Badshahpur Health Care Centre

Medical Centre Opening: ਬਾਦਸ਼ਾਹਪੁਰ ਵਿਖੇ 'ਬਾਦਸ਼ਾਹਪੁਰ ਹੈਲਥ ਕੇਅਰ ਸੈਂਟਰ' ਦਾ ਹੋਇਆ ਸ਼ਾਨਦਾਰ ਉਦਘਾਟਨ

ਨ.ਆਰ.ਆਈ. ਵਿੰਗ ਕੈਲੀਫੋਰਨੀਆ (ਯੂ.ਐੱਸ.ਏ.) ਦੇ ਡਾਕਟਰ ਹਰਪਾਲ ਸਿੰਘ ਵਿਰਕ ਦੀ ਵਿਸ਼ੇਸ਼ ਬਦੌਲਤ ਅਤੇ ਪਿੰਡ ਦੀ ਸਰਪੰਚ ਲਖਵੀਰ ਕੌਰ ਬਾਜਵਾ (ਪਤਨੀ ਬਚਿੱਤਰ ਸਿੰਘ ਬਾਜਵਾ), ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਚੇਅਰਮੈਨ ਜਤਿੰਦਰ ਕੁਮਾਰ ਅਰੋੜਾ, ਪੰਚਾਇਤ ਮੈਂਬਰਾਂ ਅਤੇ ਸਮੂਹ ਗ੍ਰਾਮ ਪੰਚਾਇਤ ਦੇ ਪੂਰਨ ਸਹਿਯੋਗ ਨਾਲ
ਪੰਜਾਬ  ਸੂਬੇ  ਖਾਸ ਖਬਰ