Chinnaswamy Stadium Security

Chinnaswamy Stadium Security: ਚਿੰਨਾਸਵਾਮੀ ਸਟੇਡੀਅਮ ਦੀ ਸੁਰੱਖਿਆ ’ਚ ਕੁਤਾਹੀ, ਪੁਲਿਸ ਵੱਲੋਂ 2 ਗ੍ਰਿਫਤਾਰ

ਆਈਪੀਐਲ 2026 ਦੇ ਮੈਚ ਦੌਰਾਨ ਬੈਂਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ ’ਚ ਇੱਕ ਵੱਡੀ ਸੁਰੱਖਿਆ ਉਲੰਘਣਾ ਦਾ ਪਤਾ ਲੱਗਿਆ ਹੈ। 24 ਅਪਰੈਲ ਨੂੰ, ਰਾਇਲ ਚੈਲੇਂਜਰਜ਼ ਬੰਗਲੌਰ (ਆਰਸੀਬੀ) ਤੇ ਗੁਜਰਾਤ ਟਾਈਟਨਜ਼ (ਜੀਟੀ) ਮੈਚ ਦੌਰਾਨ, 240 ਕੈਮਰੇ ਖਰਾਬ ਪਾਏ ਗਏ ਹਨ
ਦੇਸ਼  ਖੇਡ ਮੈਦਾਨ  ਖਾਸ ਖਬਰ