Bhullar

ਫਾਜ਼ਿਲਕਾ ਦੀ ਮਹਿਲਾ ਐਸਐਚਓ ਲਵਮੀਤ ਕੌਰ ਭੁੱਲਰ ਦਾ ਹੋਇਆ ਤਬਦਾਲਾ  

ਦਵਿੰਦਰ ਸਿੰਘ ਘੁਬਾਇਆ ਨਾਲ ਫੋਨ ‘ਤੇ ਹੋਈ ਗੱਲਬਾਤ ਸੋਸ਼ਲ ਮੀਡੀਆ ‘ਤੇ ਵਾਇਰਲ ਜਲਾਲਾਬਾਦ| ਕੁੱਝ ਦਿਨ ਪਹਿਲਾਂ ਫਾਜ਼ਿਲਕਾ ਦੇ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨਾਲ ਫੋਨ ‘ਤੇ ਹੋਈ ਗੱਲਬਾਤ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਕਾਰਨ ਚਰਚਾ ‘ਚ ਆਈ  ਥਾਣਾ ਸਿਟੀ ਫਾਜ਼ਿਲਕਾ ਦੀ ਐਸਐਚਓ ਲਵਮੀਤ ਕੌਰ ਦਾ ਤਬਾਦਲਾ ਜਲਾਲਾਬਾਦ ਦਾ ਹੋ ਗਿਆ ਹੈ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਅੱਜ […]
ਪੰਜਾਬ 

ਭੁੱਲਰ ਨੇ ਜਿੱਤਿਆ ਪਹਿਲਾ ਯੂਰਪੀਅਨ ਟੂਰ ਖ਼ਿਤਾਬ

10 ਅੰਤਰਰਾਸ਼ਟਰੀ ਖਿ਼ਤਾਬ ਜਿੱਤਣ ਵਾਲੇ ਤੀਸਰੇ ਭਾਰਤੀ ਬਣੇ ਭੁੱਲਰ    ਨਾਟਾਡੋਲਾ (ਫਿਜੀ), 5 ਅਗਸਤ ਭਾਰਤ ਦੇ ਗਗਨਜੀਤ ਸਿੰਘ ਭੁੱਲਰ ਨੇ ਚੌਥੇ ਅਤੇ ਆਖ਼ਰੀ ਗੇੜ ‘ਚ ਛੇ ਅੰਡਰ 66 ਦਾ ਸ਼ਾਨਦਾਰ ਕਾਰਡ ਖੇਡ ਕੇ 970, 000 ਡਾਲਰ ਦੇ ਫਿਜੀ ਇੰਟਰਨੈਸ਼ਨਲ ਗੋਲਫ਼ ਟੂਰਨਾਮੈਂਟ ਦਾ ਖ਼ਿਤਾਬ ਜਿੱਤ ਲਿਆ ਜੋ ਯੂਰਪੀਅਨ ਟੂਰ ‘ਚ ਉਹਨਾਂ ਦਾ ਪਹਿਲਾ ਖ਼ਿਤਾਬ ਹੈ ਕਪੂਰਥਲਾ […]
Breaking News  ਖੇਡ ਮੈਦਾਨ