Brahmos

ਨਾਗਪੁਰ ਦੇ ਬ੍ਰਹਿਮੋਸ ਮਿਜ਼ਾਈਲ ਯੂਨਿਟ ਤੋਂ ਪਾਕਿ ਜਾਸੂਸ ਗ੍ਰਿਫ਼ਤਾਰ

ਅਮਰੀਕਾ-ਪਾਕਿ ਨੂੰ ਬ੍ਰਹਿਮੋਸ ਦੀ ਜਾਣਕਾਰੀ ਦੇਣ ਦਾ ਦੋਸ਼ ਮੁਲਜ਼ਮ ਏਅਰੋਸਪੇਸ ਸੈਂਟਰ ‘ਚ ਕਰਦਾ ਹੈ?ਕੰਮ ਅੱਤਵਾਦੂ ਰੋਕੂ ਦਸਤੇ ਨੇ ਸਾਂਝੀ ਮੁਹਿੰਮ ਚਲਾ ਕੇ ਕੀਤਾ ਗ੍ਰਿਫ਼ਤਾਰ ਏਜੰਸੀ, ਮੁੰਬਈ ਮਹਾਰਾਸ਼ਟਰ ਦੇ ਨਾਗਪੁਰ ਸਥਿੱਤ ਬ੍ਰਹਮੋਸ ਮਿਜ਼ਾਈਲ ਯੂਨਿਟ ਤੋਂ ਅੱਜ ਪਾਕਿਸਤਾਨੀ ਖੁਫੀਆ ਏਜੰਸੀ ਇੰਟਰ ਸਰਵਿਸ਼ੇਜ਼ ਇੰਟੈਲੀਜੇਂਸ (ਆਈਐਸਆਈ) ਨਾਲ ਜੁੜੇ ਇੱਕ ਜਾਸੂਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਗ੍ਰਿਫ਼ਤਾਰ ਮੁਲਜ਼ਮ ਦਾ ਨਾਂਅ ਨਿਸ਼ਾਂਤ […]
ਦੇਸ਼ 

ਹੁਣ ਬ੍ਰਹਮੋਸ ਦੀ ਘੇਰੇ ‘ਚ ਆਵੇਗਾ ਪਾਕਿਸਤਾਨ

ਆਉਂਦੇ ਦੋ-ਢਾਈ ਸਾਲਾਂ ਦੌਰਾਨ ਬ੍ਰਹਮੋਸ ਦੀ ਮਾਰੂ ਸਮਰੱਥਾ 800 ਤੋਂ 850 ਕਿਲੋਮੀਟਰ ਤੱਕ ਕੀਤੀ ਜਾਵੇਗੀ ਬੰਗਲੌਰ, ਏਜੰਸੀ। ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲ ਦਾ ਨਵਾਂ ਸੰਸਕਰਨ ਪਾਕਿਸਤਾਨ ਦੇ ਜ਼ਿਆਦਾਤਰ ਹਿੱਸਿਆਂ ਦੇ ਨਾਲ ਚੀਨ ਦੇ ਖਾਸ ਇਲਾਕਿਆਂ ਤੱਕ ਟੀਚੇ ਵਿੰਨ੍ਹ ਸਕੇਗਾ ਰੱਖਿਆ ਖੋਜ ਤੇ ਵਿਕਾਸ ਸੰਗਠਨ (ਡੀਆਰਡੀਓ) ਦੇ ਮੁਖੀ ਐਸ. ਕ੍ਰਿਸਟੋਫਰ ਨੇ ਅੱਜ ਦੱਸਿਆ ਕਿ 450 ਕਿਲੋਮੀਟਰ ਦੀ […]
Breaking News  ਕੁੱਲ ਜਹਾਨ 
Govt Ad Sach Kahoon Helpline Sachchi Shiksha Official