IND vs ENG : ਧਰਮਸ਼ਾਲਾ ਟੈਸਟ ’ਚ ਭਾਰਤ ਨੇ ਇੰਗਲੈਂਡ ਨੂੰ ਹਰਾ ਰਚਿਆ ਇਤਿਹਾਸ
ਦੂਜੀ ਪਾਰੀ ’ਚ ਇੰਗਲੈਂਡ 195 ਦੌੜਾਂ ’ਤੇ ਆਲਆਊਟ | IND vs ENG
ਭਾਰਤ ਵੱਲੋਂ ਅਸ਼ਵਿਨ ਨੇ 5 ਵਿਕਟਾਂ ਹਾਸਲ ਕੀਤੀਆਂ
ਧਰਮਸ਼ਾਲਾ (ਏਜੰਸੀ)। ਭਾਰਤ ਤੇ ਇੰਗਲੈਂਡ ਵਿਚਕਾਰ ਪੰਜ ਮੈਚਾਂ ਦੀ ਸੀਰੀਜ਼ ਦਾ ਪੰਜਵਾਂ ਤੇ ਆਖਿਰੀ ਮੈਚ ਹਿਮਾਚਲ ਦੇ ਧਰਮਸ਼ਾਲਾ ’ਚ ਖੇਡਿਆ ਗਿਆ। ਜਿਸ ਵਿੱਚ ਭਾਰਤ ਨੇ ਪਾਰੀ ਤੇ 64 ਦੌੜਾਂ...
Weather Update : ਪੰਜਾਬ ‘ਚ ਇਨ੍ਹਾਂ ਥਾਵਾਂ ‘ਤੇ ਮੀਂਹ ਦਾ ਅਲਰਟ
3 ਜ਼ਿਲ੍ਹਿਆਂ ’ਚ ਮੀਂਹ ਪੈਣ ਦੀ ਸੰਭਾਵਨਾ | Weather Update
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ’ਚ ਹੜ੍ਹਾਂ ਦਾ ਕਹਿਰ ਇੱਕ ਹਫਤੇ ਬਾਅਦ ਵੀ ਜਾਰੀ ਹੈ। ਇਸ ਦੇ ਨਾਲ ਹੀ ਪੰਜਾਬ ਦੇ 3 ਜ਼ਿਲ੍ਹਿਆਂ ’ਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਅੱਜ ਸਵੇਰੇ ਪਠਾਨਕੋਟ, ਗੁਰਦਾਸਪੁਰ ਅਤੇ ਹੁਸ਼ਿਆਰਪੁਰ, ਦਸੂਹਾ ...
Khus Doodh Sharbat Recipe: ਗਰਮੀਆਂ ਲਈ ਅਜਿਹੀ ਸ਼ਰਬਤ ਬਣਾਓ ਕਿ ਇਸ ਦਾ ਸ਼ਾਨਦਾਰ ਸੁਆਦ ਕੋਈ ਵੀ ਭੁਲਾ ਨਾ ਸਕੇ
Khus Doodh Sharbat Recipe : ਮਈ ਦੇ ਮਹੀਨੇ ’ਚ ਅਕਸਰ ਬਹੁਤ ਗਰਮੀ ਹੁੰਦੀ ਹੈ, ਜਿਵੇਂ ਕਿ ਇਸ ਸਮੇਂ ਹੈ। ਅਜਿਹੀ ਗਰਮੀ ’ਚ ਦਿਲ ਤੇ ਦਿਮਾਗ ਨੂੰ ਠੰਡਾ ਰੱਖਣ ਲਈ ਜ਼ਿਆਦਾਤਰ ਲੋਕ ਠੰਡੀਆਂ ਚੀਜਾਂ ਖਾਂਦੇ ਹਨ ਤੇ ਠੰਡੀਆਂ ਚੀਜਾਂ ਹੀ ਪੀਂਦੇ ਹਨ। ਇਸ ਲਈ ਅੱਜ ਅਸੀਂ ਤੁਹਾਡੇ ਲਈ ਇੱਕ ਅਜਿਹਾ ਨੁਸਖਾ ਲੈ ਕੇ ਆਏ ਹਾਂ ...
ਮੀਂਹ ਦੇ ਪਾਣੀ ਨੇ ਸੜਕਾਂ ’ਤੇ ਰੋੜ੍ਹੇ ਬਠਿੰਡਾ ’ਚੋਂ ਜਲ ਨਿਕਾਸੀ ਦੇ ਦਾਅਵੇ
ਖੇਤੀ ਖੇਤਰ ਲਈ ਮੀਂਹ ਦਾ ਫਾਇਦਾ ਹੀ ਫਾਇਦਾ | Rain
ਬਠਿੰਡਾ (ਸੁਖਜੀਤ ਮਾਨ)। Rain : ਬਠਿੰਡਾ ਸ਼ਹਿਰ ਤੇ ਇਸਦੇ ਨਾਲ ਲੱਗਦੇ ਕੁੱਝ ਪਿੰਡ ਮੀਂਹ ਬਿਨ੍ਹਾਂ ਸੁੱਕੇ ਪਏ ਸੀ। ਅੱਜ ਸਵੇਰ ਵੇਲੇ ਇਸ ਇਲਾਕੇ ਦਾ ਸੋਕਾ ਵੀ ਖਤਮ ਹੋ ਗਿਆ। ਮੀਂਹ ਐਨਾਂ ਵਰਿ੍ਹਆ ਕਿ ਸ਼ਹਿਰ ’ਚ ਸੜਕਾਂ ’ਤੇ ਪਾਣੀ ਹੀ ਪਾਣੀ ਹੋ ਗਿਆ। ਖੇਤਾਂ ’...
ਭਾਈਚਾਰਕ ਸਾਂਝ ਤੇ ਅਮਨ ਜ਼ਰੂਰੀ
ਉੱਤਰ ਪ੍ਰਦੇਸ਼ ’ਚ ਬਰੇਲੀ ਅਤੇ ਉੱਤਰਾਖੰਡ ’ਚ ਹਲਦਵਾਨੀ ’ਚ ਪੈਦਾ ਹੋਇਆ ਸੰਪ੍ਰਦਾਇਕ ਤਣਾਅ ਚਿੰਤਾਜਨਕ ਹੈ ਸ਼ਰਾਰਤੀ ਅਨਸਰ ਅਜਿਹੇ ਮੌਕਿਆਂ ਦਾ ਫਾਇਦਾ ਉਠਾ ਕੇ ਸਮਾਜ ’ਚ ਬਦਅਮਨੀ ਤੇ ਨਫਰਤ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਹਨ ਉੱਤਰਾਖੰਡ ’ਚ ਦੋ ਧਾਰਮਿਕ ਸਥਾਨਾਂ ਨੂੰ ਹਟਾਉਣ ਦੇ ਮਾਮਲੇ ਨੇ ਤੂਲ ਫੜ ਲਿਆ ਓਧਰ ...
ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਦੇ ਤਿੰਨ ਸਾਥੀ 3 ਹਥਿਆਰਾਂ ਸਮੇਤ ਗ੍ਰਿਫਤਾਰ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਐਂਟੀ ਗੈਂਗਸਟਰ ਟਾਸਕ ਫੋਰਸ (AGTF) ਪੰਜਾਬ ਨੇ ਰਾਜਸਥਾਨ ਪੁਲਿਸ ਅਤੇ ਬਠਿੰਡਾ ਜਿਲ੍ਹਾ ਪੁਲਿਸ ਦੇ ਨਾਲ ਇੱਕ ਸਾਂਝੇ ਆਪ੍ਰੇਸ਼ਨ ਦੌਰਾਨ ਲਾਰੈਂਸ ਬਿਸ਼ਨੋਈ ਅਤੇ ਯੂਐਸਏ ਅਧਾਰਤ ਗੋਲਡੀ ਬਰਾੜ ਗੈਂਗ ਦੇ ਤਿੰਨ ਮੈਂਬਰਾਂ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਹੈ। ਮੁਲਜ਼ਮਾਂ ਕੋਲੋਂ ਦੋ ...
ਪਟਾਕਾ ਫੈਕਟਰੀਆਂ ਦਾ ਮਾੜਾ ਧੰਦਾ
ਪੱਛਮੀ ਬੰਗਾਲ ’ਚ ਇੱਕ ਗੈਰ-ਕਾਨੂੰਨੀ ਪਟਾਕਾ ਫੈਕਟਰੀ (Firecracker Factories) ’ਚ ਧਮਾਕਾ ਹੋਣ ਨਾਲ ਸੱਤ ਮੌਤਾਂ ਹੋ ਗਈਆਂ ਹਨ। ਸੂਬਾ ਸਰਕਾਰ ਨੇ ਇਸ ਸਬੰਧੀ ਜਾਂਚ ਦੇ ਹੁਕਮ ਦੇ ਦਿੱਤੇ ਹਨ। ਅਸਲ ’ਚ ਸਰਕਾਰਾਂ ਸਬਕ ਲੈਣ ਦਾ ਨਾਂਅ ਨਹੀਂ ਲੈ ਰਹੀਆਂ। ਇਹ ਦੇਸ਼ ਅੰਦਰ ਕੋਈ ਪਹਿਲੀ ਘਟਨਾ ਨਹੀਂ ਇਸ ਤੋਂ ਪਹਿਲਾਂ ਵੀ...
ਚਿਲਡਰਨ ਟਰੈਫਿਕ ਟ੍ਰੇਨਿੰਗ ਪਾਰਕ ਨੇ ਵਰ੍ਹੇਗੰਢ ਮੌਕੇ ਕਰਵਾਇਆ ਸਵਾਲ-ਜਵਾਬ ਸੈਸ਼ਨ
ਹਿੱਸਾ ਲੈਣ ਵਾਲਿਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਕੀਤਾ ਗਿਆ ਸਨਮਾਨਿਤ (Traffic Training)
(ਜਸਵੀਰ ਸਿੰਘ ਗਹਿਲ) ਲੁਧਿਆਣਾ। ਚਿਲਡਰਨ ਟਰੈਫਿਕ ਟ੍ਰੇਨਿੰਗ ਪਾਰਕ ਹੌਂਡਾ ਵੱਲੋਂ ਆਪਣੀ 8ਵੀਂ ਵਰ੍ਹੇਗੰਢ ਦੇ ਮੌਕੇ ’ਤੇ ਪਾਰਕ ਦੀ ਇੰਚਾਰਜ ਇਕਵਾਲ ਰਾਣੀ ਦੀ ਅਗਵਾਈ ’ਚ ਸਵਾਲ-ਜਵਾਬ ਸੈਸ਼ਨ ਕਰਵਾਇਆ ਗਿਆ। ਜਿਸ ’ਚ ਰਾਮ...
ਗੂੜ੍ਹੇ ਹੁੰਦੇ ਭਾਰਤ-ਅਮਰੀਕਾ ਸਬੰਧ
ਪ੍ਰਧਾਨ ਮੰਤਰੀ ਨਰਿੰਦਰ ਮੋਦੀ 23 ਜੂਨ ਨੂੰ ਅਮਰੀਕੀ (Indo-US Relations) ਰਾਸ਼ਟਰਪਤੀ ਜੋਅ ਬਾਇਡੇਨ ਦੇ ਸੱਦੇ ’ਤੇ ਵਾਸ਼ਿੰਗਟਨ ’ਚ ਭਾਰਤੀ ਅਮਰੀਕੀਆਂ ਦੀ ਇੱਕ ਸਭਾ ਨੂੰ ਸੰਬੋਧਨ ਕਰਨਗੇ ਇਸ ਤੋਂ ਪਹਿਲਾਂ ਭਾਰਤ-ਅਮਰੀਕਾ ਸਬੰਧਾਂ ਦੀ ਦਿਸ਼ਾ ’ਚ ਕਈ ਮਹੱਤਵਪੂਰਨ ਘਟਨਾਚੱਕਰ ਸਾਹਮਣੇ ਆਏ ਹਨ, ਜਿਵੇਂ ਪਿਛਲੇ ਦਿਨੀਂ ਅਮ...
ਪਿੰਡਾਂ ਤੋਂ ਸ਼ਹਿਰਾਂ ਵੱਲ ਜਾਣ ਨਾਲ ਬਦਲਦੀ ਜੀਵਨਸ਼ੈਲੀ
Lifestyle: ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਨੇ ਇੱਕ ਵਾਰ ਕਿਹਾ ਸੀ ਕਿ ਭਾਰਤ ਪਿੰਡਾਂ ਵਿੱਚ ਵੱਸਦਾ ਹੈ। ਪੱਛੜੇ ਲੋਕਾਂ ਨੂੰ ਉਹ ਸਮੇਂ ਦੇ ਹਾਣੀ ਬਣਾਉਣਾ ਚਾਹੁੰਦੇ ਸਨ, ਇਸ ਕਰਕੇ ਹੀ ਪਿੰਡਾਂ ਵਿੱਚ ਵੱਸਦੇ ਭਾਰਤ ਦੇ ਸੁਚੱਜੇ ਸ਼ਾਸਨ ਲਈ ਗਾਂਧੀ ਜੀ ਨੇ ਪੰਚਾਇਤੀ ਰਾਜ ਦੀ ਸਥਾਪਨਾ ਵਿੱਚ ਅਹਿਮ ਭੂਮਿਕਾ ਨਿਭਾਈ। ਪਿੰ...