Asian Games 2026
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
Manu Francis Prince Noble: ਏਸ਼ੀਅਨ ਖੇਡਾਂ 2026 : ਸੈਲਿੰਗ ’ਚ ਮਨੂ ਫਰਾਂਸਿਸ ਅਤੇ ਪ੍ਰਿੰਸ ਨੋਬਲ ਨੇ ਜਿੱਤਿਆ ਚਾਂਦੀ ਦਾ ਤਗਮਾ
Published On
By Satinder Mathur
ਭਾਰਤ ਦੇ ਮਨੂ ਫਰਾਂਸਿਸ ਅਤੇ ਪ੍ਰਿੰਸ ਕੁਰੀਸਿੰਕਲ ਨੋਬਲ ਨੇ ਏਸ਼ੀਅਨ ਖੇਡਾਂ 2026 ਵਿੱਚ ਪੁਰਸ਼ਾਂ ਦੇ ਸਕਿੱਫ 49er (ਫੋਰਟੀਨਰ) ਈਵੈਂਟ ਵਿੱਚ ਚਾਂਦੀ ਦਾ ਤਗਮਾ ਜਿੱਤਿਆ, ਜਿਸ ਨਾਲ ਭਾਰਤ ਨੂੰ ਇਸ ਐਡੀਸ਼ਨ ਦਾ ਪਹਿਲਾ ਸੈਲਿੰਗ ਮੈਡਲ ਮਿਲਿਆ। ਚੀਨ ਦੇ ਵੇਨ ਜਿਆਡਿੰਗ ਅਤੇ ਲਿਊ ਟੈਨ ਨੇ ਸੋਨ ਤਗਮਾ ਜਿੱਤਿਆ, ਜਦੋਂ ਕਿ ਹਾਂਗ ਕਾਂਗ ਨੇ ਕਾਂਸੀ ਦਾ
IND vs SL: ਏਸ਼ੀਆਈ ਖੇਡਾਂ, ਸ਼੍ਰੀਲੰਕਾ ਨੂੰ ਹਰਾ ਭਾਰਤ ਅੱਪੜਿਆ ਫਾਈਨਲ ’ਚ
Published On
By Khushdeep Singh
ਏਸ਼ੀਆਈ ਖੇਡਾਂ ਦੇ ਸੈਮੀਫਾਈਨਲ ’ਚ ਭਾਰਤੀ ਟੀਮ ਨੇ ਸ਼੍ਰੀਲੰਕਾ ਨੂੰ ਹਰਾ ਫਾਈਨਲ ’ਚ ਆਪਣੀ ਜਗ੍ਹਾ ਬਣਾ ਲਈ ਹੈ। ਹੁਣ ਫਾਈਨਲ ’ਚ ਭਾਰਤੀ ਟੀਮ ਦਾ ਸਾਹਮਣਾ ਆਪਣੇ ਸਖਤ ਵਿਰੋਧੀ ਪਾਕਿਸਾਤਾਨ ਨਾਲ ਹੋਵੇਗਾ। ਪਾਕਿਸਤਾਨ ਨੇ ਵੀ ਬੰਗਲਾਦੇਸ਼ ਨੂੰ ਹਰਾ ਕੇ ਫਾਈਨਲ ’ਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ।
Neeru Dhanda: ਏਸ਼ੀਅਨ ਖੇਡਾਂ 2026, ਨੀਰੂ ਢਾਂਡਾ ਨੇ ਟਰੈਪ ’ਚ ਰਚਿਆ ਇਤਿਹਾਸ, ਏਸ਼ੀਆਈ ਰਿਕਾਰਡ ਨਾਲ ਜਿੱਤਿਆ ਸੋਨ ਤਗਮਾ
Published On
By Khushdeep Singh
ਭਾਰਤੀ ਨਿਸ਼ਾਨੇਬਾਜ਼ ਨੀਰੂ ਢਾਂਡਾ ਨੇ ਏਸ਼ੀਅਨ ਖੇਡਾਂ 2026 ’ਚ ਮਹਿਲਾ ਟ੍ਰੈਪ ਵਿਅਕਤੀਗਤ ਮੁਕਾਬਲੇ ’ਚ ਸੋਨ ਤਗਮਾ ਜਿੱਤ ਕੇ ਇਤਿਹਾਸ ਰਚ ਦਿੱਤਾ। ਨੀਰੂ ਨੇ ਫਾਈਨਲ ’ਚ 28 ਹਿੱਟ ਲਾ ਕੇ ਏਸ਼ੀਅਨ ਖੇਡਾਂ ਦਾ ਨਵਾਂ ਰਿਕਾਰਡ ਬਣਾਇਆ। ਇਹ ਇਸ ਈਵੈਂਟ ’ਚ ਭਾਰਤ ਦਾ ਪਹਿਲਾ ਤਗਮਾ ਹੈ
Asian Games 2026: ਏਸ਼ੀਆਈ ਖੇਡਾਂ, ਭਾਰਤ ਮਹਿਲਾ 25 ਮੀਟਰ ਪਿਸਟਲ ਟੀਮ ਮੁਕਾਬਲੇ ’ਚ ਪੰਜਵੇਂ ਸਥਾਨ ’ਤੇ
Published On
By Khushdeep Singh
ਭਾਰਤ ਦੀ ਈਸ਼ਾ ਸਿੰਘ, ਮਨੂ ਭਾਕਰ ਤੇ ਰਾਹੀ ਸਰਨੋਬਤ ਦੀ ਟੀਮ 2026 ਏਸ਼ੀਆਈ ਖੇਡਾਂ ਵਿੱਚ ਮਹਿਲਾ 25 ਮੀਟਰ ਪਿਸਟਲ ਟੀਮ ਫਾਈਨਲ ’ਚ ਪੰਜਵੇਂ ਸਥਾਨ ’ਤੇ ਰਹੀ। ਭਾਰਤੀ ਟੀਮ ਨੇ 1727-56 ਐਕਸ ਸਕੋਰ ਕੀਤਾ। ਚੀਨ ਨੇ 1743-68 ਐਕਸ ਦੇ ਸਕੋਰ ਨਾਲ ਸੋਨ ਤਗਮਾ ਜਿੱਤਿਆ,
IND vs AFG: ਏਸ਼ੀਆਈ ਖੇਡਾਂ, ਭਾਰਤ ਤੇ ਅਫਗਾਨਿਸਤਾਨ ਵਿਚਕਾਰ ਕੁਆਰਟਰ ਫਾਈਨਲ ਰੱਦ, ਸੈਮੀਫਾਈਨਲ ’ਚ ਪਹੁੰਚੀ ਟੀਮ ਇੰਡੀਆ
Published On
By Khushdeep Singh
ਭਾਰਤੀ ਪੁਰਸ਼ ਕ੍ਰਿਕੇਟ ਟੀਮ ਏਸ਼ੀਆਈ ਖੇਡਾਂ ਦੇ ਸੈਮੀਫਾਈਨਲ ’ਚ ਪਹੁੰਚ ਗਈ ਹੈ। ਸੋਮਵਾਰ ਨੂੰ ਨਿਸ਼ਿਨ ’ਚ ਮੀਂਹ ਕਾਰਨ ਭਾਰਤ ਤੇ ਅਫਗਾਨਿਸਤਾਨ ਵਿਚਕਾਰ ਕੁਆਰਟਰ ਫਾਈਨਲ ਮੈਚ ਰੱਦ ਕਰ ਦਿੱਤਾ ਗਿਆ। ਇਸ ਮੈਚ ’ਚ ਭਾਰੀ ਮੀਂਹ ਕਾਰਨ ਟਾਸ ਵੀ ਨਹੀਂ ਹੋ ਸਕਿਆ।
Shooting Gold Medal: ਏਸ਼ੀਅਨ ਖੇਡਾਂ : ਸੁਰੂਚੀ-ਕਮਲਜੀਤ ਨੇ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਈਵੈਂਟ ’ਚ ਜਿੱਤਿਆ ਸੋਨ ਤਗਮਾ, ਬਣਾਇਆ ਏਸ਼ੀਅਨ ਰਿਕਾਰਡ
Published On
By Satinder Mathur
ਭਾਰਤ ਦੀ ਸੁਰੂਚੀ ਸਿੰਘ ਅਤੇ ਕਮਲਜੀਤ ਦੀ ਜੋੜੀ ਨੇ ਸ਼ੁੱਕਰਵਾਰ ਨੂੰ ਏਸ਼ੀਆਈ ਖੇਡਾਂ 2026 ਵਿੱਚ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਈਵੈਂਟ ਵਿੱਚ ਸੋਨ ਤਗਮਾ ਜਿੱਤਿਆ, ਜਿਸ ਨਾਲ ਭਾਰਤ ਨੂੰ ਖੇਡਾਂ ਦਾ ਦੂਜਾ ਸੋਨ ਤਗਮਾ ਪ੍ਰਾਪਤ ਹੋਇਆ। ਭਾਰਤੀ ਜੋੜੀ ਨੇ ਫਾਈਨਲ ਵਿੱਚ 484.6 ਅੰਕ
Asian Games 2026 Kabaddi: ਏਸ਼ੀਅਨ ਖੇਡਾਂ 2026: ਭਾਰਤੀ ਮਹਿਲਾ ਕਬੱਡੀ ਟੀਮ ਨੇਪਾਲ ਨੂੰ ਹਰਾ ਕੇ ਫਾਈਨਲ ’ਚ ਪਹੁੰਚੀ
Published On
By Satinder Mathur
ਮੌਜੂਦਾ ਚੈਂਪੀਅਨ ਭਾਰਤ ਨੇ ਸ਼ੁੱਕਰਵਾਰ ਨੂੰ ਏਸ਼ੀਅਨ ਖੇਡਾਂ 2026 ਦੇ ਮਹਿਲਾ ਕਬੱਡੀ ਮੁਕਾਬਲੇ ਦੇ ਸੈਮੀਫਾਈਨਲ ਵਿੱਚ ਨੇਪਾਲ ਨੂੰ 48-24 ਨਾਲ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਭਾਰਤੀ ਟੀਮ ਨੇ ਪੂਰੇ ਮੈਚ ਵਿੱਚ ਦਬਦਬਾ ਬਣਾਇਆ ਅਤੇ ਹੁਣ ਸੋਨ ਤਗਮੇ ਲਈ ਖੇਡੇਗੀ। ਭਾਰਤ ਨੇ ਮੈਚ ਦੀ
Asian Games 2026: ਰਾਸ਼ਟਰਪਤੀ, ਉਪ ਰਾਸ਼ਟਰਪਤੀ, ਲੋਕ ਸਭਾ ਸਪੀਕਰ ਨੇ ਭਾਰਤੀ ਏਸ਼ੀਆਈ ਖੇਡਾਂ ਦੇ ਜੇਤੂਆਂ ਨੂੰ ਦਿੱਤੀ ਵਧਾਈ
Published On
By Satinder Mathur
ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਉਪ ਰਾਸ਼ਟਰਪਤੀ ਸੀਪੀ ਰਾਧਾਕ੍ਰਿਸ਼ਨਨ ਅਤੇ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਵੀਰਵਾਰ ਨੂੰ ਏਸ਼ੀਆਈ ਖੇਡਾਂ ਵਿੱਚ ਭਾਰਤੀ ਜੇਤੂਆਂ ਨੂੰ ਦਿਲੋਂ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਰਾਸ਼ਟਰਪਤੀ ਮੁਰਮੂ ਨੇ ਐਕਸ 'ਤੇ ਲਿਖਿਆ, "ਏਸ਼ੀਅਨ ਖੇਡਾਂ 2026 ਵਿੱਚ
India vs Bangladesh Kabaddi: ਏਸ਼ੀਅਨ ਖੇਡਾਂ : ਭਾਰਤੀ ਪੁਰਸ਼ ਕਬੱਡੀ ਟੀਮ ਨੇ ਬੰਗਲਾਦੇਸ਼ ਨੂੰ ਹਰਾ ਕੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ
Published On
By Satinder Mathur
ਭਾਰਤ ਨੇ 2026 ਏਸ਼ੀਆਈ ਖੇਡਾਂ ਵਿੱਚ ਪੁਰਸ਼ ਕਬੱਡੀ ਮੁਕਾਬਲੇ ਦੇ ਸੈਮੀਫਾਈਨਲ ਵਿੱਚ ਜਗ੍ਹਾ ਪੱਕੀ ਕਰ ਲਈ ਹੈ। ਭਾਰਤੀ ਟੀਮ ਨੇ ਬੁੱਧਵਾਰ ਨੂੰ ਗਰੁੱਪ ਏ ਦੇ ਮੈਚ ਵਿੱਚ ਬੰਗਲਾਦੇਸ਼ ਨੂੰ 48-25 ਨਾਲ ਹਰਾ ਕੇ ਆਪਣੀ ਲਗਾਤਾਰ ਤੀਜੀ ਜਿੱਤ ਦਰਜ ਕੀਤੀ।
IND vs SL: ਏਸ਼ੀਆਈ ਖੇਡਾਂ ’ਚ ਬੇਟੀਆਂ ਨੇ ਜਿੱਤਿਆ ਸੋਨਾ, ਕ੍ਰਿਕੇਟ ’ਚ ਸ਼੍ਰੀਲੰਕਾ ਨੂੰ ਹਰਾ ਜਿੱਤਿਆ ਸੋਨ ਤਗਮਾ
Published On
By Khushdeep Singh
ਭਾਰਤੀ ਮਹਿਲਾ ਕ੍ਰਿਕੇਟ ਟੀਮ ਨੇ ਏਸ਼ੀਆਈ ਖੇਡਾਂ ’ਚ ਲਗਾਤਾਰ ਦੂਜੀ ਵਾਰ ਸੋਨ ਤਗਮਾ ਜਿੱਤਿਆ ਹੈ। ਟੀਮ ਨੇ ਮੰਗਲਵਾਰ ਨੂੰ ਫਾਈਨਲ ’ਚ ਸ਼੍ਰੀਲੰਕਾ ਨੂੰ 147 ਦੌੜਾਂ ਨਾਲ ਹਰਾਇਆ। ਟੀਮ ਨੇ 2022 ਖੇਡਾਂ ’ਚ ਵੀ ਸੋਨ ਤਗਮਾ ਜਿੱਤਿਆ ਸੀ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 3 ਵਿਕਟਾਂ ਦੇ ਨੁਕਸਾਨ ’ਤੇ 216 ਦੌੜਾਂ ਬਣਾਈਆਂ
Parth Mane Silver Medal: 'ਇਹ ਤਗਮਾ ਮੇਰੇ ਲਈ ਖਾਸ ਹੈ,' ਪਾਰਥ ਮਾਨੇ ਨੇ ਟੀਮ ਚਾਂਦੀ ਦਾ ਤਗਮਾ ਕੋਚ ਅਤੇ ਮਾਪਿਆਂ ਨੂੰ ਸਮਰਪਿਤ ਕੀਤਾ
Published On
By Satinder Mathur
ਭਾਰਤੀ ਨਿਸ਼ਾਨੇਬਾਜ਼ਾਂ ਨੇ ਏਸ਼ੀਅਨ ਖੇਡਾਂ 2026 ਵਿੱਚ ਦਬਦਬਾ ਬਣਾਇਆ ਹੈ। ਮਹਿਲਾ ਟੀਮ ਵੱਲੋਂ ਐਤਵਾਰ ਨੂੰ ਚਾਂਦੀ ਦਾ ਤਗਮਾ ਜਿੱਤਣ ਤੋਂ ਬਾਅਦ, ਸੋਮਵਾਰ ਨੂੰ ਪੁਰਸ਼ ਟੀਮ ਨੇ ਵੀ ਚਾਂਦੀ ਦਾ ਤਗਮਾ ਜਿੱਤਿਆ। ਹਿਮਾਂਸ਼ੂ ਢਿਲੋਂ, ਪਾਰਥ ਮਾਨੇ ਅਤੇ ਰੁਦਰਾਕਸ਼ ਪਾਟਿਲ ਦੀ ਤਿੱਕੜੀ ਨੇ ਸ਼ਾਨਦਾਰ
India Vs Indonesia Hockey: ਏਸ਼ੀਅਨ ਖੇਡਾਂ 2026: ਭਾਰਤੀ ਮਹਿਲਾ ਹਾਕੀ ਟੀਮ ਨੇ ਇੰਡੋਨੇਸ਼ੀਆ ਨੂੰ 17-1 ਨਾਲ ਹਰਾਇਆ
Published On
By Satinder Mathur
ਭਾਰਤੀ ਮਹਿਲਾ ਹਾਕੀ ਟੀਮ ਦਾ ਏਸ਼ੀਅਨ ਖੇਡਾਂ 2026 ਵਿੱਚ ਦਮਦਾਰ ਪ੍ਰਦਰਸ਼ਨ ਜਾਰੀ ਰਿਹਾ। ਪਹਿਲੇ ਮੈਚ ਵਿੱਚ ਉਜ਼ਬੇਕਿਸਤਾਨ ਨੂੰ 19-0 ਨਾਲ ਹਰਾਉਣ ਤੋਂ ਬਾਅਦ, ਟੀਮ ਨੇ ਦੂਜੇ ਮੈਚ ਵਿੱਚ ਇੰਡੋਨੇਸ਼ੀਆ ਨੂੰ 17-1 ਨਾਲ ਹਰਾਇਆ। ਭਾਰਤੀ ਫਾਰਵਰਡਾਂ ਨੇ ਇੰਡੋਨੇਸ਼ੀਆਈ ਡਿਫੈਂਸ ਨੂੰ ਤੋੜ ਦਿੱਤਾ।