Betul News

Kota Road Accident: ਕੋਟਾ ’ਚ ਭਿਆਨਕ ਹਾਦਸਾ, ਐਕਸਪ੍ਰੈਸਵੇਅ ਤੋਂ ਨਾਲੇ ’ਚ ਡਿੱਗਿਆ ਟੈਂਪੋ ਟਰੈਵਲਰ, 8 ਮੌਤਾਂ

ਰਾਜਸਥਾਨ ਦੇ ਕੋਟਾ ਜ਼ਿਲ੍ਹੇ ’ਚ ਦਿੱਲੀ-ਮੁੰਬਈ ਐਕਸਪ੍ਰੈਸਵੇਅ ’ਤੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। 25 ਯਾਤਰੀਆਂ ਨੂੰ ਲੈ ਕੇ ਜਾ ਰਿਹਾ ਇੱਕ ਟੈਂਪੋ-ਟ੍ਰੈਵਲਰ ਕੰਟਰੋਲ ਗੁਆ ਬੈਠਾ ਤੇ ਸਿਮਾਲੀਆ ਨੇੜੇ ਇੱਕ ਨਾਲੇ ’ਚ ਜਾ ਡਿੱਗਿਆ। ਸ਼ੁਰੂਆਤੀ ਜਾਣਕਾਰੀ ਅਨੁਸਾਰ, ਮੱਧ ਪ੍ਰਦੇਸ਼ ਦੇ ਬੈਤੂਲ ਜ਼ਿਲ੍ਹੇ ਦੇ ਲਗਭਗ ਅੱਠ ਲੋਕਾਂ ਦੀ ਇਸ ਹਾਦਸੇ ’ਚ ਮੌਤ ਦੀ ਖਬਰ ਹੈ।
ਸੂਬੇ  ਰਾਜਸਥਾਨ  ਖਾਸ ਖਬਰ