ਹਾਈਕੋਰਟ ਦਾ ਮਹੱਤਵਪੂਰਨ ਫੈਸਲਾ : ਫੀਸ ਕੰਟਰੋਲ ਕਾਨੂੰਨ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ਰੱਦ
ਅਹਿਮਦਾਬਾਦ (ਏਜੰਸੀ)। ਇੱਕ ਮਹੱਤਵਪੂਰਨ ਫੈਸਲੇ ਤਹਿਤ ਗੁਜਰਾਤ ਹਾਈਕੋਰਟ ਨੇ ਸੂਬੇ 'ਚ ਨਿੱਜੀ ਸਕੂਲਾਂ ਦੀ ਫੀਸ ਨੂੰ ਕੰਟਰੋਲ ਕਰਨ ਦੇ ਲਈ ਇਸ ਸਾਲ ਮਾਰਚ 'ਚ ਬਣਾਏ ਗਏ ਕਾਨੂੰਨ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨਾਂ ਨੂੰ ਰੱਦ ਕਰਦਿਆਂ ਇਸ ਸਾਲ 2018 ਦੇ ਸਿੱਖਿਅਕ ਸੈਸ਼ਨ ਤੋਂ ਲਾਗੂ ਕਰਨ ਦੇ ਆਦੇਸ਼ ਦਿੱਤੇ ਗੁਜਰਾਤ ਸਵ ਵ...
ਕੁਲਭੂਸ਼ਨ ਜਾਧਵ ਮਾਮਲੇ ‘ਤੇ ਨਰੇਸ਼ ਅਗਰਵਾਲ ਨੇ ਦਿੱਤਾ ਵਿਵਾਦਿਤ ਬਿਆਨ
ਸੰਸਦ ਮੈਂਬਰਸ਼ਿਪ ਖਤਮ ਕਰਨ ਦੀ ਮੰਗ | Kulbhushan Jadhav Case
ਨਵੀਂ ਦਿੱਲੀ (ਏਜੰਸੀ) ਸਾਬਕਾ ਨੇਵੀ ਅਫ਼ਸਰ ਕੁਲਭੂਸ਼ਣ ਜਾਧਵ ਦੇ ਪਰਿਵਾਰ ਨਾਲ ਇਸਲਾਮਾਬਾਦ 'ਚ ਅਪਮਾਨਿਤ ਕਰਨ ਨੂੰ ਲੈ ਕੇ ਪੂਰੇ ਦੇਸ਼ 'ਚ ਗੁੱਸੇ ਦਾ ਮਾਹੌਲ ਬਣਿਆ ਹੈ, ਤੇ ਚਾਰੇ ਪਾਸਿਓਂ ਪਾਕਿਸਤਾਨ ਦੀ ਤਿੱਖੀ ਆਲੋਚਨਾ ਹੋ ਰਹੀ ਹੈ। ਇਸ ਦਰਿਮਆਨ ਸ...
ਕੁਲਭੂਸ਼ਨ ਜਾਧਵ ਮਾਮਲੇ ‘ਚ ਪਾਕਿਸਤਾਨ ਦੀ ਬੇਹੂਦਾ ਹਰਕਤ ਫਿਰ ਸਾਹਮਣੇ ਆਈ
ਇਸਲਾਮਾਬਾਦ (ਏਜੰਸੀ)। ਪਾਕਿਸਤਾਨ ਦੀ ਇੱਕ ਵਾਰ ਫਿਰ ਬੇਹੁੱਦਾ ਹਰਕਤ ਪੂਰੇ ਵਿਸ਼ਵ ਸਾਹਮਣੇ ਆ ਗਈ ਹੈ। ਪਾਕਿਸਤਾਨ ਨੇ ਜਿਸ ਤਰ੍ਹਾਂ ਕੁਲਭੂਸ਼ਣ ਜਾਧਵ ਦੀ ਮਾਂ ਤੇ ਪਤਨੀ ਨਾਲ ਮੁਲਾਕਾਤ ਕਰਵਾਈ, ਉਸਦੀ ਚਾਰੇ ਪਾਸਿਓਂ ਸਖ਼ਤ ਆਲੋਚਨਾ ਹੋ ਰਹੀ ਹੈ। ਮੁਲਾਕਾਤ ਦੌਰਾਨ ਪਾਕਿਸਤਾਨ ਵੱਲੋਂ ਜਾਧਵ ਦੀ ਬੀਬੀ ਦੇ ਜੁੱਤੇ, ਮੰਗਲਸੂਤ...
ਨਕਲੀ ਕਰੰਸੀ ਸਮੇਤ ਦੋ ਜਣੇ ਗ੍ਰਿਫ਼ਤਾਰ
1.70 ਲੱਖ ਦੇ ਨਕਲੀ ਨੋਟਾਂ ਦੇ ਨਾਲ ਦੋ ਕਾਬੂ | Counterfeit Currency
ਨਵੀਂ ਦਿੱਲੀ (ਏਜੰਸੀ)। ਦਿੱਲੀ ਪੁਲਿਸ ਦੀ ਵਿਸ਼ੇਸ਼ ਟੀਮ ਨੇ ਨਕਲੀ ਨੋਟਾਂ ਇੱਕ ਗਿਰੋਹ ਦਾ ਭੰਡਾਫੋੜ ਕਰਦਿਆਂ ਰਾਜਧਾਨੀ ਦੇ ਪੁਰਾਣੀ ਦਿੱਲੀ ਇਲਾਕੇ 'ਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਪੁਲਿਸ ਨੇ ਉਨ੍ਹਾਂ ਕੋਲੋਂ ਇੱਕ ਲੱਖ 70 ਹਜ਼ਾ...
ਜੈਰਾਮ ਠਾਕੁਰ ਨੇ ਸੰਭਾਲੀ ਹਿਮਾਚਲ ਦੀ ਕਮਾਨ
13ਵੇਂ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ | Jairam Thakur
ਸ਼ਿਮਲਾ (ਏਜੰਸੀ)। ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸ਼ਾਨਦਾਰ ਜਿੱਤ ਤੋਂ ਬਾਅਦ ਮੰਡੀ ਜ਼ਿਲ੍ਹੇ ਦੀ ਸਿਰਾਜ ਸੀਟ ਤੋਂ ਚੁਣੇ ਗਏ ਪਾਰਟੀ ਵਿਧਾਇਕ ਜੈਰਾਮ ਠਾਕੁਰ ਨੇ ਸੂਬੇ ਦੇ 13ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱ...
ਪਾਕਿਸਤਾਨ ਨੇ ਭਾਰਤੀ ਚੌਕੀਆਂ ‘ਤੇ ਮੁੜ ਕੀਤਾ ਹਮਲਾ
ਜੰਮੂ (ਏਜੰਸੀ)। ਪਾਕਿਸਤਾਨ ਨੇ ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ 'ਚ ਕੰਟਰੋਲ ਰੇਖਾ 'ਤੇ ਸਥਿੱਤ ਫੌਜੀ ਚੌਂਕੀਆਂ 'ਤੇ ਅੱਜ ਸਵੇਰੇ ਗੋਲੀਬਾਰੀ ਕਰਕੇ ਇੱਕ ਵਾਰ ਫਿਰ ਜੰਗਬੰਦੀ ਦੀ ਉਲੰਘਣਾ ਕੀਤੀ ਰੱਖਿਆ ਬੁਲਾਰੇ ਨੇ ਦੱਸਿਆ ਕਿ ਸਵੇਰੇ ਲਗਭਗ 8.15 ਵਜੇ ਪਾਕਿਸਤਾਨੀ ਫੌਜ ਨੇ ਕੰਟਰੋਲ ਰੇਖਾ ਨਾਲ ਲੱਗਦੇ ਨੌਸ਼ੇਰਾ ਸੈਕਟ...
ਰਾਮ-ਨਾਮ ਨਾਲ ਖਤਮ ਹੁੰਦੇ ਹਨ ਪਾਪ-ਕਰਮ : Saint Dr. MSG
ਸਰਸਾ (ਸਕਬ)। ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਪਰਮਾਤਮਾ ਦਾ ਨਾਮ ਇਨਸਾਨ ਦੇ ਤਮਾਮ ਗ਼ਮ, ਚਿੰਤਾ, ਪਰੇਸ਼ਾਨੀਆਂ ਨੂੰ ਧੋ ਦਿੰਦਾ ਹੈ ਜੇਕਰ ਇਨਸਾਨ ਸੱਚੇ ਦਿਲੋਂ, ਲਗਨ, ਤੜਫ਼ ਨਾਲ ਮਾਲਕ ਦੇ ਨਾਮ ਦਾ ਸਿਮਰਨ ਕਰੇ ਪਰਮਾਤਮਾ ਦੇ ਨਾਮ 'ਚ ਉਹ ਸ਼ਕਤੀ ਹੈ ਜੋ ਇਨਸਾਨ ਦੇ ...
ਭਾਣਾ ਮੰਨ ਲੰਘ ਗਏ ਮੰਜ਼ਿਲਾਂ ਜੋ ਭਾਰੀਆਂ
ਸਾਕਾ ਸਰਹੰਦ 'ਤੇ ਵਿਸ਼ੇਸ਼ | Apocalypse Sirhind
ਹਕੀਮ ਅੱਲ੍ਹਾ ਯਾਰ ਖਾਂ ਯੋਗੀ ਭਾਵੇਂ ਬੁਨਿਆਦੀ ਰੂਪ ਵਿਚ ਸਿੱਖ ਨਹੀਂ ਸੀ ਪਰ ਉਸ ਦੀ ਸ਼ਾਇਰਾਨਾ ਕਲਮ ਸਿੱਖੀ ਦੇ ਉਸ ਜਜ਼ਬੇ ਤੋਂ ਕੁਰਬਾਨ ਜਾਂਦੀ ਹੈ ਜਿਹੜਾ ਹੱਕ ਤੇ ਸੱਚ ਦੀ ਸਲਾਮਤੀ ਲਈ (ਸ਼ਹਾਦਤ ਦੇ ਰੂਪ ਵਿਚ) ਮੌਤ ਨੂੰ ਗਲੇ ਲਾਉਣ ਲਈ ਤਿਆਰ-ਬਰ-ਤਿਆਰ ਰਹਿੰਦਾ ...
ਪੰਜਾਬ ਸਰਕਾਰ ਵੱਲੋਂ ਪੰਜਾਬੀ ‘ਵਰਸਿਟੀ ਸਿੰਡੀਕੇਟ ਦੇ ਤਿੰਨ ਮੈਂਬਰ ਨਾਮਜ਼ਦ
ਪੱਤਰਕਾਰ ਰਾਜੇਸ਼ ਸ਼ਰਮਾ ਪੰਜੌਲਾ, ਹਰਿੰਦਰਪਾਲ ਹੈਰੀਮਾਨ ਤੇ ਮੇਜਰ ਏ. ਪੀ. ਸਿੰਘ ਨਾਭਾ ਬਣੇ ਸਿੰਡੀਕੇਟ ਮੈਂਬਰ | Punjab Government
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੰਜਾਬ ਸਰਕਾਰ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਸਰਵਉੱਚ ਫੈਸਲੇ ਲੈਣ ਵਾਲੀ ਬਾਡੀ ਸਿੰਡੀਕੇਟ 'ਚ ਤਿੰਨ ਮੈਂਬਰ ਨਾਮਜ਼ਦ ਕਰ ਦਿੱਤੇ ਹਨ। ਮੁ...
ਕਿਸਾਨਾਂ ਦੇ ਕਰੋੜਾਂ ਰੁਪਏ ਲੈ ਕੇ ਭੱਜ ਰਿਹਾ ਸੀ ਇਹ ਵਿਅਕਤੀ, ਪੁਲਿਸ ਨੇ ਇਸ ਤਰ੍ਹਾਂ ਦਬੋਚਿਆ
2 ਸਾਥੀਆਂ ਨਾਲ ਥਾਈਲੈਂਡ ਭੱਜੇ ਦੀ ਪੁਲਿਸ ਨੇ ਕਰਵਾਈ ਵਾਪਸੀ
ਢਾਈ ਕਿੱਲੋ ਸੋਨਾ, 57 ਲੱਖ ਨਕਦੀ ਪੁਲਿਸ ਨੇ ਕੀਤੀ ਬਰਾਮਦ
ਤਿੰਨ ਦਰਜ਼ਨ ਕਿਸਾਨਾਂ ਨਾਲ ਮਾਰ ਚੁੱਕਿਐ ਠੱਗੀ
ਸੰਗਰੂਰ (ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ)। ਧੂਰੀ ਤੇ ਮੂਲੋਵਾਲ਼ ਪਿੰਡ ਦੇ ਲਗਭਗ ਤਿੰਨ ਦਰਜ਼ਨ (36) ਕਿਸਾਨਾਂ ਨਾਲ ਕਰੋੜਾਂ ਰੁਪਏ ...