Buses
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
ਬਾਦਲਾਂ ਦੀਆਂ ਬੱਸਾਂ ਦਾ ਚੰਡੀਗੜ੍ਹ ’ਚ ਦਾਖ਼ਲਾ ਬੰਦ
Published On
By Sach Kahoon Punjabi Desk
ਹੁਣ ਸਿਰਫ਼ ਪੰਜਾਬ ਸਰਕਾਰ ਦੀਆਂ ਬੱਸਾਂ (Buses) ਹੀ ਹੋ ਸਕਣਗੀਆਂ ਚੰਡੀਗੜ ਦਾਖ਼ਲ ‘ਪੰਜਾਬ ਟਰਾਂਸਪੋਰਟ (ਸੋਧ) ਸਕੀਮ-2022’ ਤਹਿਤ 100 ਫ਼ੀਸਦੀ ਸ਼ੇਅਰ ਨਾਲ ਸਿਰਫ਼ ਸੂਬਾ ਸਰਕਾਰ ਦੀਆਂ ਬੱਸਾਂ ਨੂੰ ਹੀ ਅੰਤਰ-ਰਾਜੀ ਰੂਟਾਂ ’ਤੇ ਚਲਣ ਦੀ ਇਜਾਜ਼ਤ ਮੰਤਰੀ ਨੇ ਕਿਹਾ, ਬਾਦਲ ਪਰਿਵਾਰ ਨੇ ਆਪਣੀਆਂ ਅਤੇ ਆਪਣੇ ਸਹਿਯੋਗੀਆਂ ਦੀਆਂ ਬੱਸਾਂ ਦਾ ਚੰਡੀਗੜ ਵਿੱਚ ਦਾਖ਼ਲਾ ਯਕੀਨੀ ਬਣਾ ਕੇ ਸਰਕਾਰੀ ਖ਼ਜ਼ਾਨੇ […]
ਮੈਟਰੋ ਤੇ ਡੀਟੀਸੀ ਬੱਸਾਂ ‘ਚ ਮੁਫਤ ਸਫਰ ਕਰਨਗੀਆਂ ਔਰਤਾਂ
Published On
By Sach Kahoon Punjabi Desk
ਨਵੀਂ ਦਿੱਲੀ| ‘ਆਪ’ ਦੇ ਕਨਵੀਨਰ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੀਆਂ ਡੀ.ਟੀ.ਸੀ. ਬੱਸਾਂ, ਕਲਸਟਰ ਬੱਸਾਂ ਅਤੇ ਮੈਟਰੋ ‘ਚ ਮਹਿਲਾ ਯਾਤਰੀ ਹੁਣ ਪੂਰੀ ਤਰ੍ਹਾਂ ਨਾਲ ਮੁਫ਼ਤ ਸਫ਼ਰ ਕਰ ਸਕਦੀਆਂ ਹਨ। ਕੇਜਰੀਵਾਲ ਨੇ ਇਸ ਫੈਸਲੇ ਦਾ ਐਲਾਨ ਕਰਦੇ ਹੋਏ ਕਿਹਾ ਕਿ ਅਗਲੇ 2-3 ਮਹੀਨਿਆਂ ‘ਚ ਇਹ ਵਿਵਸਥਾ ਲਾਗੂ ਹੋ ਜਾਵੇਗੀ। ਲੋਕ ਸਭਾ ਚੋਣਾਂ ‘ਚ ਪਾਰਟੀ […]
ਸਰਕਾਰੀ ਤੇ ਪ੍ਰਾਈਵੇਟ ਬੱਸਾਂ ‘ਚ ਮਹਿਲਾਵਾਂ ਲਈ 15 ਸੀਟਾਂ ਰਾਖਵੀਆਂ ਰੱਖਣ ਦੇ ਆਦੇਸ਼
Published On
By Sach Kahoon Punjabi Desk
ਟਰਾਂਸਪੋਰਟ ਮੰਤਰੀ ਅਰੁਨਾ ਚੌਧਰੀ ਵੱਲੋਂ ਕੌਮਾਂਤਰੀ ਮਹਿਲਾ ਦਿਵਸ ਮੌਕੇ ਵੱਡਾ ਤੋਹਫਾ ਚੰਡੀਗੜ (ਸੱਚ ਕਹੂੰ ਨਿਊਜ਼) | ਕੌਮਾਂਤਰੀ ਮਹਿਲਾ ਦਿਵਸ ਮੌਕੇ ਮਹਿਲਾਵਾਂ ਸਮੇਤ ਬਜ਼ੁਰਗਾਂ ਤੇ ਦਿਵਿਆਂਗਾਂ ਨੂੰ ਵੱਡਾ ਤੋਹਫਾ ਦਿੰਦਿਆਂ ਪੰਜਾਬ ਦੇ ਟਰਾਂਸਪੋਰਟ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਦੱਸਿਆ ਕਿ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਵਿੱਚ ਮਹਿਲਾਵਾਂ/ਦਿਵਿਆਂਗਾਂ/ਬਜ਼ੁਰਗਾਂ ਲਈ 15 ਸੀਟਾਂ ਰਾਖਵੀਆਂ ਰੱਖਣ ਦਾ ਫੈਸਲਾ ਕੀਤਾ ਗਿਆ ਹੈ ਅੱਜ ਇੱਥੇ […]
ਪੀ. ਆਰ. ਟੀ. ਸੀ. ਵੱਲੋਂ ਨਵੀਆਂ ਬੱਸਾਂ ਖਰੀਦਣ ‘ਚ ਰੋੜਾ ਬਣੀ ਟਰਾਂਸਪੋਰਟ ਮੰਤਰੀ
Published On
By Sach Kahoon Punjabi Desk
ਸ਼ਰਤਾਂ ਪੂਰੀਆਂ ਕਰਨ ‘ਤੇ ਸਬੰਧਤ ਫਾਈਲ ਕਲੀਅਰ ਕਰ ਦਿੱਤੀ ਜਾਵੇਗੀ : ਅਰੁਣਾ ਚੌਧਰੀ ਪਟਿਆਲਾ (ਸੱਚ ਕਹੂੰ ਨਿਊਜ਼) ਪੰਜਾਬ ਸਰਕਾਰ ਦੀ ਟਰਾਂਸਪੋਰਟ ਪੀ. ਆਰ. ਟੀ. ਸੀ. ਵੱਲੋਂ 100 ਨਵੀਆਂ ਬੱਸਾਂ ਖਰੀਦਣ ਵਿੱਚ ਟਰਾਂਸ ਪੋਰਟ ਵਿਭਾਗ ਦੀ ਮੰਤਰੀ ਅਰੁਣਾ ਚੌਧਰੀ ਰੋੜਾ ਬਣੀ ਹੋਈ ਹੈ ਇਸ ਕਰ ਕੇ ਪਿਛਲੇ 7 ਮਹੀਨਿਆਂ ਤੋਂ ਫਾਈਲ ਮੰਤਰੀ ਪੱਧਰ ‘ਤੇ ਅਟਕੀ ਹੋਈ […]
ਰੋਡਵੇਜ ਡਿਪੂ ਸ੍ਰੀ ਮੁਕਤਸਰ ਸਾਹਿਬ ਨੂੰ ਮਿਲੀਆਂ 3 ਨਵੀਂਆਂ ਵੋਲਵੋ ਬੱਸਾਂ
Published On
By Sach Kahoon Punjabi Desk
ਸ੍ਰੀ ਮੁਕਤਸਰ ਸਾਹਿਬ ਤੋਂ ਚੰਡੀਗੜ੍ਹ ਜਾਣਾ ਹੋਇਆ ਸੌਖਾ ਆਨਲਾਈਨ ਬੁਕਿੰਗ ਦੀ ਵੀ ਸਹੂਲਤ ਸ੍ਰੀ ਮੁਕਤਸਰ ਸਾਹਿਬ, ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਟਰਾਂਸਪੋਰਟ ਮੰਤਰੀ ਸ੍ਰੀਮਤੀ ਅਰੁਣਾ ਚੌਧਰੀ ਵੱਲੋਂ ਸ੍ਰੀ ਮੁਕਤਸਰ ਸਾਹਿਬ ਰੋਡਵੇਜ਼ ਡਿਪੂ ਨੂੰ ਤਿੰਨ ਨਵੀਂਆਂ ਸੁਪਰ ਇੰਟਗਰਲ ਵੋਲਵੋ ਏ ਸੀ ਬੱਸਾਂ ਦਿੱਤੀਆਂ ਗਈਆਂ ਹਨ। ਇਹ ਅਰਾਮਦਾਇਕ ਅਤੇ ਲਮੇਰੇ ਸਫ਼ਰ ਲਈ ਬਹੁਤ ਢੁਕਵੀਆਂ […]
90 ਲੱਖ ਟਰੱਕ ਤੇ 50 ਲੱਖ ਬੱਸਾਂ ਦੀ ਹੋ ਸਕਦੀ ਹੈ ਹੜਤਾਲ
Published On
By Sach Kahoon Punjabi Desk
ਪੁਰਾਣੀਆਂ ਮੰਗਾਂ ਦੇ ਹੱਕ ‘ਚ ਅੱਜ ਤੋਂ ਹੜਤਾਲ ਸ਼ੁਰੂ ਕਰਨ ਦਾ ਐਲਾਨ | Strike ਨਵੀਂ ਦਿੱਲੀ (ਏਜੰਸੀ)। ਸਰਕਾਰ ਦੀ ਟਰਾਂਸਪੋਰਟ ਨੀਤੀ ਵਿਰੁੱਧ ਸ਼ੁੱਕਰਵਾਰ ਤੋਂ ਟਰੱਕ ਆਪਰੇਟਰ ਅਤੇ ਟਰਾਂਸਪੋਰਟਰ ਬੇਮਿਆਦੀ ਹੜਤਾਲ ਸ਼ੁਰੂ ਕਰਨਗੇ। ਟਰੱਕ ਅਤੇ ਬੱਸ ਆਪਰੇਟਰਜ਼ ਸੰਗਠਨ (ਏਆਈਐੱਮਟੀਸੀ) ਨੇ ਆਪਣੀਆਂ ਪੁਰਾਣੀਆਂ ਮੰਗਾਂ ਦੇ ਹੱਕ ‘ਚ ਅੱਜ 20 ਜੁਲਾਈ ਤੋਂ ਹੜਤਾਲ ‘ਤੇ ਜਾਣ ਦਾ ਐਲਾਨ ਕੀਤਾ […]
ਸਰਕਾਰ ਗਰਮੀ ਤੋਂ ਬਚਾਉਣ ਲਈ ਚਲਾਏਗੀ 31 ਅੰਤਰਰਾਸ਼ਟਰੀ ਪੱਧਰ ਦੀਆਂ ਸੁਪਰ ਇੰਟੈਗਰਲ ਬੱਸਾਂ
Published On
By Sach Kahoon Punjabi Desk
ਚੰਡੀਗੜ ਸਮੇਤ ਪੰਜਾਬ ਦੇ ਕੁਲ 9 ਬੱਸ ਡਿਪੂਆਂ ਨੂੰ ਸੌਂਪੀਆਂ ਜਾਣਗੀਆਂ ਲੁਧਿਆਣਾ (ਸੱਚ ਕਹੂੰ ਨਿਊਜ਼) ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਬੱਸ ਯਾਤਰੀਆਂ ਨੂੰ ਸ਼ਾਨਦਾਰ ਸਫਰ ਦੀਆਂ ਸੁੱਖ ਸਹੂਲਤਾਂ ਦੇਣ ਤੇ ਗਰਮੀ ਤੋਂ ਬਚਾਉਣ ਲਈ ਟ੍ਰਾਂਸਪੋਰਟ ਵਿਭਾਗ ਪੰਜਾਬ ਅੰਤਰਰਾਸ਼ਟਰੀ ਪੱਧਰ ਦੀਆਂ ਅਤਿ-ਆਧੁਨਿਕ ਸੁਪਰ ਇੰਟੈਗਰਲ ਬੱਸਾਂ ਦਾ ਫਲੀਟ ਪਾਉਣ ਜਾ ਰਿਹਾ ਹੈ। ਜਿਨਾਂ ਵਿਚ ਬੱਸਾਂ ਦੀ ਗਿਣਤੀ […]
ਟਰਾਂਸਪੋਰਟ ਵਿਭਾਗ ‘ਚ 600 ਹੋਰ ਬੱਸਾਂ ਸ਼ਾਮਲ ਕੀਤੀਆਂ ਜਾਣਗੀਆਂ : ਪੰਵਾਰ
Published On
By Sach Kahoon Punjabi Desk
ਜੀਂਦ ‘ਚ ਨਵਾਂ ਬੱਸ ਅੱਡਾ ਬਣਾਉਣ ਲਈ ਜਾਰੀ ਕੀਤੇ 23 ਕਰੋੜ ਸੱਚ ਕਹੂੰ ਨਿਊਜ਼, ਸਫੀਦੋਂ:ਹਰਿਆਣਾ ਦੇ ਟਰਾਂਸਪੋਰਟ ਮੰਤਰੀ ਕ੍ਰਿਸ਼ਨ ਲਾਲ ਪੰਵਾਰ ਨੇ ਕਿਹਾ ਕਿ ਜੀਂਦ ਦੇ ਨਵੇਂ ਬੱਸ ਅੱਡੇ ਦੇ ਨਿਰਮਾਣ ਲਈ ਸਰਕਾਰ ਵੱਲੋਂ 23 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ ਇਹ ਨਵਾਂ ਬੱਸ ਅੱਡਾ ਪਾਂਡੂ ਪਿੰਡਾਰਾ ਪਿੰਡ ਕੋਲ ਪਹਿਲਾਂ ਤੋਂ ਚੁਣੀ […]