Boting Punjab

ਪੰਜਾਬ ‘ਚ 75 ਫੀਸਦੀ ਤੋਂ ਵੱਧ ਵੋਟਿੰਗ

ਪੰਜਾਬ ਵਿਧਾਨ ਸਭਾ ਚੋਣਾਂ : ਅਮਨ-ਅਮਾਨ ਨਾਲ ਨੇਪਰੇ ਚੜਿਆ ਲੋਕਤੰਤਰ ਦਾ ਉਤਸਵ ਪੰਜਾਬ ਵਿੱਚ ਸਭ ਤੋਂ ਜ਼ਿਆਦਾ ਜ਼ਿਲ੍ਹਾ ਸੰਗਰੂਰ ਵਿੱਚ 83 ਫੀਸਦੀ, ਮਾਨਸਾ ਤੇ ਮੁਕਤਸਰ ਵਿੱਚ 81 ਫੀਸਦੀ ਵੋਟਿੰਗ ਹੋਈ ਸਭ ਤੋਂ ਘੱਟ ਵੋਟਿੰਗ ਵਿੱਚ ਹੁਸ਼ਿਆਰਪੁਰ ਵਿੱਚ 68 ਅਤੇ ਅੰਮ੍ਰਿਤਸਰ ਵਿਖੇ 67 ਫੀਸਦੀ ਵੋਟਿੰਗ ਹੋਈ (ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜ ਸੂਬਿਆਂ ‘ਚ 36 ਦਿਨਾਂ ਤੱਕ ਚੱਲਣ […]
Breaking News