Coldreef Cough Syrup

Coldreef Cough Syrup: ਸਰਕਾਰ ਨੇ ਇਸ ਦਵਾਈ ’ਤੇ ਲਾਈ ਪਾਬੰਦੀ, ਜਾਣੋ ਕਾਰਨ

Coldreef Cough Syrup: ਨਵੀਂ ਦਿੱਲੀ (ਏਜੰਸੀ)। ਮੱਧ ਪ੍ਰਦੇਸ਼ ਤੇ ਰਾਜਸਥਾਨ ’ਚ 11 ਬੱਚਿਆਂ ਦੀ ਮੌਤ ਤੋਂ ਬਾਅਦ ਤਾਮਿਲਨਾਡੂ ਸਰਕਾਰ ਨੇ ‘ਕੋਲਡ੍ਰਿਫ’ ਖੰਘ ਦੀ ਦਵਾਈ ਦੀ ਵਿਕਰੀ ’ਤੇ ਪਾਬੰਦੀ ਲਾਉਣ ਦਾ ਆਦੇਸ਼ ਦਿੱਤਾ ਹੈ। ਫੂਡ ਸੇਫਟੀ ਐਂਡ ਡਰੱਗਜ਼ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਆਦੇਸ਼ 1 ਅਕਤੂਬਰ ਤੋਂ ਤਾਮਿਲਨਾਡੂ ’ਚ ‘ਕਫ ਸਿਰਪ’ ਦੀ ਵਿਕਰੀ […]
ਦੇਸ਼  Breaking News  ਇੱਕ ਨਜ਼ਰ