Chinese
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
ਅਮਰੀਕਾ ਨੇ ਚੀਨ ਦੇ ਅਧਿਕਾਰੀਆਂ ‘ਤੇ ਲਗਾਈ ਵੀਜਾ ਸਬੰਧੀ ਰੋਕ
Published On
By Sach Kahoon Punjabi Desk
ਅਮਰੀਕਾ ਨੇ ਚੀਨ ਦੇ ਅਧਿਕਾਰੀਆਂ ‘ਤੇ ਲਗਾਈ ਵੀਜਾ ਸਬੰਧੀ ਰੋਕ ਵਾਸ਼ਿੰਗਟਨ, ਏਜੰਸੀ। ਅਮਰੀਕਾ ਨੇ ਚੀਨ ਦੇ ਸ਼ਿਨਜਿਆਂਗ ਸੂਬੇ ਵਿੱਚ 10 ਲੱਖ ਤੋਂ ਜਿਆਦਾ ਮੁਸਲਮਾਨਾਂ ਦੇ ਨਾਲ ਕਰੂਰ ਅਤੇ ਅਮਨੁੱਖੀ ਵਿਵਹਾਰ ਕਰਣ ਅਤੇ ਉਨ੍ਹਾਂ ਨੂੰ ਬਲਪੂਰਵਕ ਹਿਰਾਸਤ ਵਿੱਚ ਰੱਖਣ ਨੂੰ ਲੈ ਕੇ ਚੀਨ ਦੀ ਸਰਕਾਰ ਅਤੇ ਕਮਿਊਨਿਸਟ ਪਾਰਟੀ ਦੇ ਅਧਿਕਾਰੀਆਂ ਖਿਲਾਫ ਵੀਜਾ ਸਬੰਧੀ ਰੋਕ ਲਗਾਉਣ ਦੀ […]
ਅਮਰੀਕੀ-ਚੀਨੀ ਵਪਾਰਕ ਯੁੱਧ ਵਿਸ਼ਵ ਆਰਥਿਕਤਾ ਲਈ ਘਾਤਕ
Published On
By Sach Kahoon Punjabi Desk
‘ਦਰਬਾਰਾ ਸਿੰਘ ਕਾਹਲੋਂ’ ਅਮਰੀਕੀ ਪ੍ਰਧਾਨ ਡੋਨਾਲਡ ਟਰੰਪ ਦੀਆਂ ਮਨਮਾਨੀਆਂ ਤੋਂ ਅਮਰੀਕੀ ਰਾਸ਼ਟਰ ਤੇ ਲੋਕ ਹੀ ਨਹੀਂ ਬਲਕਿ ਪੂਰਾ ਵਿਸ਼ਵ ਅੱਕਿਆ ਪਿਆ ਹੈ। ਉਸ ਦੀਆਂ ਆਰਥਿਕ, ਡਿਪਲੋਮੈਟਿਕ, ਯੁੱਧਨੀਤਕ, ਵਪਾਰਕ ਨੀਤੀਆਂ ਨੇ ਆਪਣੇ ਵਿਸ਼ਵਾਸਪਾਤਰ ਅਤੇ ਨੇੜਲੇ ਹਮਜੋਲੀ ਰਾਸ਼ਟਰਾਂ ਨੂੰ ਵੀ ਨਹੀਂ ਬਖਸ਼ਿਆ। ਪਿਛਲੇ ਲੰਮੇ ਸਮੇਂ ਤੋਂ ਏਸ਼ੀਆ ਦਾ ਤਾਕਤਵਰ ਰਾਸ਼ਟਰ ਚੀਨ ਉਸ ਦੇ ਰਡਾਰ ਦੇ ਨਿਸ਼ਾਨੇ ‘ਤੇ […]
ਅਮਰੀਕਾ ਦੀ ਜਾੜ੍ਹ ਥੱਲੇ ਆ ਗਈ ਚੀਨੀ ਅਰਥਵਿਵਸਥਾ
Published On
By Sach Kahoon Punjabi Desk
ਵਿਸਣੂਗੁਪਤ ਅਮਰੀਕਾ ਨਾਲ ਟਰੇਡ ਵਾਰ ‘ਚ ਉਲਝਣਾ ਹੁਣ ਚੀਨ ਨੂੰ ਭਾਰੀ ਪੈ ਰਿਹਾ ਹੈ, ਚੀਨ ਦੀ ਅਰਥਵਿਵਸਥਾ ਡੋਲ ਰਹੀ ਹੈ ਲੋਹੇ ਨੂੰ ਲੋਹਾ ਕੱਟਦਾ ਹੈ ਚੀਨ ਵਰਗੇ ਅਰਾਜਕ, ਹਿੰਸਕ ਅਤੇ ਬਸਤੀਵਾਦੀ ਮਾਨਸਿਕਤਾ ਵਾਲੇ ਦੇਸ਼ ਨੂੰ ਅਮਰੀਕਾ ਵਰਗੀ ਅਰਾਜਕ ਤੇ ਲੁਟੇਰੀ ਸ਼ਕਤੀ ਹੀ ਸਬਕ ਸਿਖਾ ਸਕਦੀ ਸੀ ਅਮਰੀਕਾ ਨੂੰ ਨਾ ਸਮਝਣ ਵਾਲੇ ਵੱਡੀ ਭੁੱਲ ਕਰਦੇ ਹਨ […]
ਹਿੰਦ ਮਹਾਂਸਾਗਰ ‘ਚ ਚੀਨੀ ਦਬਦਬੇ ਨੂੰ ਚੁਣੌਤੀ
Published On
By Sach Kahoon Punjabi Desk
ਰਾਹੁਲ ਲਾਲ ਮਹਾਂਸਾਗਰ ਦਾ ਛੋਟਾ ਜਿਹਾ ਦੀਪ ਦੇਸ਼ ਮਾਲਦੀਵ ਇਸ ਸਾਲ ਡੂੰਘੇ ਸਿਆਸੀ ਤੇ ਸੰਵਿਧਾਨਕ ਸੰਕਟ ਨਾਲ ਜੂਝਦਾ ਰਿਹਾ ਪਰ ਸਤੰਬਰ ‘ਚ ਮਾਲਦੀਵ ਦੀ ਜਨਤਾ ਨੇ ਆਪਣੀਆਂ ਲੋਕਤੰਤਰਿਕ ਸ਼ਕਤੀਆਂ ਵਰਤਦਿਆਂ ਚੀਨ ਸਮੱਰਥਕ ਅਬਦੁੱਲਾ ਯਾਮੀਨ ਨੂੰ ਹਰਾ ਕੇ ਸਾਂਝੇ ਵਿਰੋਧੀ ਗਠਜੋੜ ਦੇ ਆਗੂ ਇਬ੍ਰਾਹਿਮ ਮੁਹੰਮਦ ਸੋਲੀਹ ਨੂੰ ਜਿਤਾਇਆ ਉਨ੍ਹਾਂ ‘ਭਾਰਤ ਅੱਵਲ’ ਦੀ ਨੀਤੀ ਨੂੰ ਅਪਣਾਉਂਦੇ ਹੋਏ […]
ਚੀਨੀ ਹਵਾਈ ਫੌਜ ਨੇ ਦੱਖਣੀ ਚੀਨ ਸਾਗਰ ਖੇਤਰ ‘ਚ ਅਭਿਆਸ ਕੀਤਾ
Published On
By Sach Kahoon Punjabi Desk
ਬੀਜਿੰਗ (ਏਜੰਸੀ)। ਚੀਨੀ ਹਵਾਈ ਫੌਜ ਨੇ (South China Sea Region) ਦੱਖਣੀ ਚੀਨ ਸਮੁੰਦਰ ਅਤੇ ਪੱਛਮੀ ਪ੍ਰਸ਼ਾਂਤ ਖੇਤਰ ‘ਚ ਇੱਕ ਵਾਰ ਜ਼ੋਰਦਾਰ ਫੌਜ ਅਭਿਆਸ ਕਰਦਿਆਂ ਆਪਣੀ ਤਾਕਤ ਦਾ ਪ੍ਰਦਰਸ਼ਨ ਕੀਤਾ ਹੈ ਚੀਨ ਇਸ ਸਮੇਂ ਆਪਣੀਆਂ ਸੇਵਾਵਾਂ ਦੇ ਆਧੁਨਿਕੀਕਰਨ ਦੀ ਪ੍ਰਕਿਰਿਆ ‘ਤੇ ਜ਼ਿਆਦਾ ਧਿਆਨ ਦੇ ਰਿਹਾ ਹੈ ਅਤੇ ਇਸੇ ਤਹਿਤ ਉਹ ਸਮੁੰਦਰੀ ਫੌਜ ਅਤੇ ਹਵਾਈ ਫੌਜ ਦੇ […]
ਚੀਨੀ ਅੰਬੈਂਸੀ ਨੂੰ ਮਿਲੇ ਸਨ ਰਾਹੁਲ
Published On
By Sach Kahoon Punjabi Desk
ਕਾਂਗਰਸ ਨੇ ਕੀਤਾ ਸੀ ਇਨਕਾਰ ਨਵੀਂ ਦਿੱਲੀ: ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨਵੇਂ ਵਿਵਾਦ ਵਿੱਚ ਫਸ ਸਕਦੇ ਹਨ। ਕਾਂਗਰਸ ਨੇ ਸੋਮਵਾਰ ਨੂੰ ਇਸ ਗੱਲ ਤੋਂ ਇਨਕਾਰ ਕੀਤਾ ਕਿ ਰਾਹੁਲ ਗਾਂਧੀ ਨੇ 8 ਜੁਲਾਈ ਨੂੰ ਚੀਨ ਦੇ ਅੰਬੇਸਡਰ ਨਾਲ ਦੋਵੇਂ ਦੇਸ਼ਾਂ ਵਿਚਕਾਰ ਸਿੱਕਮ ਵਿੱਚ ਜਾਰੀ ਤਣਾਅ ‘ਤੇ ਗੱਲਬਾਤ ਕੀਤੀ ਸੀ। ਦਰਅਸਲ, ਚੀਨੀ ਦੂਤਘਰ ਦੇ WeChat […]
ਚੀਨੀ ਮੁੱਕੇਬਾਜ਼ ਮੈਮੇਤਅਲੀ ਨਾਲ ਭਿੜਨਗੇ ਵਜਿੰਦਰ
Published On
By Sach Kahoon Punjabi Desk
ਮੁੰਬਈ: ਭਾਰਤ ਦੇ ਸਟਾਰ ਪ੍ਰੋਫੈਸ਼ਨਲ ਮੁੱਕੇਬਾਜ ਅਤੇ ਉਲੰਪਿਕ ਕਾਂਸੀ ਤਮਗਾ ਜੇਤੂ ਵਜਿੰਦਰ ਸਿੰਘ ਪੰਜ ਅਗਸਤ ਨੂੰ ਦੂਹਰੀ ਖਿਤਾਬੀ ਬਾਊਟ ਵਿੱਚ ਚੀਨ ਦੇ ਫਾਈਟਰ ਜੁਲਫ਼ਕਾਰ ਮੈਮੇਤ ਅਲੀ ਨਾਲ ਭਿੜਨਗੇ। ਵਜਿੰਦਰ ਡਬਲਿਊਬੀਓ ਏਸ਼ੀਆ ਪੈਸੀਫਿਕ ਮਿਡਲਵੇਟ ਚੈਂਪੀਅਨ ਹਨ ਅਤੇ ਉਹ ਵਰਲੀ ਵਿੱਚ ਐਨਐੱਸਸੀਆਈ ਸਟੇਡੀਅਮ ਵਿੱਚ ਡਬਲਿਊਬੀਓ ਓਰੀਐਂਟਲ ਸੁਪਰ ਮਿਡਲਵੇਟ ਚੈਂਪੀਅਨ ਜੁਲਫ਼ਕਾਰ ਦੇ ਆਹਮੋ ਸਾਹਮਣੇ ਹੋਣਗੇ। ਮੰਗਵਲਾਰ ਨੂੰ ਮੀਡੀਆ […]
ਸਿੱਕਮ ਸੈਕਟਰ ‘ਚ ਵੜੇ ਚੀਨੀ, ਉਡਾਏ 2 ਬੰਕਰ
Published On
By Sach Kahoon Punjabi Desk
ਜਵਾਨਾਂ ਨਾਲ ਹੋਈ ਝੜਪ ਨਵੀਂ ਦਿੱਲੀ: ਸਿੱਕਮ ਸੈਕਟਰ ‘ਚ ਭਾਰਤ-ਚੀਨ ਸਰਹੱਦ ‘ਤੇ ਤਾਇਨਾਤ ਜਵਾਨਾਂ ਅਤੇ ਚੀਨੀ ਫੌਜੀਆਂ ਦਰਮਿਆਨ ਝੜਪ ਹੋਈ ਹੈ ਚੀਨ ਦੀ ਪੀਪੁਲਜ਼ ਲਿਬਰੇਸ਼ਨ ਆਰਮੀ ਨੇ ਭਾਰਤ ਦੇ ਸਿੱਕਮ ਸੈਕਟਰ ‘ਚ ਵੜ ਕੇ ਦੋ ਬੰਕਰ ਵੀ ਤਬਾਹ ਕਰ ਦਿੱਤੇ ਹਨ ਅਧਿਕਾਰਕ ਸੂਤਰਾਂ ਮੁਤਾਬਕ ਦੋਵਾਂ ਦੇਸ਼ਾਂ ਦੇ ਫੌਜੀਆਂ ਦਰਮਿਆਨ ਇਹ ਰੱਸਾਕਸ਼ੀ ਸਿੱਕਮ ਦੇ ਡੋਕਾ ਲਾ […]
