Balochistan News

Balochistan News: ਬਲੋਚਿਸਤਾਨ 'ਚ ਡਿਪਟੀ ਕਮਿਸ਼ਨਰ ਸਮੇਤ ਚਾਰ ਦੀ ਹੱਤਿਆ, ਨੁਸ਼ਕੀ ’ਚ ਕਰਫਿਊ 31 ਜੁਲਾਈ ਤੱਕ ਵਧਾਇਆ

ਉਹ ਬਰਖਾਨ ਦੇ ਡਿਪਟੀ ਕਮਿਸ਼ਨਰ ਮੁਰੀਦ ਬੁਗਤੀ ਅਤੇ ਉਨ੍ਹਾਂ ਦੇ ਅੰਗ ਰੱਖਿਅਕਾਂ ਨੂੰ ਚੁੱਕ ਕੇ ਲੈ ਗਏ। ਬਲੋਚਿਸਤਾਨ ਦੇ ਗ੍ਰਹਿ ਮੰਤਰੀ ਦੇ ਬੁਲਾਰੇ ਦੇ ਅਨੁਸਾਰ, ਹਥਿਆਰਬੰਦ ਵਿਅਕਤੀਆਂ ਨੇ ਬਾਅਦ ਵਿੱਚ ਡਿਪਟੀ ਕਮਿਸ਼ਨਰ ਮੁਰੀਦ ਬੁਗਤੀ ਦੀ ਹੱਤਿਆ ਕਰ ਦਿੱਤੀ।
ਕੁੱਲ ਜਹਾਨ  ਖਾਸ ਖਬਰ 

Balochistan Blast: ਬਲੋਚਿਸਤਾਨ ’ਚ ਫੌਜੀ ਵਾਹਨ ’ਤੇ ਆਈਈਡੀ ਧਮਾਕਾ, ਕਈ ਜਵਾਨਾਂ ਦੇ ਮਾਰੇ ਜਾਣ ਦਾ ਖਦਸ਼ਾ

ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੇ ਪੰਜਗੁਰ ਜ਼ਿਲ੍ਹੇ ਦੇ ਪ੍ਰੋਮ ਖੇਤਰ ’ਚ ਅੱਜ ਇੰਪਰੂਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈਈਡੀ) ਨਾਲ ਪਾਕਿਸਤਾਨੀ ਫੌਜ ਦੇ ਬਖਤਰਬੰਦ ਵਾਹਨ ’ਤੇ ਕੀਤਾ ਗਿਆ। ਧਮਾਕੇ ਨਾਲ ਬੁਲੇਟਪਰੂਫ ਤੇ ਧਮਾਕਾ-ਰੋਧਕ ਵਾਹਨ ਬੁਰੀ ਤਰ੍ਹਾਂ ਨੁਕਸਾਨਿਆ ਗਿਆ।
ਕੁੱਲ ਜਹਾਨ  ਖਾਸ ਖਬਰ