bilaspur slaughtering cow

ਬਿਲਾਸਪੁਰ ‘ਚ ਬੁੱਚੜਖਾਨੇ ਦਾ ਪਰਦਾਫਾਸ਼

18 ਮਰੀਆਂ, 39 ਜਿਉਂਦੀਆਂ ਗਊਆਂ ਸਮੇਤ 8 ਜਣੇ ਕਾਬੂ ਗਊ ਰੱਖਿਆ ਦਲ ਅਤੇ ਪੁਲਸ ਵੱਲੋਂ ਰਾਤ ਭਰ ਚੱਲਿਆ ਆਪਰੇਸਨ ਨਿਹਾਲ ਸਿੰਘ ਵਾਲਾ, (ਪੱਪੂ ਗਰਗ) ਜ਼ਿਲ੍ਹਾ ਮੋਗਾ ਦੀ ਪੁਲਿਸ ਨੇ ਅੱਜ ਜ਼ਿਲ੍ਹੇ ਦੇ ਪਿੰਡ ਬਿਲਾਸਪੁਰ ਦੀ ਹੱਡਾ ਰੋਡੀ ਵਿੱਚ ਚਲਾਏ ਜਾ ਰਹੇ ਬੁੱਚੜਖਾਨੇ ਦਾ ਪਰਦਾਫਾਸ਼ ਕਰਦਿਆਂ 18 ਮਾਰੀਆਂ ਅਤੇ 39 ਜਿਉਂਦੀਆਂ ਗਊਆਂ ਸਮੇਤ ਗਿਰੋਹ ਦੇ 8 […]
ਪੰਜਾਬ  Breaking News