CNG Price Hike

CNG Price Hike: ਦਿੱਲੀ NCR ’ਚ CNG ਹੋਇਆ ਮਹਿੰਗਾ, ਸਾਲ ’ਚ 5ਵੀਂ ਵਾਰ ਵਧੇ ਭਾਅ

ਦਿੱਲੀ-ਐਨਸੀਆਰ ’ਚ ਸੀਐਨਜੀ ਦੀ ਕੀਮਤ 3.89 ਰੁਪਏ ਪ੍ਰਤੀ ਕਿਲੋਗ੍ਰਾਮ ਵਧੀ ਹੈ। ਇੰਦਰਪ੍ਰਸਥ ਗੈਸ ਲਿਮਟਿਡ (ਆਈਜੀਐਲ) ਅਨੁਸਾਰ, ਨਵੀਂ ਕੀਮਤ ਸ਼ਨੀਵਾਰ ਸਵੇਰੇ 6 ਵਜੇ ਤੋਂ ਲਾਗੂ ਹੋਵੇਗੀ। ਇਸ ਤੋਂ ਬਾਅਦ, ਦਿੱਲੀ ’ਚ ਸੀਐਨਜੀ 83.09 ਰੁਪਏ ਤੋਂ ਵਧ ਕੇ 86.98 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਜਾਵੇਗੀ
ਦਿੱਲੀ  ਬਿਜਨਸ  ਖਾਸ ਖਬਰ