Century
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
ਕੋਹਲੀ ਨੇ ਲਗਾਇਆ 26ਵਾਂ ਸੈਂਕੜਾ
Published On
By Sach Kahoon Punjabi Desk
ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ ਤਿੰਨ ਟੈਸਟ ਮੈਚਾਂ ਦੀ ਸੀਰੀਜ ਦਾ ਦੂਜਾ ਮੈਚ ਪੁਣੇ ਵਿੱਚ ਖੇਡਿਆ ਜਾ ਰਿਹਾ ਹੈ। ਟੈਸਟ ਮੈਚ ਦੇ ਦੂਜੇ ਦਿਨ ਸ਼ੁੱਕਰਵਾਰ ਨੂੰ ਭਾਰਤ ਦੇ ਕਪਤਾਨ ਵਿਰਾਟ ਕੋਹਲੀ ਅਤੇ ਅਜਿੰਕਿਆ ਰਹਾਣੇ ਕਰੀਜ ‘ਤੇ ਹਨ। ਭਾਰਤੀ ਕਪਤਾਨ ਕੋਹਲੀ ਨੇ ਟੈਸਟ ਕਰੀਅਰ ਦਾ 26ਵਾਂ ਸੈਂਕੜਾ ਲਗਾਇਆ। ਇਸ ਦੇ ਨਾਲ ਉਨ੍ਹਾਂ ਨੇ ਵੈਸਟਇੰਡੀਜ ਦੇ ਸਾਬਕਾ […]
ਰੋਹਿਤ-ਰਾਹੁਲ ਦਾ ਸੈਂਕੜਾ, ਭਾਰਤ ਨੇ ਸ੍ਰੀਲੰਕਾ ਨੂੰ ਹਰਾਇਆ
Published On
By Sach Kahoon Punjabi Desk
ਰੋਹਿਤ-ਰਾਹੁਲ ਦਾ ਸੈਂਕੜਾ, ਭਾਰਤ ਨੇ ਸ੍ਰੀਲੰਕਾ ਨੂੰ ਹਰਾਇਆ ਲੀਡਸ, ਏਜੰਸੀ। ਭਾਰਤ ਨੇ ਆਪਣੇ ਓਪਨਰ ਰੋਹਿਤ ਸ਼ਰਮਾ (103) ਤੇ ਲੋਕੇਸ਼ ਰਾਹੁਲ (111) ਦੇ ਸ਼ਾਨਦਾਰ ਸੈਂਕੜਿਆਂ ਦੀ ਤੇ ਉਨ੍ਹਾਂ ਦਰਮਿਆਨ ਹੋਈ 189 ਦੌੜਾਂ ਦੀ ਜਬਰਦਸਤ ਓਪਨਿੰਗ ਸਾਂਝੇਦਾਰੀ ਦੀ ਬਦੌਲਤ ਸ੍ਰੀਲੰਕਾ ਨੂੰ ਆਈਸੀਸੀ ਵਿਸ਼ਵ ਕੱਪ ਦੇ ਆਪਣੇ ਆਖਰੀ ਲੀਗ ਮੁਕਾਬਲੇ ‘ਚ ਸ਼ਨਿੱਚਰਵਾਰ ਨੂੰ ਸੱਤ ਵਿਕਟਾਂ ਨਾਲ ਹਰਾਇਆ। ਸ੍ਰੀਲੰਕਾ […]
ਬੇਅਰਸਟੋ ਦਾ ਸੈਂਕੜਾ, ਇੰਗਲੈਂਡ ਦੀਆਂ 305 ਦੌੜਾਂ
Published On
By Sach Kahoon Punjabi Desk
ਰਾਏ ਦਾ ਵੀ ਅਰਧ?ਸੈਂਕੜਾ, ਬੋਲਟ, ਹੈਨਰੀ ਤੇ ਨਿਸ਼ਾਮ ਨੂੰ?ਮਿਲੀਆਂ 2-2 ਵਿਕਟਾਂ ਏਜੰਸੀ ਚੇਸਟਰ ਲੀ ਸਟਰੀਟ, 3 ਜੁਲਾਈ ਸਲਾਮੀ ਬੱਲੇਬਾਜ਼ ਜਾਨੀ ਬੇਅਰਸਟੋ (106) ਦੇ ਲਗਾਤਾਰ ਦੂਜੇ ਸੈਂਕੜੇ ਨਾਲ ਮੇਜ਼ਬਾਨ ਇੰਗਲੈਂਡ ਨੇ ਨਿਊਜ਼ੀਲੈਂਡ ਖਿਲਾਫ ਵਿਸ਼ਵ ਕੱਪ ਦੇ ਕਰੋ ਜਾਂ ਮਰੋ ਦੇ ਮੁਕਾਬਲੇ ‘ਚ ਬੁੱਧਵਾਰ ਨੂੰ 50 ਓਵਰਾਂ ‘ਚ ਅੱਠ ਵਿਕਟਾਂ ‘ਤੇ 305 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾ […]
ਮੇਜ਼ਬਾਨ ਟੀਮ ਇੰਗਲੈਂਡ ਨੇ ਵੈਸਟਵਿੰਡੀਜ ਨੂੰ ਹਰਾਇਆ
Published On
By Sach Kahoon Punjabi Desk
ਜੋ ਰੂਟ ਦਾ ਸ਼ਾਨਦਾਰੀ ਸੈਂਕੜਾ, ਆਰਚਰ ਤੇ ਵੁੱਡ ਨੂੰ ਤਿੰਨ-ਤਿੰਨ ਵਿਕਟ ਸਾਊਥੈਂਪਟਮ, ਏਜੰਸੀ। ਜੋਰਫਾ ਆਰਚਰ (30 ਦੌੜਾਂ ‘ਤੇ ਤਿੰਨ ਵਿਕਟ) ਤੇ ਮਾਰਕ ਵੁੱਡ (18 ਦੌੜਾਂ ਦੇ ਕੇ ਤਿੰਨ ਵਿਕਟ) ਦੀ ਧਮਾਕੇਦਾਰ ਗੇਂਦਬਾਜੀ ਤੋਂ ਓਪਨਰ ਜੋ ਰੂਟ (ਨਾਬਾਦ 100) ਦੇ ਸ਼ਾਨਦਾਰ ਸੈਂਕੜੇ ਦੀ ਬਦੌਲਤ ਮੇਜਬਾਨ ਇੰਗਲੈਂਡ ਨੇ ਆਈਸੀਸੀ ਵਿਸ਼ਵਕੱਪ ਮੁਕਾਬਲੇ ‘ਚ ਵੈਸਟਇੰਡੀਜ ਨੂੰ ਸ਼ੁੱਕਰਵਾਰ ਨੂੰ ਇੱਕਪਾਸਾ […]
ਰਾਏ ਦੇ ਸੈਂਕੜੇ ਨਾਲ ਇੰਗਲੈਂਡ ਨੇ ਬਣਾਇਆ ਦੌੜਾਂ ਦਾ ਪਹਾੜ
Published On
By Sach Kahoon Punjabi Desk
ਬੰਗਲਾਦੇਸ਼ ਸਾਹਮਣੇ 387 ਦੌੜਾਂ ਦਾ ਟੀਚਾ ਰੱਖਿਆ ਕਾਰਡਿਫ | ਸਲਾਮੀ ਬੱਲੇਬਾਜ਼ ਜੈਸਨ ਰਾਏ (153) ਦੇ ਬਿਹਤਰੀਨ ਸੈਂਕੜੇ ਅਤੇ ਜਾਨੀ ਬੇਅਰਸਟੋ (51) ਅਤੇ ਜੋਸ ਬਟਲਰ (64) ਦੇ ਅਰਧ ਸੈਂਕੜਿਆਂ ਨਾਲ ਮੇਜ਼ਬਾਨ ਇੰਗਲੈਂਡ ਨੇ ਬੰਗਲਾਦੇਸ਼ ਖਿਲਾਫ ਆਈਸੀਸੀ ਵਿਸ਼ਵ ਕੱਪ ਮੁਕਾਬਲੇ ‘ਚ ਸ਼ਨਿੱਚਰਵਾਰ ਨੂੰ 50 ਓਵਰਾਂ ‘ਚ 6 ਵਿਕਟਾਂ ਦੇ ਨੁਕਸਾਨ ‘ਤੇ 386 ਦੌੜਾਂ ਦਾ ਪਹਾੜ ਜਿਹਾ ਸਕੋਰ ਬਣਾ ਦਿੱਤਾ […]
ਅੱਠ ਦੌੜਾਂ ਨਾਲ ਜਿੱਤਿਆ ਭਾਰਤ, ਵਿਰਾਟ ਦਾ 40ਵਾਂ ਸੈਂਕੜਾ
Published On
By Sach Kahoon Punjabi Desk
ਨਾਗਪੁਰ | ਭਾਰਤੀ ਕਪਤਾਨ ਵਿਰਾਟ ਕੋਹਲੀ ਦੇ (116) ਦੌੜਾਂ ਦੀ ਸ਼ਾਨਦਾਰ ਸੈਂਕੜੇ ਵਾਲੀ ਪਾਰੀ ਦੀ ਬਦੌਲਤ ਭਾਰਤ ਨੇ ਇੱਥੇ ਵਿਦਰਭ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ‘ਚ ਖੇਡੇ ਜਾ ਰਹੇ ਦੂਜੇ ਇੱਕ ਰੋਜ਼ਾ ਮੁਕਾਬਲੇ ‘ਚ ਅਸਟਰੇਲੀਆ ਨੂੰ ਅੱਠ ਦੌੜਾਂ ਨਾਲ ਹਰਾ ਕੇ ਸੀਰੀਜ਼ ‘ਚ 2-0 ਦਾ ਵਾਧਾ ਬਣਾ ਲਿਆ ਹੈ ਇਸ ਤੋਂ ਪਹਿਲਾਂ ਭਾਰਤ ਨੇ ਪਹਿਲਾਂ?ਬੱਲੇਬਾਜੀ ਕਰਦਿਆਂ?ਆਸਟਰੇਲੀਆ ਸਾਹਮਣੇ […]
ਦੇਸ਼ ਨੂੰ 21ਵੀਂ ਸਦੀ ‘ਚ ਨਵੇਂ ਮੁਕਾਮ ਤੇ ਪਹੁੰਚਣ ਦਾ ਟੀਚਾ : ਮੋਦੀ
Published On
By Sach Kahoon Punjabi Desk
ਪਟਨਾ : ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਕਿਹਾ ਕਿ ਕੇਂਦਰ ਦੀ ਰਾਸ਼ਟਰੀ ਜਨ ਤਾਂਤਰਿਕ ਗਠਬੰਧਨ (ਰਾਜਗ) ਸਰਕਾਰ ਦਾ ਟੀਚਾ ਸਾਲ 2014 ਤੋਂ ਲੈਕੇ ਹੁਣ ਤਕ ਦਾ ਸਮੇਂ ਦੇਸ਼ ਦੀ ਬੁਨਿਆਦੀ ਜ਼ਰੂਰਤਾਂ ਨੂੰ ਪੂਰਾ ਕਰਨ ਦਾ ਸੀ ਅਤੇ ਸਾਲ 2019 ਤੋਂ ਬਾਅਦ ਅੱਗੇ ਦਾ ਸਮੇਂ ਦੇਸ਼ ਨੂੰ 21ਵੀਂ ਸਦੀ ‘ਚ ਨਵੇਂ ਮੁਕਾਮ ਤੇ ਪਹੁੰਚਾਣ ਦਾ […]
ਕਾਰਨੇਵਾਰ ਦੇ ਪਹਿਲੇ ਸੈਂਕੜੇ ਨਾਲ ਵਿਦਰਭ ਮਜ਼ਬੂਤ
Published On
By Sach Kahoon Punjabi Desk
ਕਾਰਨੇਵਾਰ ਨੇ ਬਣਾਈਆਂ 102 ਦੌੜਾਂ, ਸ਼ੇਸ਼ ਭਾਰਤ ਨੇ ਦੂਜੀ ਪਾਰੀ ‘ਚ ਦੋ ਵਿਕਟਾਂ ਗੁਆ ਕੇ 102 ਦੌੜਾਂ ਬਣਾਈਆਂ ਨਾਗਪੁਰ | ਅਕਸ਼ੈ ਕਾਰਨੇਵਾਰ (102) ਦੇ ਪਹਿਲੇ ਫਸਟ ਕਲਾਸ ਸੈਂਕੜੇ ਨਾਲ ਰਣਜੀ ਚੈਂਪੀਅਨ ਵਿਦਰਭ ਨੇ ਸੇਸ਼ ਭਾਰਤ ਖਿਲਾਫ ਇਰਾਨੀ ਕੱਪ ਮੈਚ ਦੇ ਤੀਜੇ ਦਿਨ ਵੀਰਵਾਰ ਨੂੰ ਪਹਿਲੀ ਪਾਰੀ ‘ਚ 425 ਦੌੜਾਂ ਬਣਾ ਕੇ ਆਪਣੀ ਸਥਿਤੀ ਮਜ਼ਬੂਤ ਕਰ ਲਈ ਸ਼ੇਸ਼ […]
ਮੰਧਾਨਾ ਦਾ ਸ਼ਾਨਦਾਰ ਸੈਂਕੜਾ, ਭਾਰਤ ਜਿੱਤਿਆ
Published On
By Sach Kahoon Punjabi Desk
ਭਾਰਤ ਨੇ ਨਿਊਜ਼ੀਲੈਂਡ ਨੂੰ 9 ਵਿਕਟਾਂ ਨਾਲ ਹਰਾਇਆ ਨੇਪੀਅਰ | ਓਪਨਰ ਸਮ੍ਰਿਤੀ ਮੰਧਾਨਾ (105) ਦੇ ਸ਼ਾਨਦਾਰ ਸੈਂਕੜੇ ਨਾਲ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਭਾਰਤੀ ਪੁਰਸ਼ ਟੀਮ ਦੇ ਨਕਸ਼ੇ ਕਦਮ ‘ਤੇ ਚੱਲਦਿਆਂ ਮੇਜ਼ਬਾਨ ਨਿਊਜ਼ੀਲੈਂਡ ਨੂੰ ਮੈਕਲੀਨ ਪਾਰਕ ‘ਚ ਪਹਿਲੇ ਇੱਕ ਰੋਜ਼ਾ ‘ਚ ਵੀਰਵਾਰ ਨੂੰ ਨੌਂ ਵਿਕਟਾਂ ਨਾਲ ਹਰਾ ਦਿੱਤਾ ਭਾਰਤੀ ਕਪਤਾਨ ਮਿਤਾਲੀ ਰਾਜ ਨੇ ਟਾਸ ਜਿੱਤ ਕੇ […]
ਪੁਜਾਰਾ ਦਾ ਸੈਂਕੜਾ, ਭਾਰਤ ਨੇ 443 ‘ਤੇ ਐਲਾਨੀ ਪਾਰੀ
Published On
By Sach Kahoon Punjabi Desk
ਅਸਟਰੇਲੀਆ ਨੇ ਦੂਜੇ ਦਿਨ ਦੀ ਖੇਡ ਸਮਾਪਤੀ ਤੱਕ ਬਿਨਾ ਵਿਕਟ ਗਵਾਏ 8 ਦੌੜਾਂ ਬਣਾਈਆਂ ਮੈਲਬਰਨ | ਅਸਟਰੇਲਿਆਈ ਟੀਮ ਨੇ ਭਾਰਤ ਖਿਲਾਫ਼ ਤੀਜੇ ਟੈਸਟ ਤੋਂ ਪਹਿਲਾਂ ਮੈਲਬਰਨ ਪਿੱਚ ਦੇ ‘ਸਰਪ੍ਰਾਈਜ’ ਕਰਨ ਦੀ ਭਵਿੱਖਬਾਣੀ ਕੀਤੀ ਸੀ ਜਿਸ ਨੂੰ ਮਹਿਮਾਨ ਟੀਮ ਦੇ ਬੱਲੇਬਾਜ਼ਾਂ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਮੈਚ ਦੇ ਦੂਜੇ ਦਿਨ ਅੱਜ ਆਪਣੀ ਪਹਿਲੀ ਪਾਰੀ ‘ਚ ਸੱਤ ਵਿਕਟਾਂ […]
ਰਣਜੀ ਟਰਾਫ਼ੀ : ਸ਼੍ਰੇਅਸ ਦਾ ਕਹਿਰ, ਪਾਂਡਿਆ ਵੀ ਚਮਕੇ ਵਾਪਸੀ ‘ਚ
Published On
By Sach Kahoon Punjabi Desk
ਮੁੰਬਈ ਵੱਲੋਂ ਸ਼੍ਰੇਅਸ ਦੀਆਂ 139 ਗੇਂਦਾਂ ‘ਚ ਧਾਕੜ 178 ਦੌੜਾਂ ਪਾਂਡਿਆ ਨੇ ਬੜੌਦਾ ਵੱਲੋਂ ਲਈਆਂ?5 ਵਿਕਟਾਂ ਮੁੰਬਈ, 15 ਦਸੰਬਰ ਰਣਜੀ ਟਰਾਫ਼ੀ ‘ਚ ਗੇੜ 6 ਦੇ ਮੁਕਾਬਲਿਆਂ ਦੌਰਾਨ ਗਰੁੱਪ ਏ ‘ਚ ਮੁੰਬਈ ਅਤੇ ਬੜੌਦਾ ਦਰਮਿਆਨ ਖੇਡੇ ਗਏ ਮੈਚ ‘ਚ ਮੁੰਬਈ ਦੇ ਸ਼੍ਰੇਅਸ ਅਈਅਰ ਨੇ ਕਹਿਰ ਵਰ੍ਹਾ ਦਿੱਤਾ ਅਤੇ ਚੌਕਿਆਂ-ਛੱਕਿਆਂ ਦਾ ਹੜ ਲਿਆ ਦਿੱਤਾ ਅਈਅਰ ਨੇ ਟੀ20 ਅੰਦਾਜ਼ […]
ਹਿੰਮਤ ਦਾ ਨਾਬਾਦ ਸੈਂਕੜਾ, ਭਾਰਤ ਸੈਮੀਫਾਈਨਲ ‘ਚ
Published On
By Sach Kahoon Punjabi Desk
ਸ਼੍ਰੀਲੰਕਾ ਨੂੰ ਏਸ਼ੀਆਈ ਕ੍ਰਿਕਟ ਕਾਉਂਸਲ ਅਮਰਜ਼ਿੰਗ ਟੀਮ ਕੱਪ ਕ੍ਰਿਕਟ ਟੂਰਨਾਮੈਂਟ ਦੇ ਗਰੁੱਪ ਏ ਮੁਕਾਬਲੇ ‘ਚ 4 ਵਿਕਟਾਂ ਨਾਲ ਹਰਾ ਕੇ ਜਿੱਤ ਦੀ ਹੈਟ੍ਰਿਕ ਪੂਰੀ ਕੀਤੀ ਕੋਲੰਬੋ, 10 ਦਸੰਬਰ ਦਿੱਲੀ ਦੇ ਪ੍ਰਤਿਭਾਸ਼ਾਲੀ ਬੱਲੇਬਾਜ਼ ਹਿੰਮਤ ਸਿੰਘ (ਨਾਬਾਦ 126) ਦੀ ਸੈਂਕੜੇ ਵਾਲੀ ਪਾਰੀ ਨਾਲ ਭਾਰਤ ਨੇ ਇੱਥੇ ਸ਼੍ਰੀਲੰਕਾ ਨੂੰ ਏਸ਼ੀਆਈ ਕ੍ਰਿਕਟ ਕਾਉਂਸਲ ਅਮਰਜ਼ਿੰਗ ਟੀਮ ਕੱਪ ਕ੍ਰਿਕਟ ਟੂਰਨਾਮੈਂਟ […]