ਕੋਰੋਨਾ ਕਰਕੇ ਸ਼ੇਅਰ ਬਜਾਰਾਂ ‘ਚ ਕੋਹਰਾਮ ਜਾਰੀ

Sach Kahoon Punjabi Desk Picture
Published On

ਕੋਰੋਨਾ ਕਰਕੇ ਸ਼ੇਅਰ ਬਜਾਰਾਂ ‘ਚ ਕੋਹਰਾਮ ਜਾਰੀ
ਸੇਂਸੇਕਸ 1000 ਤੇ ਨਿਫਟੀ 350 ਅੰਕ ਤੋਂ ਜ਼ਿਆਦਾ ਹੇਠਾਂ ਖੁੱਲ੍ਹੇ

ਮੁੰਬਈ, ਏਜੰਸੀ। ਦੇਸ਼ ਦੇ ਸ਼ੇਅਰ ਬਾਜ਼ਾਰਾਂ ‘ਚ ਕੋਰੋਨਾ ਵਾਇਰਸ ਦੀ ਦਹਿਸ਼ਤ ਬਰਕਰਾਰ ਹੈ। ਸੋਮਵਾਰ ਨੂੰ ਸੇਂਸੇਕਸ 1000 ਅੰਕ ਅਤੇ ਨਿਫਟੀ 350 ਅੰਕ ਤੋਂ ਜ਼ਿਆਦਾ ਹੇਠਾਂ ਖੁੱਲ੍ਹੇ। ਕਾਰੋਬਾਰ ਦੀ ਸ਼ੁਰੂਆਤ ‘ਚ ਅੱਜ ਸੇਂਸੇਕਸ ਸ਼ੁੱਕਰਵਾਰ ਦੇ 34103.48 ਦੇ ਮੁਕਾਬਲੇ ‘ਚ 33106 ਅੰਕ ‘ਤੇ ਖੁੱਲ੍ਹਿਆ ਅਤੇ ਬਿਕਵਾਲੀ ਦੇ ਦਬਾਅ ‘ਚ ਸ਼ੁਰੂਆਤੀ ਕਾਰੋਬਾਰ ‘ਚ ਲੁੜਕ ਕੇ 32449.03 ਅੰਕ ਆ ਗਿਆ। ਫਿਲਹਾਲ ਸੇਂਸੇਕਸ 32458.84 ਅੰਕ ‘ਤੇ 1645 ਅੰਕ ਹੇਠਾਂ ਹੈ। ਨਿਫਟੀ 350 ਅੰਕ ਤੋਂ ਜ਼ਿਆਦਾ ਹੇਠਾਂ ਖੁੱਲ੍ਹਣ ਤੋਂ ਬਾਅਦ ਤੇਜ਼ੀ ਨਾਲ ਘਟਦਾ ਹੋਇਆ 450 ਅੰਕ ਟੁੱਟ ਕੇ 9505 ਅੰਕ ‘ਤੇ ਕਾਰੋਬਾਰ ਕਰ ਰਿਹਾ ਹੈ। Stock Markets

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

About The Author

Related Posts