Being
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
JNU/ ਵਿਦਿਆਰਥੀਆਂ ‘ਚ ਪੈਦਾ ਕੀਤਾ ਜਾ ਰਿਹੈ ਡਰ: Congress
Published On
By Sach Kahoon Punjabi Desk
JNU/ ਵਿਦਿਆਰਥੀਆਂ ‘ਚ ਪੈਦਾ ਕੀਤਾ ਜਾ ਰਿਹੈ ਡਰ: Congress ਦੁਨੀਆ ‘ਚ ਭਾਰਤ ਦੀ ਛਵੀ ਇੱਕ ਉਦਾਰ ਲੋਕਤੰਤਰਿਕ ਦੇਸ਼ ਦੀ: ਪ੍ਰਿਯੰਕਾ ਗਾਂਧੀ ਨਵੀਂ ਦਿੱਲੀ, ਏਜੰਸੀ। ਕਾਂਗਰਸ ਦੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (JNU) ‘ਚ ਐਤਵਾਰ ਰਾਤ ਹੋਈ ਹਿੰਸਾ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਜਿੰਮੇਵਾਰ ਠਹਿਰਾਇਆ ਅਤੇ ਦੋਸ਼ ਲਗਾਇਆ ਕਿ ਇਸ ਤਰ੍ਹਾਂ ਨਾਲ ਸਰਕਾਰ […]
ਇਨਸਾਨ ਨੂੰ ਰਾਮ-ਨਾਮ ਬਣਾ ਦਿੰਦੈ ਭਾਗਾਂ ਵਾਲਾ : ਪੂਜਨੀਕ ਗੁਰੂ ਜੀ
Published On
By Sach Kahoon Punjabi Desk
ਸੱਚ ਕਹੂੰ ਨਿਊਜ਼/ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਪਰਮ ਪਿਤਾ ਪਰਮਾਤਮਾ ਬੇਇੰਤਹਾ ਦਇਆ ਦਾ ਸਾਗਰ ਹੈ ਉਹ ਜੀਵ ਨੂੰ ਉਹ ਸਾਰੀਆਂ ਖੁਸ਼ੀਆਂ ਬਖ਼ਸ਼ਦਾ ਹੈ, ਜੋ ਉਸ ਜੀਵ ਦੇ ਭਾਗਾਂ ‘ਚ ਲਿਖੀਆਂ ਹੋਈਆਂ ਹਨ। ਜਦੋਂ ਜੀਵ ਆਪਣੇ ਪਰਮ ਪਿਤਾ ਪਰਮਾਤਮਾ ਨੂੰ ਸੱਚੇ ਦਿਲ ਨਾਲ ਲਗਾਤਾਰ ਪੁਕਾਰਦਾ ਹੈ ਤਾਂ […]
ਪਹਿਲੇ ਇੱਕ ਰੋਜ਼ਾ ਤੋਂ ਬਾਹਰ ਹੋਏ ਪਾਂਡਿਆ ਤੇ ਰਾਹੁਲ
Published On
By Sach Kahoon Punjabi Desk
ਸਿਡਨੀ| ਇੱਕ ਟੀਵੀ ਸ਼ੋਅ ‘ਚ ਔਰਤਾਂ ਸਬੰਧੀ ਬੇਹੱਦ ਅਭੱਦਰ ਟਿੱਪਣੀ ਕਰਨ ਦੇ ਮਾਮਲੇ ‘ਚ ਫਸੇ ਆਲਰਾÀੂਂਡਰ ਹਾਰਦਿਕ ਪਾਂਡਿਆ ਤੇ ਬੱਲੇਬਾਜ਼ ਲੋਕੇਸ਼ ਰਾਹੁਲ ਸ਼ਨਿੱਚਰਵਾਰ ਨੂੰ ਅਸਟਰੇਲੀਆ ਖਿਲਾਫ ਸਿਡਨੀ ‘ਚ ਹੋਣ ਵਾਲੇ ਪਹਿਲੇ ਇੱਕ ਰੋਜ਼ਾ ਤੋਂ ਬਾਹਰ ਕਰ ਦਿੱਤਾ ਹੈ ਅਸਟਰੇਲੀਆ ‘ਚ ਇਤਿਹਾਸਕ ਟੈਸਟ ਸੀਰੀਜ਼ ਜਿੱਤ ਹਾਸਲ ਕਰਨ ਤੋਂ ਬਾਅਦ ਹੌਸਲੇ ਅਸਮਾਨ ‘ਤੇ ਪਹੁੰਚੀ ਟੀਮ ਇੰਡੀਆ ਨੂੰ ਆਲਰਾਊਂਡਰ […]
ਕੈਪਟਨ ਦੇ ਰਾਜ ‘ਚ ਬਾਦਲ-ਪਰਿਵਾਰ ਦਾ ਟਰਾਂਸਪੋਰਟ ਮਾਫ਼ੀਆ ਕਰ ਰਿਹੈ ਜਿਉਂ ਦਾ ਤਿਉਂ ਕੰਮ
Published On
By Sach Kahoon Punjabi Desk
ਵਿਰੋਧੀ ਧਿਰ ਆਮ ਆਦਮੀ ਪਾਰਟੀ ਨੇ ਲਗਾਇਆ ਗੰਭੀਰ ਦੋਸ਼, ਦੋਹੇ ਮਿਲ ਕੇ ਕਰ ਰਹੇ ਹਨ ਕੰਮ ਨਿਯਮਾਂ ਨੂੰ ਛਿੱਕੇ ਟੰਗ ਕੇ ਦਿੱਲੀ ਏਅਰਪੋਰਟ ਤੱਕ ਚੱਲ ਰਹੀਆਂ ਬਾਦਲਾਂ ਦੀਆਂ ਬੱਸਾਂ ਲਗਾ ਰਹੀਆਂ ਹਨ ਖਜਾਨੇ ਨੂੰ ਕਰੋੜਾਂ ਦਾ ਚੂਨਾ ਚੰਡੀਗੜ ਕੌਮੀ ਰਾਜਧਾਨੀ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਤੱਕ ਪੰਜਾਬ ਦੀਆਂ ਬੱਸਾਂ ਦੇ ਮੁੱਦੇ ‘ਤੇ ਆਮ ਆਦਮੀ […]
ਚਿੱਟਾ ਹਾਥੀ ਸਾਬਿਤ ਹੋ ਰਿਹਾ 6 ਕਰੋੜ ਦੀ ਲਾਗਤ ਨਾਲ ਬਣਿਆ ਕਮਿਊਨਟੀ ਹੈਲਥ ਸੈਂਟਰ
Published On
By Sach Kahoon Punjabi Desk
ਸਾਦਿਕ, ਅਰਸ਼ਦੀਪ ਸੋਨੀ/ਸੱਚ ਕਹੂੰ ਨਿਊਜ਼ ਲੋਕਾਂ ਨੂੰ ਚੰਗੀਆਂ ਸਿਹਤ ਸੇਵਾਵਾਂ ਦੇਣ ਦੇ ਮਾਮਲੇ ਵਿਚ ਪੰਜਾਬ ਸਰਕਾਰ ਬੁਰੀ ਤਰ੍ਹਾਂ ਪਛੜ ਚੁੱਕੀ ਹੈ ਅਤੇ ਲੋਕਾਂ ਨੂੰ ਸਸਤੀਆਂ ਤੇ ਮਿਆਰੀ ਸਿਹਤ ਸਹੂਲਤ ਦੇਣ ਲਈ ਬਣਾਏ ਗਏ ਸਰਕਾਰੀ ਹਸਪਤਾਲ ਚਿੱਟਾ ਹਾਥੀ ਸਾਬਤ ਹੋ ਰਹੇ ਹਨ ਤੇ ਹਸਪਤਾਲਾਂ ‘ਚ ਡਾਕਟਰਾਂ ਦੀ ਘਾਟ ਨੂੰ ਪੂਰਾ ਕਰਨਾ ਵੱਡੀ ਸਿਰਦਰਦੀ ਬਣ ਚੁੱਕੀ ਹੈ, […]
ਵਕੀਲ ਹੋਣ ਦੇ ਬਾਵਜ਼ੂਦ ਗੈਰਕਾਨੂੰਨੀ ਗਤੀਵਿਧੀ ਕਰ ਰਹੇ ਹਨ ਫੂਲਕਾ, ਰੱਦ ਹੋਵੇ ਲਾਇਸੈਂਸ
Published On
By Sach Kahoon Punjabi Desk
ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਸੁਪਰੀਮ ਕੋਰਟ ਦੇ ਬਾਰ ਕਾਉਸਿੰਲ ਤੋਂ ਮੰਗ ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼ ਸੁਪਰੀਮ ਕੋਰਟ ਦੇ ਵਕੀਲ ਹੋਣ ਦੇ ਬਾਵਜੂਦ ਵੀ ਐੱਚ. ਐੱਸ. ਫੂਲਕਾ ਗੈਰਕਾਨੂੰਨੀ ਗਤੀਵਿਧੀ ਨੂੰ ਕਰਨ ਲਈ ਧਮਕੀ ਤੱਕ ਦੇਣ ਲਈ ਉਤਾਰੂ ਹੋਏ ਬੈਠੇ ਹਨ, ਇਸ ਲਈ ਉਨ੍ਹਾਂ ਦਾ ਲਾਇਸੈਂਸ ਰੱਦ ਕਰਦੇ ਹੋਏ ਘਰ ਤੋਰ ਦੇਣਾ ਚਾਹੀਦਾ ਹੈ। ਸ਼੍ਰੋਮਣੀ […]
ਮੱਝਾਂ ਦੇ ਟੀਕੇ ਕਰ ਰਹੇ ਹਨ ਪੰਜਾਬ ਦੀ ਸਿਹਤ ਖ਼ਰਾਬ, ਲੱਗੀ ਪਾਬੰਦੀ
Published On
By Sach Kahoon Punjabi Desk
ਔਕਸੀਟੋਸਿਨ ‘ਤੇ ਸਖ਼ਤੀ ਨਾਲ ਪਾਬੰਦੀ ਲਾਏਗਾ ਪੰਜਾਬ ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼) ਪੰਜਾਬ ਵਿੱਚ ਮੱਝਾਂ ਦੇ ਟੀਕੇ ਨਾਲ ਪੰਜਾਬ ਦੀ ਸਿਹਤ ਖ਼ਰਾਬ ਹੋ ਰਹੀ ਹੈ, ਕਿਉਂਕਿ ਇਨ੍ਹਾਂ ਟੀਕਿਆਂ ਨਾਲ ਮੱਝ ਦਾ ਦੁੱਧ ਤਾਂ ਵੱਧ ਜਾਂਦਾ ਹੈ ਪਰ ਇਸ ਨਾਲ ਆਮ ਲੋਕਾਂ ਦੀ ਸਿਹਤ ‘ਤੇ ਅਸਰ ਪੈਣ ਕਾਰਨ ਕਾਫ਼ੀ ਜਿਆਦਾ ਦਿੱਕਤ ਆ ਰਹੀ ਹੈ। ਇੱਥੇ ਹੀ […]
ਨਾਕਾਬੰਦੀ ਦੌਰਾਨ ਫੜਿਆ ਇੱਕ ਹਜ਼ਾਰ ਲੀਟਰ ਦੁੱਧ ਨਕਲੀ ਹੋਣ ਦਾ ਸ਼ੱਕ
Published On
By Sach Kahoon Punjabi Desk
ਧੂਰੀ, (ਸੁਰਿੰਦਰ/ਸੱਚ ਕਹੂੰ ਨਿਊਜ਼)। ਕਿਸਾਨਾਂ ਵੱਲੋਂ ਵਿੱਢੇ ਗਏ ਸੰਘਰਸ਼ ਦੇ ਚਲਦਿਆਂ ਅੱਜ ਚੌਥੇ ਦਿਨ ਸ਼ਹਿਰ ਅੰਦਰ ਦੁੱਧ ਤੇ ਸਬਜ਼ੀਆਂ ਦੀ ਸਪਲਾਈ ਰੋਕਣ ਸਬੰਧੀ ਕਿਸਾਨਾਂ ਵੱਲੋਂ ਸ਼ਹਿਰ ਦੇ ਐਂਟਰੀ ਪੁਆਇੰਟਾਂ ‘ਤੇ ਨਾਕੇ ਲਾਏ ਗਏ ਇਸ ਦੌਰਾਨ ਲੁਧਿਆਣਾ-ਧੂਰੀ ਮੁੱਖ ਮਾਰਗ ‘ਤੇ ਟਰੱਕ ਯੂਨੀਅਨ ਧੂਰੀ ਨਜ਼ਦੀਕ ਲਗਾਏ ਗਏ ਨਾਕੇ ‘ਤੇ ਲੁਧਿਆਣਾ ਵੱਲੋਂ ਆ ਰਹੀ ਇੱਕ ਪਿਕਅੱਪ ਗੱਡੀ ਰੋਕ […]
ਦਫ਼ਤਰਾਂ ਨੂੰ ਆਲੀਸ਼ਾਨ, ਕੋਠੀਆਂ ਨੂੰ ਸ਼ਾਹੀ ਰੂਪ ਦੇਣ ਲਈ ਖ਼ਰਚ ਹੋ ਰਹੇ ਹਨ ਕਰੋੜਾ ਰੁਪਏ
Published On
By Sach Kahoon Punjabi Desk
ਬਿਨਾਂ ਟੈਂਡਰ ਪ੍ਰਕ੍ਰਿਆ ਮੰਤਰੀਆਂ ਦੇ ਇਸ਼ਾਰੇ ‘ਤੇ ਪਿਛਲੇ 1 ਮਹੀਨੇ ‘ਚ ਖ਼ਰਚ ਹੋਏ 2 ਕਰੋੜ ਤੋਂ ਜਿਆਦਾ | Chandigarh News ਵਿਜੇ ਇੰਦਰ ਸਿੰਗਲਾ ਦੇ ਇਸ਼ਾਰੇ ‘ਤੇ ਤੋੜੀ ਕੰਧ , ਹੁਣ ਹੋਰ ਮੰਤਰੀ ਵੀ ਮੰਗ ਰਹੇ ਹਨ ਇਜਾਜ਼ਤ ਬਦਲ ਚੁੱਕਾ ਐ ਕਈ ਮੰਤਰੀਆਂ ਦੇ ਦਫ਼ਤਰਾਂ ਦਾ ਨਕਸ਼ਾ, ਕਈਆਂ ਦੇ ਦਫ਼ਤਰ ਹੋਣਗੇ ਅਜੇ ਤਿਆਰ ਚੰਡੀਗੜ, (ਅਸ਼ਵਨੀ ਚਾਵਲਾ/ਸੱਚ […]
ਕੋਚ ਬਣਨ ਦੀ ਹੋੜ ‘ਚ ਨਹੀਂ : ਗੈਰੀ ਕਸਟਰਨ
Published On
By Sach Kahoon Punjabi Desk
ਏਜੰਸੀ, ਜੋਹਾਨਸਬਰਗ:ਭਾਰਤੀ ਕ੍ਰਿਕਟ ਟੀਮ ਦੇ ਵਿਸ਼ਵ ਜੇਤੂ ਕੋਚ ਗੈਰੀ ਕਸਟਰਨ ਨੇ ਸਪੱਸ਼ਟ ਕੀਤਾ ਹੈ ਕਿ ਉਹ ਅਨਿਲ ਕੁੰਬਲੇ ਤੋਂ ਬਾਅਦ ਟੀਮ ਇੰਡੀਆ ਦਾ ਅਗਲਾ ਮੁੱਖ ਕੋਚ ਬਣਨ ਦੀ ਹੋੜ ‘ਚ ਸ਼ਾਮਲ ਨਹੀਂ ਹੈ ਦੱਖਣੀ ਅਫਰੀਕਾ ਦੇ ਸਾਬਕਾ ਬੱਲੇਬਾਜ਼ ਗੈਰੀ ਕਸਟਰਨ ਦੇ ਭਾਰਤੀ ਟੀਮ ਦਾ ਅਗਲਾ ਕੋਚ ਬਣਨ ਦੀ ਹੋੜ ‘ਚ ਸ਼ਾਮਲ ਹੋਣ ਦੀਆਂ ਖਬਰਾਂ ਸਾਹਮਣੇ […]
