Cbse Result
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
CBSE ਬੋਰਡ ਪ੍ਰੀਖਿਆ ‘ਚ ਅੰਕਾਂ ਤੋਂ ਨਾਖੁਸ਼ ਵਿਦਿਆਰਥੀਆਂ ਲਈ ਬੋਰਡ ਦਾ ਵੱਡਾ ਉਪਰਾਲਾ
Published On
By Sach Kahoon Punjabi Desk
ਹੁਣ ਵਿਦਿਆਰਥੀ ਕਰਾ ਸਕਣਗੇ ਮੁੜ ਮੁਲੰਕਣ | CBSE Board Exam ਨਵੀਂ ਦਿੱਲੀ (ਏਜੰਸੀ)। ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਨੇ 10ਵੀਂ ਅਤੇ 12ਵੀਂ ਜਮਾਤ ਦੇ ਨਤੀਜੇ ਜਾਰੀ ਹੋਣ ਤੋਂ ਬਾਅਦ ਵਿਦਿਆਰਥੀਆਂ ਨੂੰ ਅੰਕਾਂ ਨੂੰ ਤਸਦੀਕ ਭਾਵ ਵੈਰੀਫਿਕੇਸ਼ਨ ਕਰਨ ਦਾ ਮੌਕਾ ਦਿੱਤਾ ਹੈ। ਅਜਿਹੇ ’ਚ ਜੋ ਵਿਦਿਆਰਥੀ ਆਪਣੇ ਨਤੀਜਿਆਂ ਤੋਂ ਸੰਤੁਸ਼ਟ ਨਹੀਂ ਹਨ, ਉਹ ਇਸ ਦਾ […]
ਤਾਰਾਨਗਰ ਸਕੂਲ ਦੀਆਂ ਕੁੜੀਆਂ ਨੇ ਮਾਰੀ ਬਾਜ਼ੀ
Published On
By Sach Kahoon Punjabi Desk
10ਵੀਂ ਦੀ ਬੋਰਡ ਪ੍ਰੀਖਿਆ ਵਿੱਚ ਪੂਰੇ ਤਾਰਾਨਗਰ ਵਿੱਚੋਂ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਰਿਹਾ ਮੋਹਰੀ | CBSE Result ਤਾਰਾਨਗਰ (ਸੱਚ ਕਹੂੰ ਨਿਊਜ਼)। ਰਾਜਸਥਾਨ ਦੇ ਪੇਂਡੂ ਇਲਾਕੇ ਵਿੱਚ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਸਿੱਖਿਆ ਦੇ ਖੇਤਰ ਵਿੱਚ ਹਰ ਸਾਲ ਆਪਣੀ ਚਮਕ ਵਧਾ ਰਿਹਾ ਹੈ। ਇਸ ਸਕੂਲ ਨੂੰ ਪੜ੍ਹਾਈ, ਖੇਡਾਂ ਅਤੇ ਹੋਰ ਗਤੀਵਿਧੀਆਂ ਵਿੱਚ ਹਮੇਸ਼ਾ ਮੋਹਰੀ ਕਿਹਾ […]
ਸਾਹਿਲ ਇੰਸਾਂ ਨੇ 10ਵੀਂ ’ਚ 98.4 ਅੰਕ ਲੈਕੇ ਕੀਤਾ ਜਿਲ੍ਹੇ ’ਚ Top
Published On
By Sach Kahoon Punjabi Desk
ਸਾਹਿਲ ਇੰਸਾਂ ਨੇ 10ਵੀਂ ’ਚ 98.4 ਅੰਕ ਲੈਕੇ ਕੀਤਾ ਜਿਲ੍ਹੇ ’ਚ Top ਸਰਸਾ। Shah Satnam Ji Boys School ਦਾ ਸੀਬੀਐਸਈ ਦਸਵੀਂ ਜਮਾਤ ਦਾ ਨਤੀਜਾ ਵੀ 100 ਫੀਸਦੀ ਰਿਹਾ ਹੈ। ਸਕੂਲ ਦੇ ਸਾਹਿਲ ਇੰਸਾਂ ਪੁੱਤਰ ਪਵਨ ਇੰਸਾਂ ਨੇ 10ਵੀਂ ਜਮਾਤ ਵਿੱਚੋਂ 98.4 ਫ਼ੀਸਦੀ ਅੰਕ ਲੈ ਕੇ ਜ਼ਿਲ੍ਹੇ ਵਿੱਚੋਂ ਟਾਪ ਕੀਤਾ ਹੈ। ਸਾਹਿਲ ਨੇ ਦੱਸਿਆ ਕਿ ਉਸਨੇ […]
CBSE ਨੇ 12ਵੀਂ ਦਾ ਨਤੀਜਾ ਕੀਤਾ ਜਾਰੀ : 92.71% ਵਿਦਿਆਰਥੀ ਪਾਸ, 94.54% ਲੜਕੀਆਂ ਅਤੇ 91.25% ਲੜਕੇ ਪਾਸ
Published On
By Sach Kahoon Punjabi Desk
CBSE ਨੇ 12ਵੀਂ ਦਾ ਨਤੀਜਾ ਕੀਤਾ ਜਾਰੀ : 92.71% ਵਿਦਿਆਰਥੀ ਪਾਸ, 94.54% ਲੜਕੀਆਂ ਅਤੇ 91.25% ਲੜਕੇ ਪਾਸ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (CBSE) ਨੇ 12ਵੀਂ ਦਾ ਨਤੀਜਾ ਜਾਰੀ ਕੀਤਾ ਹੈ। ਪ੍ਰੀਖਿਆ ’ਚ 92.71% ਵਿਦਿਆਰਥੀ ਪਾਸ ਹੋਏ ਹਨ। ਡਿਜੀਲਾਕਰ ’ਤੇ ਨਤੀਜੇ ਦਾ Çਲੰਕ ਆ ਗਿਆ ਹੈ। ਵਿਦਿਆਰਥੀ ਬੋਰਡ ਦੀ ਅਧਿਕਾਰਤ ਵੈੱਬਸਾਈਟ results.cbse.nic.in ’ਤੇ ਨਤੀਜਾ ਦੇਖ ਸਕਦੇ […]
CBSE 12ਵੀਂ ਜਮਾਤ ਦਾ ਨਤੀਜਾ ਐਲਾਨਿਆ
Published On
By Sach Kahoon Punjabi Desk
CBSE 12ਵੀਂ ਜਮਾਤ ਦਾ ਨਤੀਜਾ ਐਲਾਨਿਆ ਨਵੀਂ ਦਿੱਲੀ (ਏਜੰਸੀ)। CBSE 12ਵੀਂ 2021 ਟਰਮ-1 ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। ਨਤੀਜਾ ਦੇਖਣ ਲਈ, ਤੁਸੀਂ CBSE ਬੋਰਡ ਦੀ ਅਧਿਕਾਰਤ ਵੈੱਬਸਾਈਟ cbse.gov.in, cbseresults.nic.in ‘ਤੇ ਜਾ ਕੇ ਆਪਣਾ ਨਤੀਜਾ ਦੇਖ ਸਕਦੇ ਹੋ। ਦੱਸਣਯੋਗ ਹੈ ਕਿ ਸੀਬੀਐਸਈ ਟਰਮ 1 ਕਲਾਸ 10 ਦੀ ਪ੍ਰੀਖਿਆ 30 ਨਵੰਬਰ ਤੋਂ 11 ਦਸੰਬਰ 2021 ਤੱਕ […]
ਸੀਬੀਐੱਸਈ : ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਜ਼ਿਆਦਾਤਰ ਵਿਦਿਆਰਥੀ ਪੇਂਡੂ ਖੇਤਰ ਤੋਂ
Published On
By Sach Kahoon Punjabi Desk
(ਸੱਚ ਕਹੂੰ/ਸੰਦੀਪ ਕੰਬੋਜ਼) ਸਰਸਾ ਕੇਂਦਰੀ ਸਕੂਲ ਸਿੱਖਿਆ ਬੋਰਡ (ਸੀਬੀਐੱਸਈ) 10ਵੀਂ ਦੀ ਪ੍ਰੀਖਿਆ ਦਾ ਨਤੀਜਾ ਜਾਰੀ ਹੁੰਦਿਆਂ ਹੀ ਪੇਂਡੂ ਹਲਕੇ ਦੀ ਫਿਜ਼ਾ ‘ਚ ਨਵੇਂ ਸਿਤਾਰੇ ਚਮਕ ਉੱਠੇ ਕਿਉਂਕਿ ਸੈਸ਼ਨ 2017-18 ਦੇ ਨਤੀਜਿਆਂ ‘ਚ ਇਸ ਵਾਰ ਪੇਂਡੂ ਵਿਦਿਆਰਥੀਆਂ ਦਾ ਜਲਵਾ ਦੇਖਣ ਨੂੰ ਮਿਲਿਆ ਹੈ ਇੰਜ ਤਾਂ ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਨ ਪਿਛਲੇ ਕਈ ਸਾਲਾਂ ਤੋਂ ਪੇਂਡੂ ਹਲਕੇ […]
ਬਰਨਾਲਾ ਦੇ ਪੇਂਡੂ ਖੇਤਰ ਦੀ ਧੀ ਤਰਨਪ੍ਰੀਤ ਕੌਰ ਨੇ ਕੀਤਾ ਪੰਜਾਬ ਟਾਪ
Published On
By Sach Kahoon Punjabi Desk
ਸੀਬੀਐਸਈ : ਦਸਵੀਂ ਦੇ ਨਤੀਜਿਆਂ ‘ਚੋਂ 497 ਅੰਕ ਕੀਤੇ ਪ੍ਰਾਪਤ, ਆਈਏਐਸ ਬਣਨਾ ਚਾਹੁੰਦੀ ਹੈ ਤਰਨਪ੍ਰੀਤ | CBSE Result ਬਰਨਾਲਾ, (ਜੀਵਨ ਰਾਮਗੜ੍ਹ/ਸੱਚ ਕਹੂੰ ਨਿਊਜ਼)। ਬਰਨਾਲਾ ਦੇ ਪੇਂਡੂ ਖੇਤਰ ‘ਚ ਵਸਦੇ ਇੱਕ ਕਿਸਾਨ ਪਰਿਵਾਰ ਨਾਲ ਸਬੰਧਿਤ ਇੱਕ ਧੀ ਨੇ ਸੀਬੀਐਸਈ (CBSE) ਦੇ ਤਾਜ਼ਾ ਐਲਾਨੇ ਦਸਵੀਂ ਦੇ ਨਤੀਜਿਆਂ ‘ਚ ਕਮਾਲ ਕਰ ਦਿਖਾਈ ਹੈ। ਤਰਨਪ੍ਰੀਤ ਕੌਰ ਵਜੀਦਕੇ ਖੁਰਦ ਦੀ […]
ਸੀਬੀਐੱਸਈ 12ਵੀਂ ਜਮਾਤ ਦਾ ਨਤੀਜਾ ਅੱਜ
Published On
By Sach Kahoon Punjabi Desk
(ਏਜੰਸੀ) ਨਵੀਂ ਦਿੱਲੀ। ਅੜਿੱਕਿਆਂ ਦਰਮਿਆਨ ਸੀਬੀਐੱਸਈ ਬੋਰਡ ਨੇ ਐਤਵਾਰ ਨੂੰ 12ਵੀਂ ਜਮਾਤ ਦਾ ਨਤੀਜਾ ਐਲਾਨੇ ਜਾਣ ਦਾ ਐਲਾਨ ਕੀਤਾ ਹੈ ਬੋਰਡ ਦੀ ਵੈੱਬਸਾਈਟ ਦੇ ਅਨੁਸਾਰ ਦੁਪਹਿਰ ਬਾਅਦ ਨਤੀਜਾ ਬੋਰਡ ਦੀ ਵੈੱਬਸਾਈਟ ‘ਤੇ ਦੇਖਿਆ ਜਾ ਸਕੇਗਾ ਜ਼ਿਕਰਯੋਗ ਹੈ ਕਿ ਗਰੇਸ ਮਾਰਕ ਦੇ ਨਾਲ ਨਤੀਜੇ ਐਲਾਨਣ ਨੂੰ ਲੈ ਕੇ ਹਾਈਕੋਰਟ ਵੱਲੋਂ ਬੋਰਡ ਨੂੰ ਦਿੱਤੇ ਗਏ ਨਿਰਦੇਸ਼ ਤੋਂ […]
ਸੀਬੀਐਸਈ ਦੇ ਨਤੀਜੇ ‘ਚ ਨਹੀਂ ਹੋਵੇਗੀ ਦੇਰੀ : ਜਾਵਡੇਕਰ
Published On
By Sach Kahoon Punjabi Desk
ਨਵੀਂ ਦਿੱਲੀ (ਏਜੰਸੀ)। ਮਨੁੱਖੀ ਵਸੀਲੇ ਵਿਕਾਸ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਅੱਜ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੇ ਪ੍ਰੀਖਿਆ ਨਤੀਜੇ ‘ਚ ਦੇਰੀ ਨਹੀਂ ਹੋਵੇਗੀ ਤੇ ਸਭ ਨਾਲ ਨਿਆਂ ਹੋਵੇਗਾ ਮਨੁੱਖੀ ਵਸੀਲੇ ਵਿਕਾਸ ਮੰਤਰੀ ਦਾ ਇਹ ਭਰੋਸਾ ਅਜਿਹੇ ਸਮੇਂ ‘ਚ ਸਾਹਮਣੇ ਆਇਆ ਹੈ ਜਦੋਂ ਦਿੱਲੀ ਹਾਈਕੋਰਟ ਨੇ ਸੀਬੀਐਸਈ ਨੂੰ ਗਰੇਸ ਅੰਕ ਦੀ ਨੀਤੀ […]