Bus stand

ਜੰਮੂ ਦੇ ਬੱਸ ਸਟੈਂਡ ‘ਚੋਂ 15 ਕਿੱਲੋ ਆਰਡੀਐਕਸ ਬਰਾਮਦ

ਜੰਮੂ। ਜੰਮੂ ਵਿਚ ਮੰਗਲਵਾਰ ਨੂੰ ਬੱਸ ਸਟੈਂਡ ਕੋਲ ਬੱਸ ‘ਚੋਂ 15 ਕਿੱਲੋ ਵਿਸਫੋਟਕ (ਆਰ. ਡੀ. ਐੱਕਸ) ਬਰਾਮਦ ਹੋਇਆ ਹੈ। ਕਠੁਆ ਤੋਂ ਬਿਲਾਵਰ ਜਾਣ ਵਾਲੀ ਇਸ ਬੱਸ ‘ਚੋਂ ਇਹ ਵਿਸਫੋਟਕ ਮਿਲਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਖੂਫੀਆ ਸੂਚਨਾ ਦੇ ਆਧਾਰ ‘ਤੇ ਬੱਸ ਸਟੈਂਡ ਨੇੜੇ ਬੱਸ ਨੂੰ ਰੁਕਵਾਇਆ ਅਤੇ ਵਿਸਫੋਟਕ ਬਰਾਮਦ ਕੀਤਾ। ਬੱਸ ‘ਚੋਂ ਇੱਕ ਬੈਗ ਮਿਲਿਆ, […]
ਦੇਸ਼  Breaking News 

ਮਜੀਠਾ ਬੱਸ ਸਟੈਂਡ ਦੇ ਬਾਹਰ ਅੱਧੀ ਦਰਜਨ ਤੋਂ ਵੱਧ ਖੋਖੇ ਸੜ ਕੇ ਸੁਆਹ 

ਭਿਆਨਕ ਅੱਗ ਨਾਲ ਹੋਇਆ ਭਾਰੀ ਨੁਕਸਾਨ ਤੇ ਅੱਗ ਦੀ ਲਪੇਟ ‘ਚ ਆਈਆਂ ਤਿੰਨ ਬੱਸਾਂ ਅੰਮ੍ਰਿਤਸਰ (ਰਾਜਨ ਮਾਨ) | ਸਥਾਨਕ ਬੱਸ ਸਟੈਂਡ ਦੇ ਬਾਹਰ ਬੀਤੀ ਰਾਤ ਆਈ ਤੇਜ਼ ਹਨ੍ਹੇਰੀ ਕਾਰਨ ਅਚਾਨਕ ਖੋਖਿਆਂ ਨੂੰ ਅੱਗ ਲੱਗਣ ਨਾਲ ਅੱਧੀ ਦਰਜਨ ਦੇ ਕਰੀਬ ਖੋਖੇ ਸੜਕੇ ਸੁਆਹ ਹੋ ਗਏ ਤੇ ਦੁਕਾਨਦਾਰਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਮਜੀਠਾ […]
ਪੰਜਾਬ 

ਮਜੀਠਾ ਬੱਸ ਅੱਡੇ ਦਾ ਨਾਂਅ ਬਦਲਵਾਉਣ ਲਈ ਧਰਨਾ

ਅੰਮ੍ਰਿਤਸਰ।  ਅੰਮ੍ਰਿਤਸਰ ਦੇ ਹਲਕਾ ਮਜੀਠਾ ‘ਚ ਕਾਂਗਰਸ ਵਲੋਂ ਅਨੋਖੇ ਢੰਗ ਨਾਲ ਜਲਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਲਾਲੀ ਮਜੀਠੀਆ ਦੀ ਅਗਵਾਈ ‘ਚ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਮਜੀਠਾ ਬੱਸ ਅੱਡੇ ਦਾ ਨਾਂ ਸੁੰਦਰ ਸਿੰਘ ਮਜੀਠੀਆ ਦੇ ਨਾਂ ਤੋਂ ਬਦਲ ਕੇ ਸ਼ਹੀਦ ਊਧਮ ਸਿੰਘ ਦੇ ਨਾਂ ‘ਤੇ ਰੱਖਿਆ […]
ਪੰਜਾਬ  Breaking News 

ਜੰਮੂ ਬੱਸ ਅੱਡੇ ‘ਤੇ ਗ੍ਰੇਨੇਡ ਧਮਾਕੇ ‘ਚ ਇੱਕ ਦੀ ਮੌਤ, 32 ਜ਼ਖਮੀ

ਹਮਲਾਵਰ ਯਾਸਿਰ ਭੱਟ ਗ੍ਰਿਫ਼ਤਾਰ ਜੰਮੂ | ਜੰਮੂ-ਕਸ਼ਮੀਰ ‘ਚ ਜੰਮੂ ਦੇ ਮੇਨ ਬੱਸ ਅੱਡੇ ‘ਤੇ ਅੱਜ ਦੁਪਹਿਰ ਗ੍ਰੇਨੇਡ ਹਮਲੇ ਨਾਲ ਧਮਾਕੇ ‘ਚ ਇੱਕ ਵਿਅਕਤੀ ਦੀ ਮੌਤ ਤੇ 32 ਵਿਅਕਤੀ ਜ਼ਖਮੀ ਹੋ ਗਏ ਹਨ ਜ਼ਖਮੀਆਂ ‘ਚ ਕੁਝ ਦੀ ਹਾਲਤ ਗੰਭੀਰ ਹੈ ਹਮਲੇ ਦੇ ਪਿੱਛੇ ਅੱਤਵਾਦੀ ਸੰਗਠਨ ਹਿਜਬੁਲ ਮੁਜਾਹਿਦੀਨ ਦਾ ਹੱਥ ਸੀ ਜੰਮੂ-ਕਸ਼ਮੀਰ ਪੁਲਿਸ ਨੇ ਇਸ ਦਾ ਖੁਲਾਸਾ ਕੀਤਾ […]
ਦੇਸ਼  Breaking News 

ਨਰਸਾਂ ਵੱਲੋਂ ਬੱਸ ਸਟੈਂਡ ਨੇੜੇ ਜਾਮ ਲਾ ਕੇ ਵਿੱਤ ਮੰਤਰੀ ਦਾ ਪੁਤਲਾ ਫੂਕਿਆ

ਮੁੱਖ ਮੰਤਰੀ ਨਾਲ 28 ਫਰਵਰੀ ਦੀ ਮੀਟਿੰਗ ਮਿਲੀ, ਸੰਘਰਸ ਜਾਰੀ ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਆਪਣੀ ਰੈਗੂਲਰ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੀਆਂ ਨਰਸਾਂ, ਦਰਜਾ ਚਾਰ ਕਰਮਚਾਰੀ, ਐਨਸਿਲਰੀ ਸਟਾਫ ਵੱਲੋਂ ਅੱਜ ਬੱਸ ਸਟੈਡ ਪਟਿਆਲਾ ਵਿਖੇ ਬੱਤੀਆ ਵਾਲੇ ਚੌਕ ‘ਚ ਧਰਨਾ ਲਗਾ ਕੇ ਆਵਾਜਾਈ ਠੱਪ ਕਰ ਕੀਤੀ ਅਤੇ ਵਿੱਤ ਮੰਤਰੀ ਦਾ ਪੁਤਲਾ […]
ਪੰਜਾਬ