ਸਿੰਘੂ ਬਾਰਡਰ ’ਤੇ ਹਿੰਸਕ ਝੜਪ ’ਚ ਅਲੀਪੁਰ ਐਸਐਚਓ ਜ਼ਖਮੀ
ਸਿੰਘੂ ਬਾਰਡਰ ’ਤੇ ਹਿੰਸਕ ਝੜਪ ’ਚ ਅਲੀਪੁਰ ਐਸਐਚਓ ਜ਼ਖਮੀ
ਨਵÄ ਦਿੱਲੀ। ਅਲੀਪੁਰ ਥਾਣਾ ਇੰਚਾਰਜ (ਐੱਸ.ਐੱਚ.ਓ.) ਸ਼ੁੱਕਰਵਾਰ ਨੂੰ ਕੇਂਦਰ ਸਰਕਾਰ ਤੋਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਕਿਸਾਨਾਂ ਅਤੇ ਸਥਾਨਕ ਹੋਣ ਦਾ ਦਾਅਵਾ ਕਰਨ ਵਾਲੇ ਕੁਝ ਲੋਕਾਂ ਦਰਮਿਆਨ ਹੋਈ ਹਿੰਸਕ ਝੜਪ ਵਿੱਚ ਜ਼ਖਮੀ ਹਨ। ...
Education: ਵਿਦਿਆਰਥੀਆਂ ਦਾ ਦੁਖਾਂਤ
ਤੇਲੰਗਾਨਾ ’ਚ ਬਾਰਵੀਂ ਜਮਾਤ ਵਿੱਚ ਫੇਲ੍ਹ ਹੋਣ ਕਰਕੇ ਸੱਤ ਵਿਦਿਆਰਥੀਆਂ ਦੀ ਖੁਦਕੁਸ਼ੀ ਨੇ ਇੱਕ ਵਾਰ ਫਿਰ ਸਾਡੀ ਸਿੱਖਿਆ ਪ੍ਰਣਾਲੀ ’ਤੇ ਪ੍ਰਸ਼ਨ ਚਿੰਨ੍ਹ ਖੜ੍ਹੇ ਕੀਤੇ ਹਨ। ਜ਼ਿੰਦਗੀ ਵਿੱਚ ਸਫਲ ਹੋਣਾ ਹੀ ਜ਼ਰੂਰੀ ਹੋ ਗਿਆ ਪਰੰਤੂ ਇਨ੍ਹਾਂ ਵਿਦਿਆਰਥੀਆਂ ਨੂੰ ਇਹ ਸਮਝਾਉਣਾ ਬਹੁਤ ਜ਼ਰੂਰੀ ਹੈ ਕਿ ਅਸਫ਼ਲਤਾ ਵਿੱਚੋਂ ਹੀ ਸਫ਼ਲ...
ਧਨੌਲਾ ਦੇ ਵਾਰਡ ਨੰਬਰ 2 ਦੇ ਵਾਸੀ ਨਰਕ ਵਰਗੀ ਜਿੰਦਗੀ ਜਿਉਣ ਲਈ ਮਜਬੂਰ
ਲੋਕਾਂ ਦੀਆਂ ਮੁਢਲੀਆਂ ਲੋੜਾਂ ਨੂੰ ਚੋਣਾਂ ਸਮੇਂ ਉਛਾਲ ਬਿਨ੍ਹਾਂ ਹੱਲ ਤੋਂ ਮੁੜ ਠੰਢੇ ਬਸਤੇ ਪਾ ਦਿੱਤਾ ਜਾਂਦੈ: ਵਸਨੀਕ
ਧਨੌਲਾ, (ਜਸਵੀਰ ਸਿੰਘ ਗਹਿਲ/ ਸੱਚ ਕਹੂੰ ਨਿਊਜ਼) ਸਥਾਨਕ ਸਰਕਾਰਾਂ ਵਿਭਾਗ ਨੇ ਫਰਵਰੀ 14 ਨੂੰ ਨਗਰ ਕੌਂਸਲ ਚੋਣਾਂ ਕਰਵਾਉਣ ਦਾ ਨੋਟੀਫਿਕੇਸਨ ਜਾਰੀ ਕਰ ਦਿੱਤਾ ਹੈ, ਜਿਸ ਤੋਂ ਬਾਅਦ ਵੱਖ- ਵੱਖ...
LIVE : ਜੀਂਦ ਨਾਮਚਰਚਾ ਦੌਰਾਨ ਸਾਧ-ਸੰਗਤ ਦਾ ਜਨ ਸੈਲਾਬ
LIVE : ਜੀਂਦ ਨਾਮਚਰਚਾ ਦੌਰਾਨ ਸਾਧ-ਸੰਗਤ ਦਾ ਜਨ ਸੈਲਾਬ
ਜੀਂਦ (ਸੱਚ ਕਹੂੰ ਨਿਊਜ਼/ਕੁਲਦੀਪ ਨੈਨ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਦੀਆਂ ਪਾਵਨ ਸਿੱਖਿਆਵਾਂ ’ਤੇ ਚੱਲਦਿਆਂ ਅੱਜ ਜੀਂਦ ਹਰਿਆਣਾ ਵਿਖੇ ਵਿਸ਼ਾਲ ਨਾਮਚਰਚਾ ਕਰਵਾਈ ਗਈ। ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦੇ ਪਾਵਨ ਨਾਅਰੇ ਨਾਲ...
ਨਵਜੋਤ ਸਿੱਧੂ ਦੀ ਜੈੱਡ ਪਲੱਸ ਸੁਰੱਖਿਆ ਨੂੰ ਲੈ ਕੇ ਹਾਈਕੋਰਟ ’ਚ ਹੋਈ ਸੁਣਵਾਈ
ਸਰਕਾਰ ਨੂੰ 5 ਮਈ ਲਈ ਨੋਟਿਸ ਜਾਰੀ
ਜੈੱਡ ਪਲੱਸ ਸੁਰੱਖਿਆ ਲਈ ਪਾਈ ਗਈ ਸੀ ਪਟੀਸ਼ਨ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਨਵਜੋਤ ਸਿੱਧੂ ਦੀ ਪਟੀਸ਼ਨ ’ਤੇ ਸੁਣਵਾਈ ਕਰਦੇ ਹੋਏ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ 5 ਮਈ ਤੱਕ ਲਈ ਨੋਟਿਸ ਜਾਰੀ ਕਰ ਦਿੱਤਾ ਹੈ। ਪੰਜਾਬ ਸਰਕਾਰ ਨੂੰ ਇਸ ਤਾਰੀਖ਼ ਨੂੰ ਜ...
ਨਿਰਭੈਆ ਮਾਮਲਾ : ਅਕਸ਼ੈ ਦੀ ਮੁੜ ਵਿਚਾਰ ਅਰਜ਼ੀ ‘ਤੇ ਫ਼ੈਸਲਾ ਅੱਜ
ਕੋਰਟ ਵੱਲੋਂ ਇੱਕ ਵਜ਼ੇ ਫੈਸਲਾ ਸੁਣਾਉਣ ਦੇ ਆਦੇਸ਼
ਇੱਕ ਘੰਟੇ ਤੱਕ ਸੁਣੀਆਂ ਦਲੀਲਾਂ
ਨਵੀਂ ਦਿੱਲੀ (ਏਜੰਸੀ)। ਰਾਜਧਾਨੀ ਦੇ ਨਿਰਭੈਆ ਦੁਰਾਚਾਰ ਮਾਮਲੇ ਦੇ ਦੋਸ਼ੀ ਅਕਸ਼ੈ ਸਿੰਘ ਦੀ ਮੁੜ ਵਿਚਾਰ ਅਰਜ਼ੀ 'ਤੇ ਮਾਣਯੋਗ ਸੁਪਰੀਮ ਕੋਰਟ ਅੱਜ ਹੀ ਇੱਕ ਵਜ਼ੇ ਫ਼ੈਸਲਾ ਸੁਣਾਏਗੀ। ਜਸਟਿਸ ਆਰ ਭਾਨੁਮਤਿ, ਜਸਟਿਸ ਅਸ਼ੋਕ ਭੂਸ਼ਣ ਅਤੇ ਜਸ...
ਚਰਨਜੀਤ ਚੰਨੀ ਤੋਂ 20 ਅਪਰੈਲ ਨੂੰ ਹੋਵੇਗੀ ਪੁੱਛਗਿੱਛ, ਜਾਣੋ ਕੀ ਹੈ ਮਾਮਲਾ?
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Channi) ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ 20 ਅਪ੍ਰੈਲ ਨੂੰ ਵਿਜੀਲੈਂਸ ਸਾਹਮਣੇ ਪੇਸ਼ ਹੋਣਗੇ। ਵਿਜੀਲੈਂਸ ਨੇ ਉਸ ਨੂੰ ਪੁੱਛਗਿੱਛ ਲਈ ਬੁਲਾਇਆ ਸੀ। ਇਸ ਤੋਂ ਪਹਿਲਾਂ ਚੰਨੀ ਖਿਲਾਫ਼ ਲੁੱਕਆਊਟ ਸਰਕੂਲਰ ਜਾਰੀ ...
ਸੰਗਰੂਰ ਲੋਕ ਸਭਾ ਚੋਣਾਂ ਦਾ ਨਤੀਜਾ 26 ਜੂਨ ਨੂੰ, ਸਿਆਸੀ ਪਾਰਟੀਆਂ ਦਾ ਭਵਿੱਖ ਕਰਨਗੇ ਤੈਅ
ਸੰਗਰੂਰ ਲੋਕ ਸਭਾ ਚੋਣਾਂ ਦਾ ਨਤੀਜਾ 26 ਜੂਨ ਨੂੰ, ਸਿਆਸੀ ਪਾਰਟੀਆਂ ਦਾ ਭਵਿੱਖ ਕਰਨਗੇ ਤੈਅ
ਸੰਗਰੂਰ। ਸੰਗਰੂਰ ਵਿੱਚ ਹੋਣ ਵਾਲੀਆਂ ਲੋਕ ਸਭਾ ਜ਼ਿਮਨੀ ਚੋਣਾਂ ਲਈ ਚੋਣ ਪ੍ਰਚਾਰ ਮੰਗਲਵਾਰ ਨੂੰ ਖ਼ਤਮ ਹੋ ਗਿਆ ਹੈ। ਹੁਣ 26 ਜੂਨ ਨੂੰ ਵੋਟਰ ਆਪਣੇ ਫੈਸਲੇ ’ਤੇ ਮੋਹਰ ਲਗਾਉਣਗੇ। ਨਤੀਜਾ ਕਿਸੇ ਵੀ ਪਾਰਟੀ ਦੇ ਹੱਕ ਵਿੱਚ ਆ...
ਮੁੱਖ ਮੰਤਰੀ ਮਾਨ ਨੇ ਹਾਦਸੇ ’ਚ ਜਖ਼ਮੀ ਹੋਏ ਵਿਧਾਇਕ ਦਾ ਜਾਣਿਆ ਹਾਲ
ਟਾਂਡਾ। ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਨ ਸਭਾ ਹਲਕਾ ਦਸੂਹਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕਰਮਵੀਰ ਸਿੰਘ ਘੁੰਮਣ ਦਾ ਫੋਨ ਕਰਕੇ ਹਾਲ ਜਾਣਿਆ ਤੇ ਹਾਦਸੇ ਦੀ ਕਾਰਨਾਂ ਦੀ ਜਾਣਕਾਰੀ ਹਾਸਲ ਕੀਤੀ। ਦੱਸ ਦਈਏ ਕਿ ਵਿਧਾਇਕ ਘੁੰਮਣ ਦੀ ਇਨੋਵਾ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ ਸੀ। (Chief Minister)
ਇਸ ਬਾਰੇ ...
Terror Funding: ਕਸ਼ਮੀਰ ਵਿੱਚ 12 ਥਾਵਾਂ ‘ਤੇ ਐਨਆਈਏ ਦੇ ਛਾਪੇ, 7 ਵੱਖਵਾਦੀ ਨੇਤਾ ਗ੍ਰਿਫ਼ਤਾਰ
ਸ੍ਰੀਨਗਰ: ਅੱਤਵਾਦੀ ਫੰਡਿੰਗ (Terror Funding) ਕੇਸ ਵਿੱਚ ਐਨਆਈਏ (National Investigaton Agency) ਨੇ ਬੁੱਧਵਾਰ ਨੂੰ ਜੰਮੂ-ਕਸ਼ਮੀਰ ਵਿੱਚ 12 ਥਾਵਾਂ 'ਤੇ ਛਾਪੇ ਮਾਰੇ। ਸ੍ਰੀਨਗਰ, ਬਾਰਾਮੂਲਾ ਅਤੇ ਹੰਦਾਵਾੜਾ ਵਿੱਚ ਜਾਂਚ ਏਜੰਸੀ ਨੇ ਕਾਰਵਾਈ ਕੀਤੀ। ਇਸ ਮਾਮਲੇ ਵਿੱਚ ਐਨਆਈਏ ਕਸ਼ਮੀਰ ਦੇ ਵੱਡੇ ਵੱਖਵਾਦੀ ਨੇਤ...