Colombia Earthquake Devastation

Colombia Earthquake Devastation: ਭੂਚਾਲ ਨੇ ਮਚਾਈ ਭਾਰੀ ਤਬਾਹੀ, 132 ਮੌਤਾਂ, 570 ਜ਼ਖਮੀ, 86 ਇਮਾਰਤਾਂ ਡਿੱਗੀਆਂ

ਅਧਿਕਾਰੀਆਂ ਦੇ ਅਨੁਸਾਰ ਦੇਸ਼ ਭਰ ਵਿੱਚ 86 ਇਮਾਰਤਾਂ ਢਹਿ ਗਈਆਂ, ਜਦੋਂ ਕਿ 1,500 ਤੋਂ ਵੱਧ ਘਰਾਂ ਨੂੰ ਨੁਕਸਾਨ ਪਹੁੰਚਿਆ। ਅਠਾਰਾਂ ਸਿਹਤ ਕੇਂਦਰਾਂ ਅਤੇ 52 ਸਕੂਲਾਂ ਨੂੰ ਵੀ ਨੁਕਸਾਨ ਪਹੁੰਚਿਆ।
ਕੁੱਲ ਜਹਾਨ  ਖਾਸ ਖਬਰ