CNG Price Today

CNG Price Hike: ਦਿੱਲੀ NCR ’ਚ CNG ਹੋਇਆ ਮਹਿੰਗਾ, ਸਾਲ ’ਚ 5ਵੀਂ ਵਾਰ ਵਧੇ ਭਾਅ

ਦਿੱਲੀ-ਐਨਸੀਆਰ ’ਚ ਸੀਐਨਜੀ ਦੀ ਕੀਮਤ 3.89 ਰੁਪਏ ਪ੍ਰਤੀ ਕਿਲੋਗ੍ਰਾਮ ਵਧੀ ਹੈ। ਇੰਦਰਪ੍ਰਸਥ ਗੈਸ ਲਿਮਟਿਡ (ਆਈਜੀਐਲ) ਅਨੁਸਾਰ, ਨਵੀਂ ਕੀਮਤ ਸ਼ਨੀਵਾਰ ਸਵੇਰੇ 6 ਵਜੇ ਤੋਂ ਲਾਗੂ ਹੋਵੇਗੀ। ਇਸ ਤੋਂ ਬਾਅਦ, ਦਿੱਲੀ ’ਚ ਸੀਐਨਜੀ 83.09 ਰੁਪਏ ਤੋਂ ਵਧ ਕੇ 86.98 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਜਾਵੇਗੀ
ਦਿੱਲੀ  ਬਿਜਨਸ  ਖਾਸ ਖਬਰ 

CNG Price Today: ਹੁਣ ਸੀਐਨਜੀ ਦੀ ਕੀਮਤ ਵਧੀ, ਜਾਣੋ ਕੀ ਹੋਇਆ ਮੌਕੇ ਦਾ ਭਾਅ

ਇਹ 15 ਮਈ ਤੋਂ ਬਾਅਦ ਚੌਥਾ ਵਾਧਾ ਹੈ। ਇਸ ਬਦਲਾਅ ਦੇ ਨਾਲ, ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਸੀਐਨਜੀ ਦੀ ਕੀਮਤ ਹੁਣ 83.09 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ।
ਦੇਸ਼  ਦਿੱਲੀ  ਬਿਜਨਸ  ਖਾਸ ਖਬਰ