Balochistan Blast

Balochistan Blast: ਬਲੋਚਿਸਤਾਨ ’ਚ ਫੌਜੀ ਵਾਹਨ ’ਤੇ ਆਈਈਡੀ ਧਮਾਕਾ, ਕਈ ਜਵਾਨਾਂ ਦੇ ਮਾਰੇ ਜਾਣ ਦਾ ਖਦਸ਼ਾ

ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੇ ਪੰਜਗੁਰ ਜ਼ਿਲ੍ਹੇ ਦੇ ਪ੍ਰੋਮ ਖੇਤਰ ’ਚ ਅੱਜ ਇੰਪਰੂਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈਈਡੀ) ਨਾਲ ਪਾਕਿਸਤਾਨੀ ਫੌਜ ਦੇ ਬਖਤਰਬੰਦ ਵਾਹਨ ’ਤੇ ਕੀਤਾ ਗਿਆ। ਧਮਾਕੇ ਨਾਲ ਬੁਲੇਟਪਰੂਫ ਤੇ ਧਮਾਕਾ-ਰੋਧਕ ਵਾਹਨ ਬੁਰੀ ਤਰ੍ਹਾਂ ਨੁਕਸਾਨਿਆ ਗਿਆ।
ਕੁੱਲ ਜਹਾਨ  ਖਾਸ ਖਬਰ