ਸੀਬੀਐੱਸਈ 12ਵੀਂ ਜਮਾਤ ਦਾ ਨਤੀਜਾ ਅੱਜ

Sach Kahoon Punjabi Desk Picture
Published On

(ਏਜੰਸੀ) ਨਵੀਂ ਦਿੱਲੀ। ਅੜਿੱਕਿਆਂ ਦਰਮਿਆਨ ਸੀਬੀਐੱਸਈ ਬੋਰਡ ਨੇ ਐਤਵਾਰ ਨੂੰ 12ਵੀਂ ਜਮਾਤ ਦਾ ਨਤੀਜਾ ਐਲਾਨੇ ਜਾਣ ਦਾ ਐਲਾਨ ਕੀਤਾ ਹੈ ਬੋਰਡ ਦੀ ਵੈੱਬਸਾਈਟ ਦੇ ਅਨੁਸਾਰ ਦੁਪਹਿਰ ਬਾਅਦ ਨਤੀਜਾ ਬੋਰਡ ਦੀ ਵੈੱਬਸਾਈਟ ‘ਤੇ ਦੇਖਿਆ ਜਾ ਸਕੇਗਾ ਜ਼ਿਕਰਯੋਗ ਹੈ ਕਿ ਗਰੇਸ ਮਾਰਕ ਦੇ ਨਾਲ ਨਤੀਜੇ ਐਲਾਨਣ ਨੂੰ ਲੈ ਕੇ ਹਾਈਕੋਰਟ ਵੱਲੋਂ ਬੋਰਡ ਨੂੰ ਦਿੱਤੇ ਗਏ ਨਿਰਦੇਸ਼ ਤੋਂ ਬਾਅਦ ਪ੍ਰੀਖਿਆ ਨਤੀਜੇ ਇੱਕ ਵਾਰੀ ਰੁਕ ਗਏ ਸਨ ਬੋਰਡ ਵੱਲੋਂ ਵੀ ਹਾਈਕੋਰਟ ਦੇ ਇਸ ਨਿਰਦੇਸ਼ ਨੂੰ ਸੁਪਰੀਮ ਕੋਰਟ ‘ਚ ਚੁਣੌਤੀ ਦੇਣ ‘ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

Comments

Post Your Comment

About The Author

Related Posts