Assistive Equipment

Faridkot News: ਮਿਸ਼ਨ 2027 ਤਹਿਤ 40 ਲੋੜਵੰਦਾਂ ਨੂੰ ਮਿਲੇ ਮੁਫ਼ਤ ਸਹਾਇਕ ਉਪਕਰਣ

ਮਿਸ਼ਨ 2027 ਤਹਿਤ ਲੋਕ ਸੇਵਾ ਦੀ ਮੁਹਿੰਮ ਨੂੰ ਅੱਗੇ ਵਧਾਉਂਦਿਆਂ ਭਾਰਤੀ ਕ੍ਰਿਤ੍ਰਿਮ ਅੰਗ ਨਿਰਮਾਣ ਨਿਗਮ ਸਹਿਯੋਗ ਨਾਲ ਸਾਦਿਕ ਚੌਂਕ ਸਥਿਤ ਦਫ਼ਤਰ ਵਿਖੇ 5ਵਾਂ ਮੁਫ਼ਤ ਸਹਾਇਕ ਉਪਕਰਣ ਵੰਡ ਕੈਂਪ ਸਫ਼ਲਤਾਪੂਰਵਕ ਕਰਵਾਇਆ ਗਿਆ।
ਪੰਜਾਬ