Bashir Badr Death
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
Bashir Badr Death: ਸ਼ਾਇਰ ਬਸ਼ੀਰ ਬਦਰ ਦਾ 91 ਸਾਲਾਂ ਦੀ ਉਮਰ ’ਚ ਦੇਹਾਂਤ
Published On
By Khushdeep Singh
ਪ੍ਰਸਿੱਧ ਕਵੀ ਡਾ. ਬਸ਼ੀਰ ਬਦਰ ਦਾ ਵੀਰਵਾਰ ਦੁਪਹਿਰ 12 ਵਜੇ ਦੇ ਕਰੀਬ ਭੋਪਾਲ ’ਚ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ 91 ਸਾਲ ਦੀ ਉਮਰ ’ਚ ਆਖਰੀ ਸਾਹ ਲਿਆ। ਬਦਰ ਲੰਬੇ ਸਮੇਂ ਤੋਂ ਡਿਮੈਂਸ਼ੀਆ ਬਿਮਾਰੀ ਤੋਂ ਪੀੜਤ ਸਨ। ਉਹ ਆਪਣੀ ਯਾਦਦਾਸ਼ਤ ਗੁਆ ਚੁੱਕੇ ਸਨ ਤੇ ਲੋਕਾਂ ਨੂੰ ਪਛਾਣਨ ਤੋਂ ਅਸਮਰੱਥ ਸਨ।