Census 2027
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
Census 2027: ਮਰਦਮਸ਼ੁਮਾਰੀ 2027 ਪੇਸ਼ ਕਰੇਗੀ ਸਮਾਜ ਦੀ ਅਸਲ ਤਸਵੀਰ
Published On
By Khushdeep Singh
ਪਹਿਲੇ ਗੇੜ ਵਿੱਚ ਹਾਊਸਿੰਗ ਲਿਸਟ ਕੀਤੇ ਜਾਣਗੇ ਅਤੇ ਦੂਜੇ ਗੇੜ ਵਿੱਚ ਜਨਸੰਖਿਆ ਦੀ ਗਣਨਾ ਹੋਵੇਗੀ। ਪਹਿਲੀ ਵਾਰ ਮਰਦਮਸ਼ੁਮਾਰੀ ਡਿਜ਼ੀਟਲ ਤਰੀਕੇ ਨਾਲ ਕੀਤੀ ਜਾਵੇਗੀ, ਅਤੇ ਪਹਿਲੀ ਵਾਰ ਹੀ ‘ਸਵੈ-ਗਣਨਾ’ ਦਾ ਬਦਲ ਵੀ ਉਪਲੱਬਧ ਹੋਵੇਗਾ। ਸਵੈ-ਗਣਨਾ ਇੱਕ ਸੁਰੱਖਿਅਤ ਵੈੱਬ-ਅਧਾਰਿਤ ਸਹੂਲਤ ਰਾਹੀਂ ਕੀਤੀ ਜਾਵੇਗੀ
Census 2027: ਡਿਜੀਟਲ ਹੋਵੇਗੀ ਜਨਗਣਨਾ, ਮੋਬਾਇਲ ਤੇ ਜੀਓ-ਟੈਗਿੰਗ ਨਾਲ ਡਾਟਾ ਕੀਤਾ ਜਾਵੇਗਾ ਇਕੱਠਾ
Published On
By Sach Kahoon Punjabi Desk
ਪਹਿਲੀ ਵਾਰ ਜਾਤੀ ਜਨਗਣਨਾ ਵੀ ਸ਼ਾਮਲ | Census 2027 Census 2027: ਨਵੀਂ ਦਿੱਲੀ (ਏਜੰਸੀ)। ਜਨਗਣਨਾ 2027 ਇੱਕ ਪੂਰੀ ਤਰ੍ਹਾਂ ਡਿਜੀਟਲ ਪ੍ਰਕਿਰਿਆ ਦੇ ਰੂਪ ’ਚ ਕੀਤੀ ਜਾਵੇਗੀ। ਇਸਦੇ ਮੂਲ ’ਚ ਜਨਗਣਨਾ ਪ੍ਰਬੰਧਨ ਤੇ ਨਿਗਰਾਨੀ ਪ੍ਰਣਾਲੀ (ਸੀਐਮਐਮਐਸ) ਨਾਮਕ ਇੱਕ ਸਮਰਪਿਤ ਡਿਜੀਟਲ ਪੋਰਟਲ ਹੋਵੇਗਾ, ਜਿਸ ਰਾਹੀਂ ਭਾਰਤ ਦੀ ਜਨਗਣਨਾ, ਦੁਨੀਆ ਦੇ ਸਭ ਤੋਂ ਵੱਡੇ ਪ੍ਰਸ਼ਾਸਕੀ ਅਭਿਆਸਾਂ ’ਚੋਂ ਇੱਕ, […]
Census 2027: ਚੰਡੀਗੜ੍ਹ ’ਚ ਜਨਗਣਨਾ 2027 ਦਾ ਸ਼ਡਿਊਲ ਜਾਰੀ
Published On
By Sach Kahoon Punjabi Desk
ਸਵੈ-ਗਣਨਾ ਤੇ ਮਕਾਨਾਂ ਦੀ ਸੂਚੀ ਬਣਾਉਣ ਦੀਆਂ ਤਰੀਕਾਂ ਦਾ ਐਲਾਨ | Census 2027 Census 2027: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਚੰਡੀਗੜ੍ਹ ਪ੍ਰਸ਼ਾਸਨ ਨੇ ਭਾਰਤ ਦੀ ਜਨਗਣਨਾ 2027 ਦੇ ਹਿੱਸੇ ਵਜੋਂ ਕੇਂਦਰ ਸ਼ਾਸਤ ਪ੍ਰਦੇਸ਼ ’ਚ ਘਰਾਂ ਦੀਆਂ ਸੂਚੀਆਂ ਤਿਆਰ ਕਰਨ ਲਈ ਸਵੈ-ਗਣਨਾ ਦੇ ਕੰਮ ਲਈ ਅਧਿਕਾਰਤ ਸ਼ਡਿਊਲ ਨੂੰ ਸੂਚਿਤ ਕਰ ਦਿੱਤਾ ਹੈ। ਪ੍ਰਸ਼ਾਸਨ ਵੱਲੋਂ ਜਾਰੀ ਹੁਕਮਾਂ ਅਨੁਸਾਰ, […]
