ਰਾਪਤ ਖਿਡਾਰੀਆਂ ਦੇ ਲਗਾਤਾਰ Àਲਟਫੇਰ ਦਾ ਸਿਲਸਿਲਾ ਜਾਰੀ […]
Breaking News  ਖੇਡ ਮੈਦਾਨ 

ਪੰਚਕੂਲਾ ‘ਚ ਹੋਏ ਤਸ਼ੱਦਦ ਦੇ ਬਾਵਜ਼ੂਦ ਡੇਰਾ ਸ਼ਰਧਾਲੂ ਰੂਹਾਨੀਅਤ ਅਤੇ ਮਾਨਵਤਾ ਭਲਾਈ ਦੇ ਰਸਤੇ ‘ਤੇ ਕਾਇਮ

ਸਰਸਾ, (ਭੁਪਿੰਦਰ ਇੰਸਾਂ)। ਪਿਛਲੇ ਸਾਲ 25 ਅਗਸਤ ਨੂੰ ਪੂਜਨੀਕ ਗੁਰੂ ਜੀ ਖਿਲਾਫ਼ ਆਏ ਫੈਸਲੇ ਕਾਰਨ ਜਿੱਥੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਦੇ ਹਿਰਦੇ ਵਲੂੰਧਰੇ ਗਏ, ਉੱਥੇ ਪੁਲਿਸ ਦੁਆਰਾ ਕੀਤੀਆਂ ਕਾਰਵਾਈਆਂ ਨੇ ਵੀ ਉਹਨਾਂ ਦੀ ਪ੍ਰੇਸ਼ਾਨੀ ‘ਚ ਵਾਧਾ ਕੀਤਾ ਸੀ ਫਿਰ ਮੁਸੀਬਤ ਦੇ ਇਸ ਸਮੇਂ ‘ਚ ਡੇਰਾ ਸ਼ਰਧਾਲੂਆਂ ਦੇ ਕਦਮ ਦੀਨ-ਦੁਖੀਆਂ ਤੇ ਲੋੜਵੰਦਾਂ ਦੀ ਮਦਦ ਲਈ […]
ਦੇਸ਼  Breaking News 

ਫੀਫਾ ਵਿਸ਼ਵ ਕੱਪ : ਅੰਦਾਜ਼ਿਆਂ ਦਾ ਦੌਰ ਜਾਰੀ, ਐਂਗਰੀ ਯੰਗਮੈਨ ਅਮਿਤਾਭ ਬਣੇ ਜੋਤਸ਼ੀ

ਏਜੰਸੀ, (ਨਵੀਂ ਦਿੱਲੀ)। 80 ਦੇ ਦਹਾਕੇ ਂਚ ਭਾਰਤੀ ਫਿਲਮ ਜਗਤ ਂਚ ਐਂਗਰੀ ਯੰਗਮੈਨ ਦੇ ਤੌਰ ਂਤੇ ਪਛਾਣ ਬਣਾ ਚੁੱਕੇ ਮਹਾਂਨਾਇਕ ਅਮਿਤਾਭ ਬੱਚਨ ਵੱਖ ਵੱਖ ਖੇਡਾਂ ਦੇ ਸ਼ੌਕੀਨ ਹਨ ਅਤੇ ਅਜੇ ਦੁਨੀਆਂ ਦੇ ਬਾਕੀ ਪ੍ਰਸ਼ੰਸਕਾਂ ਦੀ ਤਰ੍ਹਾਂ ਉਹਨਾਂ ‘ਤੇ ਵੀ ਫੀਫਾ ਵਿਸ਼ਵ ਕੱਪ ਦਾ ਖ਼ੁਮਾਰ ਚੜਿਆ ਹੋਇਆ ਹੈ ਜਿਸ ਲਈ ਉਹ ਬਕਾਇਦਾ ਜੋਤਸ਼ੀ ਦੀ ਭੂਮਿਕਾ ਨਿਭਾ […]
Breaking News  ਖੇਡ ਮੈਦਾਨ 

ਵਿਸ਼ਵ ਕੱਪ : ਸਨਸਨੀਖੇਜ਼ ਨਤੀਜੇ ਜਾਰੀ, ਮੈਕਸਿਕੋ ਨੇ ਬਰਾਬਰੀ ਤੇ ਰੋਕਿਆ ਬ੍ਰਾਜ਼ੀਲ

ਰੋਸਤੋਵ ਓਨ ਦੋਨ (ਏਜੰਸੀ) ਫੁੱਟਬਾਲ ਵਿਸ਼ਵ ਕੱਪ ‘ਚ ਇਸ ਵਾਰ ਸਨਸਨੀਖੇਜ਼ ਨਤੀਜ਼ਿਅਦਾ ਦਾ ਸਿਲਸਿਲਾ ਜਾਰੀ ਹੈ ਪਿਛਲੀ ਚੈਂਪੀਅਨ ਜਰਮਨੀ ਦੀ ਸਨਸਨੀਖੇਜ਼ ਹਾਰ ਤੋਂ ਬਾਅਦ ਪੰਜ ਵਾਰ ਦੇ ਚੈਂਪੀਅਨ ਬ੍ਰਾਜ਼ੀਲ ਨੂੰ ਸਵਿਟਜ਼ਰਲੈਂਡ ਨੇ ਐਤਵਾਰ ਨੂੰ ਗਰੁੱਪ ਈ ਮੁਕਾਬਲੇ ‘ਚ 1-1 ਦੇ ਡਰਾਅ ‘ਤੇ ਰੋਕ ਕੇ ਅੰਕ ਵੰਡ ਲਏ। ਬ੍ਰਾਜ਼ੀਲ ਨੇ 20ਵੇਂ ਮਿੰਟ ‘ਚ ਵਾਧਾ ਬਣਾ ਲਿਆ […]
Breaking News  ਖੇਡ ਮੈਦਾਨ 

ਨਹੀਂ ਖੋਹਿਆ ਜਾ ਸਕਦੈ ਮਜੀਠਿਆ ਤੋਂ ‘ਰੂਟ’, ਜਾਰੀ ਰਹੇਗੀ ਸੂਬਾ ਪੁਲਿਸ ਤੈਨਾਤੀ

ਬਿਕਰਮ ਮਜੀਠੀਆ ਨੂੰ ਮਿਲੀ ਹੋਈ ਐ ਜੈਡ ਪਲੱਸ ਸੁਰੱਖਿਆ, ‘ਪਾਇਲਟ’ ਦੇਣ ਸੁਰੱਖਿਆ ਤਹਿਤ ਜਰੂਰੀ ਗ੍ਰਹਿ ਵਿਭਾਗ ਦੇ ਆਦੇਸ਼ਾਂ ਨੂੰ ਅਣਗੌਲਿਆ ਨਹੀਂ ਕਰ ਸਕਦਾ ਐ ਪੰਜਾਬ ਪੁਲਿਸ ਵਿਭਾਗ ਮਜੀਠਿਆ ਦੇ ਹਰ ਪ੍ਰੋਗਰਾਮ ਅਨੁਸਾਰ ਜਿਲਾ ਪੁਲਿਸ ਨੂੰ ਦੇਣੀ ਪਏਗੀ ਸੁਰਖਿਆ ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਅਕਾਲੀ ਆਗੂ ਬਿਕਰਮ ਮਜੀਠੀਆ ਤੋਂ ਕਿਸੇ ਵੀ ਹਾਲਤ ‘ਚ ਨਾ ਹੀ ਸੂਬਾ […]
Breaking News  ਪੰਜਾਬ 

ਸਿੱਕਮ ਨੂੰ ਲੈ ਕੇ ਮਜ਼ਬੂਤ ਹੈ ਭਾਰਤ, ਜਾਰੀ ਰਹੇਗਾ ਤਣਾਅ

ਨਵੀਂ ਦਿੱਲੀ: ਸਰਹੱਦ ਮਾਮਲੇ ‘ਤੇ ਭਾਰਤ ਅਤੇ ਚੀਨ ਦਰਮਿਆਨ ਜਾਰੀ ਤਣਾਅ ਸਰਦੀਆਂ ਤੱਕ ਜਾਰੀ ਰਹਿ ਸਕਦਾ ਹੈ। ਭਾਰਤ ਨੇ ਆਪਣੀਆਂ ਫੌਜਾਂ ਨੂੰ ਜੋ ਲੋਕੇਸ਼ਨ ਹੈ, ਉਸ ਤੋਂ ਹਟਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਪੁਜੀਸ਼ਨ ਦੇ ਹਿਸਾਬ ਨਾਲ ਭਾਰਤ ਫਾਇਦੇ ਵਿੱਚ ਹੈ ਅਤੇ ਇਸ ਲਈ ਉਹ ਕਿਸੇ ਵੀ ਹਾਲ ਵਿੱਚ ਚੀਨ ਦੇ ਸਾਹਮਣੇ ਝੁਕਣ ਨੂੰ […]
ਦੇਸ਼  Breaking News