Congo

Heavy Rain: ਭਾਰੀ ਮੀਂਹ ਕਾਰਨ ਆਇਆ ਹੜ੍ਹ, 33 ਲੋਕਾਂ ਦੀ ਮੌਤ

ਕਾਂਗੋ ਦੀ ਰਾਜਧਾਨੀ ਵਿੱਚ ਭਾਰੀ ਮੀਂਹ ਕਾਰਨ ਆਇਆ ਹੜ੍ਹ Heavy Rain: ਕਿਨਸ਼ਾਸਾ, (ਆਈਏਐਨਐਸ)। ਡੈਮੋਕ੍ਰੇਟਿਕ ਰਿਪਬਲਿਕ ਆਫ ਕਾਂਗੋ (ਡੀਆਰਸੀ) ਦੀ ਰਾਜਧਾਨੀ ਕਿਨਸ਼ਾਸਾ ਵਿੱਚ ਭਾਰੀ ਮੀਂਹ ਕਾਰਨ ਆਏ ਹੜ੍ਹਾਂ ਵਿੱਚ ਘੱਟੋ-ਘੱਟ 33 ਲੋਕਾਂ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਸੋਮਵਾਰ ਨੂੰ ਇਸਦੀ ਪੁਸ਼ਟੀ ਕੀਤੀ। ਉਪ ਪ੍ਰਧਾਨ ਮੰਤਰੀ ਅਤੇ ਗ੍ਰਹਿ ਅਤੇ ਸੁਰੱਖਿਆ ਮੰਤਰੀ ਜੈਕਮੈਨ ਸ਼ਬਾਨੀ ਨੇ ਕਿਹਾ […]
Breaking News  ਕੁੱਲ ਜਹਾਨ  ਖਾਸ ਖਬਰ 

ਅਫਰੀਕੀ ਦੇਸ਼ ਕਾਂਗੋ ਵਿੱਚ ਅੱਤਵਾਦੀ ਹਮਲਾ, 11 ਦੀ ਮੌਤ

ਅਫਰੀਕੀ ਦੇਸ਼ ਕਾਂਗੋ ਵਿੱਚ ਅੱਤਵਾਦੀ ਹਮਲਾ, 11 ਦੀ ਮੌਤ ਕਿਨਸ਼ਾਸਾ। ਇੱਕ ਕੱਟੜਪੰਥੀ ਬਾਗੀ ਸਮੂਹ ਦੇ ਅੱਤਵਾਦੀਆਂ ਨੇ (Terrorist Attack in Congo) ਅਫਰੀਕਾ ਵਿੱਚ, ਕਾਂਗੋ ਦੇ ਲੋਕਤੰਤਰੀ ਗਣਰਾਜ ਦੇ ਉੱਤਰ-ਪੂਰਬ ਵਿੱਚ, ਇਟੂਰੀ ਪ੍ਰਾਂਤ ਦੇ ਨਡੁੰਗਬੇ ਪਿੰਡ ਵਿੱਚ ਇੱਕ ਹਥਿਆਰਬੰਦ ਹਮਲੇ ਦੌਰਾਨ ਘੱਟੋ-ਘੱਟ 11 ਨਾਗਰਿਕਾਂ ਦੀ ਹੱਤਿਆ ਕਰ ਦਿੱਤੀ। ਕਿਵੂ ਸੁਰੱਖਿਆ ਟਰੈਕਰ ਪ੍ਰੋਜੈਕਟ ਨੇ ਇਹ ਜਾਣਕਾਰੀ ਦਿੱਤੀ […]
Breaking News  ਕੁੱਲ ਜਹਾਨ  ਖਾਸ ਖਬਰ 

ਕਾਂਗੋ ‘ਚ ਵਾਪਰਿਆ ਜਹਾਜ਼ ਹਾਦਸਾ, 29 ਮੌਤਾਂ

ਕਾਂਗੋ ‘ਚ ਵਾਪਰਿਆ ਜਹਾਜ਼ ਹਾਦਸਾ, 29 ਮੌਤਾਂ ਗੋਮਾ (ਏਜੰਸੀ)। ਕਾਂਗੋ ਗਣਰਾਜ ਦੇ ਪੂਰਬੀ ਸ਼ਹਿਰ ਗੋਮਾ ‘ਚ ਇੱਕ ਛੋਟਾ ਜਹਾਜ਼ ਉਡਾਣ ਭਰਨ ਮਗਰੋਂ ਸੰਘਣੀ ਆਬਾਦੀ ਵਾਲੇ ਖੇਤਰ ‘ਚ ਦੁਰਘਟਨਾ ਦਾ ਸ਼ਿਕਾਰ ਹੋ ਗਿਆ, ਜਿਸ ਕਾਰਨ 29 ਲੋਕਾਂ ਦੀ ਮੌਤ ਹੋ ਗਈ। ਉੱਤਰੀ ਕੀਵੂ ਖੇਤਰ ਦੀ ਸਰਕਾਰ ਨੇ ਦੱਸਿਆ ਕਿ ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ […]
Breaking News  ਕੁੱਲ ਜਹਾਨ