Bihar Boat Accident

Bihar Boat Accident: ਕਿਸ਼ਤੀ ਪਲਟਣ ਕਾਰਨ 13 ਬੱਚਿਆਂ ਦੀ ਮੌਤ, 7 ਭਰਤੀ

ਬਿਹਾਰ ਦੇ ਵੈਸ਼ਾਲੀ ਜ਼ਿਲ੍ਹੇ ਦੇ ਰਾਘੋਪੁਰ ’ਚ ਮੰਗਲਵਾਰ ਰਾਤ ਨੂੰ ਲਗਭਗ 12 ਵਜੇ ਗੰਗਾ ਨਦੀ ਵਿੱਚ ਕਿਸ਼ਤੀ ਪਲਟਣ ਨਾਲ 13 ਬੱਚਿਆਂ ਦੀ ਮੌਤ ਹੋ ਗਈ। ਇਨ੍ਹਾਂ ਵਿੱਚੋਂ 7 ਇੱਕੋ ਪਰਿਵਾਰ ਦੇ ਸਨ। ਵੈਸ਼ਾਲੀ ਜ਼ਿਲ੍ਹਾ ਮੈਜਿਸਟ੍ਰੇਟ ਵਰਸ਼ਾ ਸਿੰਘ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ। ਮ੍ਰਿਤਕ ’ਚ ਸਾਰੇ ਬੱਚੇ (15 ਸਾਲ ਤੋਂ ਘੱਟ ਉਮਰ ਦੇ) ਹਨ। ਕਿਸ਼ਤੀ ’ਤੇ 20 ਲੋਕ ਸਵਾਰ ਸਨ, ਜਿਨ੍ਹਾਂ ਵਿੱਚੋਂ 7 ਨੂੰ ਬਚਾ ਲਿਆ ਗਿਆ ਹੈ
ਦੇਸ਼  ਖਾਸ ਖਬਰ