Bangladesh Clash

Bangladesh Clash: ਕਾਨੂੰਨ ਵਿਵਸਥਾ ਵਿਗੜੀ, 98 ਦੀ ਮੌਤ, ਅਣਮਿੱਥੇ ਸਮੇਂ ਲਈ ਕਰਫਿਊ

ਬੰਗਲਾਦੇਸ਼ (ਏਜੰਸੀ)। Bangladesh Clash : ਬੰਗਲਾਦੇਸ਼ ਵਿੱਚ ਰਾਖਵਾਂਕਰਨ ਪ੍ਰਣਾਲੀ ਨੂੰ ਲੈ ਕੇ ਵਧਦੀ ਹਿੰਸਾ ਰੁਕਣ ਦਾ ਕੋਈ ਸੰਕੇਤ ਨਹੀਂ ਦੇ ਰਹੀ ਹੈ। ਬੰਗਲਾਦੇਸ਼ ਸਰਕਾਰ ਨੇ ਹਿੰਸਾ ਦੇ ਵਿਰੋਧ ’ਚ ਸੋਮਵਾਰ 5 ਅਗਸਤ ਨੂੰ ਦੇਸ਼ ਭਰ ’ਚ ਅਣਮਿੱਥੇ ਸਮੇਂ ਲਈ ਕਰਫਿਊ ਲਗਾ ਦਿੱਤਾ ਹੈ। ਇਕ ਮੀਡੀਆ ਰਿਪੋਰਟ ਮੁਤਾਬਕ ਹਿੰਸਾ ’ਚ 98 ਲੋਕਾਂ ਦੀ ਮੌਤ ਹੋ ਗਈ […]
Breaking News  ਕੁੱਲ ਜਹਾਨ  ਖਾਸ ਖਬਰ