Bloody

ਬਹਾਦੁਰਗੜ੍ਹ ‘ਚ ਖੂਨੀ ਝੜਪ, ਦੋ ਮੌਤਾਂ

ਬਹਾਦੁਰਗੜ੍ਹ: ਸਥਾਨਕ ਸ਼ਹਿਰ ਦੇ ਇੱਕ ਪਿੰਡ ‘ਚ ਹੋਏ ਇੱਕ ਸਮਾਰੋਹ ‘ਚ ਦੋ ਸਮੂਹਾਂ ਦਰਮਿਆਨ ਹੋਈ ਗੋਲੀਬਾਰੀ ‘ਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖ਼ਮੀ ਹੋ ਗਏ ਐਸਐਚਓ ਜਸਵੀਰ ਸਿੰਘ ਨੇ ਫੋਨ ‘ਤੇ ਦੱਸਿਆ ਕਿ ਇਹ ਘਟਨਾ ਐਤਵਾਰ ਰਾਤ ਝੱਜਰ ਜ਼ਿਲ੍ਹੇ ਦੇ ਗੋਇਲਾ ਕਲਾ ਪਿੰਡ ‘ਚ ਵਾਪਰੀ  ਉਨ੍ਹਾਂ ਨੇ ਦੱਸਿਆ ਕਿ ਇੱਕ ਪਰਿਵਾਰਕ […]
ਹਰਿਆਣਾ