Caliper

ਡੇਰਾ ਸੱਚਾ ਸੌਦਾ ਨੇ ਅੰਗਹੀਣ ਲੋੜਵੰਦਾਂ ਨੂੰ ਵੰਡੇ ਕੈਲੀਪਰ

ਭੁਪਿੰਦਰ ਸਿੰਘ ਇੰਸਾਂ, ਸਰਸਾ: ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਸਰਸਾ ਵਿਖੇ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੀ ਪਵਿੱਤਰ ਯਾਦ ‘ਚ 18 ਅਪਰੈਲ 2017 ਨੂੰ ਲਗਾਏ ਗਏ 9ਵੇਂ ਯਾਦ-ਏ-ਮੁਰਸ਼ਿਦ ਅਪੰਗਤਾ ਨਿਵਾਰਨ ਕੈਂਪ’ ਤਹਿਤ ਚੁਣੇ ਗਏ ਮਰੀਜਾਂ ਨੂੰ ਅੱਜ ਕੈਲੀਪਰਾਂ ਦੀ ਵੰਡ ਕੀਤੀ ਗਈ ਇਸ ਮੌਕੇ ਕੁੱਲ 55 ਕੈਲੀਪਰਾਂ ਦੀ ਵੰਡ ਕੀਤੀ ਗਈ  18 ਅਪਰੈਲ ਨੂੰ […]
Breaking News  ਰੂਹਾਨੀਅਤ  ਮਾਨਵਤਾ ਭਲਾਈਕਾਰਜ