Asmanpur Murder

Crime News: ਅਸਮਾਨਪੁਰ ਦੇ ਨੌਜਵਾਨ ਦਾ ਕਤਲ, ਲਾਸ਼ ਖੇਤਾਂ ’ਚੋਂ ਬਰਾਮਦ

ਪਿੰਡ ਅਕੌਤ-ਅਸਮਾਨ ਦੇ ਇੱਕ ਨੌਜਵਾਨ ਪਵਨ ਕੁਮਾਰ ਓਰਫ ਪੰਮਾਂ ਉਮਰ ਤਕਰੀਬਨ 26 ਸਾਲ ਪੁੱਤਰ ਸੁਰਜੀਤ ਸਿੰਘ ਦੇ ਕਤਲ ਹੋਣ ਦਾ ਸਮਾਚਾਰ ਹਾਸਲ ਹੋਇਆ ਹੈ। ਇਸ ਵਾਰੇ ਪਰਿਵਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਵਾਰੇ ਸਾਨੂੰ ਦੇਰ ਰਾਤ ਇਤਲਾਹ ਮਿਲੀ ਕਿ ਅਕੌਤ ਨੇੜੇ ਸੜਕ ਕਿਨਾਰੇ ਝੋਨੇ ਦੇ ਖੇਤਾਂ ’ਚ ਕਿਸੇ ਨੌਜਵਾਨ ਦੀ ਨਗਨ ਹਾਲਤ ’ਚ ਲਾਸ਼ ਪਈ ਹੈ।
ਪੰਜਾਬ