Asiad

ਟੇਬਲ ਟੈਨਿਸ ‘ਚ ਭਾਰਤ ਨੂੰ ਪਹਿਲਾ ਇਤਿਹਾਸਕ ਤਗਮਾ

ਜਕਾਰਤਾ, (ਏਜੰਸੀ)। ਭਾਰਤੀ ਪੁਰਸ਼ ਟੇਬਲ ਟੈਨਿਸ ਟੀਮ ਨੂੰ ਏਸ਼ੀਆਈ ਖੇਡਾਂ ਦੇ ਸੈਮੀਫਾਈਨਲ ‘ਚ ਕੋਰੀਆ ਵਿਰੁੱਧ 0-3 ਨਾਲ ਹਾਰ ਦਾ ਸਾਮਣਾ ਕਰਨਾ ਪਿਆ ਜਿਸ ਨਾਲ ਉਸਦੇ ਹੱਥ ਕਾਂਸੀ ਤਗਮਾ ਲੱਗਿਆ ਪਰ ਇਹ ਕਾਂਸੀ ਤਗਮਾ ਇਤਿਹਾਸਕ ਰਿਹਾ ਕਿਉਂਕਿ ਏਸ਼ੀਆਈ ਖੇਡਾਂ ਦੇ ਇਤਿਹਾਸ ‘ਚ ਇਸ ਖੇਡ ‘ਚ ਭਾਰਤ ਦਾ ਇਹ ਪਹਿਲਾ ਤਗਮਾ ਹੈ। ਭਾਰਤੀ ਟੀਮ ਨੇ ਕੱਲ੍ਹ ਕੁਆਰਟਰ […]
Breaking News  ਖੇਡ ਮੈਦਾਨ 

ਇਰਾਨ ਦੇ ਮੋਰਾਦੀ ਨੇ ਤੋੜਿਆ ਵਿਸ਼ਵ ਸਨੈਚ ਰਿਕਾਰਡ

ਮੋਰਾਦੀ ਨੇ 19 ਸਾਲਾ ਪੁਰਾਣਾ ਵਿਸ਼ਵ ਰਿਕਾਰਡ ਤੋੜਿਆ ਭਾਰਤ ਦੇ ਵਿਕਾਸ ਠਾਕੁਰ ਨੌਂ ਖਿਡਾਰੀਆਂ ਦੀ ਫੀਲਡ ‘ਚ ਅੱਠਵੇਂ ਨੰਬਰ ‘ਤੇ ਜਕਾਰਤਾ, (ਏਜੰਸੀ)। ਭਾਰਤੀ ਖਿਡਾਰੀ ਵਿਕਾਸ ਠਾਕੁਰ ਨੇ ਏਸ਼ੀਆਈ (Asian Games) ਖੇਡਾਂ ਦੀ ਵੇਟਲਿਫਟਿੰਗ ਈਵੇਂਟ ‘ਚ ਪੁਰਸ਼ਾਂ ਦੇ 94 ਕਿਗ੍ਰਾ ਭਾਰ ਵਰਗ ‘ਚ ਨਿਰਾਸ਼ਾਜਨਕ ਪ੍ਰਦਰਸ਼ਨ ਕੀਤਾ ਅਤੇ ਨੌਂ ਖਿਡਾਰੀਆਂ ਦੀ ਫੀਲਡ ‘ਚ ਅੱਠਵੇਂ ਨੰਬਰ ‘ਤੇ ਰਹੇ। ਇਸ […]
Breaking News  ਖੇਡ ਮੈਦਾਨ 

ਏਸ਼ੀਆਡ 7ਵਾਂ ਦਿਨ : ਪੰਜਾਬ ਦੇ ਤੂਰ ਨੇ ਏਸ਼ੀਆਈ ਰਿਕਾਰਡ ਤੋੜ ਜਿੱਤਿਆ ਸੋਨਾ

ਭਾਰਤ ਨੇ 7ਵੇਂ ਦਿਨ ਸੋਨਾ ਅਤੇ ਤਿੰਨ ਕਾਂਸੀ ਤਗਮੇ ਜਿੱਤੇ | Asian Games 7ਵੇਂ ਦਿਨ ਭਾਰਤ 8ਵੇਂ ਸਥਾਨ ‘ਤੇ | Asian Games ਜਕਾਰਤਾ, (ਏਜੰਸੀ)। ਭਾਰਤ ਦੇ ਤੇਜਿੰਦਰ ਪਾਲ ਸਿੰਘ ਤੂਰ ਨੇ ਏਸ਼ੀਆਈ ਖੇਡਾਂ ਦੇ 7ਵੇਂ ਦਿਨ ਪੁਰਸ਼ ਸ਼ਾੱਟਪੁੱਟ ‘ਚ ਸੋਨ ਤਗਮਾ ਜਿੱਤ ਲਿਆ ਪੰਜਾਬ ਦੇ ਤੇਜਿੰਦਰ ਨੇ ਆਪਣੀ ਪੰਜਵੀਂ ਕੋਸ਼ਿਸ਼ ‘ਚ 20.75 ਮੀਟਰ ਗੋਲਾ ਸੁੱਟ […]
ਦੇਸ਼  Breaking News  ਖੇਡ ਮੈਦਾਨ 

ਏਸ਼ੀਆਡ ਪੰਜਵਾਂ ਦਿਨ : ਭਾਰਤ 10ਵੇਂ ਸਥਾਨ ‘ਤੇ

ਜਕਾਰਤਾ (ਏਜੰਸੀ)। ਇੰਡੋਨੇਸ਼ੀਆ ‘ਚ ਚੱਲ ਰਹੀਆਂ 18ਵੀਆਂ ਏਸ਼ੀਆਈ ਖੇਡਾਂ ਦੇ ਪੰਜਵੇਂ ਦਿਨ ਪਹਿਲਾ ਤਗਮਾ ਟੈਨਿਸ ‘ਚ ਅੰਕਿਤਾ ਰੈਨਾ ਨੇ ਦਿਵਾਉਣ ਤੋਂ ਬਾਅਦ 15 ਸਾਲ ਦੇ ਸ਼ੂਟਰ ਸ਼ਾਰਦੁਲ ਵਿਹਾਨ ਨੇ ਡਬਲ ਟਰੈਪ ਈਵੇਂਟ ‘ਚ ਚਾਂਦੀ ਤਗਮਾ ਜਿੱਤ ਕੇ ਭਾਰਤ ਦੇ ਤਗਮਿਆਂ ਦੀ ਗਿਣਤੀ ਨੂੰ 17 ‘ਤੇ ਪਹੁੰਚ ਦਿੱਤਾ ਟੈਨਿਸ ‘ਚ ਰੋਹਨ ਬੋਪੰਨਾਂ ਅਤੇ ਦਿਵਿਜ ਸ਼ਰਣ ਦੀ […]
Breaking News  ਖੇਡ ਮੈਦਾਨ 

ਏਸ਼ੀਆਡ ਵਿਹਾਨ ਦੇ ਡਬਲ ਟਰੈਪ ‘ਚ ਭਾਰਤ ਨੂੰ ਚਾਂਦੀ

ਭਾਰਤ ਦਾ ਨਿਸ਼ਾਨੇਬਾਜ਼ੀ ‘ਚ ਕੁੱਲ 8ਵਾਂ ਤਗਮਾ | Asiad Games ਜਕਾਰਤਾ, (ਏਜੰਸੀ)। 16 ਸਾਲਾ ਸੌਰਭ ਚੌਧਰੀ ਤੋਂ ਬਾਅਦ ਭਾਰਤ ਦੇ ਨੌਜਵਾਨ ਨਿਸ਼ਾਨੇਬਾਜ਼ਾਂ ਦੇ 18ਵੀਆਂ ਏਸ਼ੀਆਈ ਖੇਡਾਂ ‘ਚ ਸ਼ਾਨਦਾਰ ਪ੍ਰਦਰਸ਼ਨ ਦੇ ਸਿਲਸਿਲੇ ਨੂੰ ਅੱਗੇ ਵਧਾਉਂਦੇ ਹੋਏ ਭਾਰਤ ਦੇ 15 ਸਾਲਾ ਨਿਸ਼ਾਨੇਬਾਜ਼ ਵਿਹਾਨ ਸ਼ਾਰਦੁਲ ਨੇ ਪੁਰਸ਼ ਡਬਲਜ਼ ਟਰੈਪ ਨਿਸ਼ਾਨੇਬਾਜ਼ੀ ਈਵੇਂਟ ਦਾ ਚਾਂਦੀ ਤਗਮਾ ਹਾਸਲ ਕੀਤਾ ਵਿਹਾਨ ਨੇ […]
Breaking News  ਖੇਡ ਮੈਦਾਨ 

ਏਸ਼ੀਆਡ : ਦੀਪਕ ਨੇ ਲਾਇਆ ਚਾਂਦੀ ਤਗਮੇ ‘ਤੇ ਨਿਸ਼ਾਨਾ, ਅਪੂਰਵੀ ਦੂਸਰੇ ਤਗਮੇ ਤੋਂ ਖੁੰਝੀ

2018 ਏਸ਼ੀਆਈ ਖੇਡਾਂ ‘ਚ ਇਹ ਭਾਰਤ ਦਾ ਪਹਿਲਾ ਚਾਂਦੀ ਅਤੇ ਕੁੱਲ ਤੀਜਾ ਤਗਮਾ ਹੈ | Asian Games 2018 ਦੇ ਗੁਆਦਾਲਾਜਰਾ ‘ਚ ਹੋਏ ਆਈਐਸਐਸਐਫ ਵਿਸ਼ਵ ਕੱਪ ‘ਚ ਮੇਹੁਲੀ ਘੋਸ਼ ਨਾਲ 10 ਮੀਟਰ ਏਅਰ ਰਾਈਫਲ ਮਿਕਸਡ ਟੀਮ ਈਵੇਂਟ ‘ਚ ਕਾਂਸੀ ਤਗਮਾ ਜਿੱਤਿਆ ਸੀ 2017 ਦੀ ਬ੍ਰਿਸਬੇਨ ਰਾਸ਼ਟਰਮੰਡਲ ਚੈਂਪੀਅਨਸ਼ਿਪ ‘ਚ ਨਿੱਜੀ ਕਾਂਸੀ ਤਗਮਾ ਜਿੱਤਿਆ ਸੀ ਪਾਲੇਮਬੰਗ (ਏਜੰਸੀ)। ਭਾਰਤੀ […]
Breaking News  ਖੇਡ ਮੈਦਾਨ 

ਅਪੂਰਵੀ-ਰਵੀ ਨੇ ਭਾਰਤ ਨੂੰ ਏਸ਼ੀਆਡ ‘ਚ ਪਹਿਲਾ ਤਗਮਾ

ਰਲਵਾਂ-ਮਿਲਵਾਂ ਰਿਹਾ ਭਾਰਤ ਲਈ ਪਹਿਲਾ ਦਿਨ | Asian Games ਚੀਨੀ ਤਾਈਪੇ ਦੀ ਯਿਗਸ਼ਿਨ ਅਤੇ ਸ਼ਾਓਚੁਆਨ ਦੀ ਜੋੜੇ ਨੇ ਬਣਾਇਆ ਰਿਕਾਰਡ | Asian Games ਜਕਾਰਤਾ (ਏਜੰਸੀ)। ਭਾਰਤੀ ਨਿਸ਼ਾਨੇਬਾਜ਼ ਅਪੂਰਵੀ ਚੰਦੇਲਾ ਅਤੇ ਰਵੀ ਕੁਮਾਰ ਦੀ ਜੋੜੀ ਨੇ 18ਵੀਆਂ ਏਸ਼ੀਆਈ ਖੇਡਾਂ ‘ਚ ਐਤਵਾਰ ਨੂੰ ਨਿਸ਼ਾਨੇਬਾਜ਼ੀ ‘ਚ 10 ਮੀਟਰ ਏਅਰ ਰਾਈਫਲ ਮਿਕਸਡ ਟੀਮ ਈਵੇਂਟ ‘ਚ ਕਾਂਸੀ ਤਗਮੇ ਦੇ ਨਾਲ […]
Breaking News  ਖੇਡ ਮੈਦਾਨ 

ਮਜ਼ਬੂਰ ਪੇਸ ਨੇ ਏਸ਼ੀਆਡ ਚੋਂ ਲਿਆ ਨਾਂਅ ਵਾਪਸ

ਮਾਹਿਰ ਜੋੜੀਦਾਰ ਨਾ ਮਿਲਣ ‘ਤੇ ਲਿਆ ਫ਼ੈਸਲਾ | Lemper Pace ਨਵੀਂ ਦਿੱਲੀ (ਏਜੰਸੀ)। ਭਾਰਤ ਦੇ ਧੁਰੰਦਰ ਟੈਨਿਸ ਸਟਾਰ ਲਿਏਂਪਰ ਪੇਸ ਨੇ ਅਗਲੀਆਂ ਏਸ਼ੀਆਈ ਖੇਡਾਂ ਤੋਂ ਆਪਣਾ ਨਾਂਅ ਵਾਪਸ ਲੈ ਲਿਆ ਹੈ ਸ਼ਨਿੱਚਰਵਾਰ ਤੋਂ ਸ਼ੁਰੂ ਹੋ ਰਹੀਆਂ ਏਸ਼ੀਆਈ ਖੇਡਾਂ ‘ਚ ਪੇਸ ਨੂੰ ਪੁਰਸ਼ ਡਬਲਜ਼ ਲਈ ਚੁਣਿਆ ਗਿਆ ਸੀ ਪਰ ਅਜੇ ਤੱਕ ਇਹ ਸਾਫ਼ ਨਹੀਂ ਹੋ ਸਕਿਆ ਸੀ […]
Breaking News  ਖੇਡ ਮੈਦਾਨ 

ਏਸ਼ਿਆਡ ‘ਚ ਸੌਖੀ ਨਹੀਂ ਗੋਲਡ ਦੀ ਰਾਹ

ਏਸ਼ਿਆਡ ‘ਚ ਸੌਖੀ ਨਹੀਂ ਗੋਲਡ ਦੀ ਰਾਹ | Asian Games ਏਸ਼ੀਆ ਮਹਾਂਦੀਪ ਦੇ ਦੇਸ਼ਾਂ ਦਾ 4 ਸਾਲਾਂ ਬਾਅਦ ਹੋਣ ਵਾਲਾ ਸਭ ਤੋਂ ਵੱਡਾ ਖੇਡ ਟੂਰਨਾਮੈਂਟ ਜਾਂ ਕਹਿ ਲਈਏ Âੇਸ਼ੀਆਈ ਦੇਸ਼ਾਂ ਲਈ ‘ਖੇਡਾਂ ਦਾ ਕੁੰਭ’ ‘ਏਸ਼ੀਅਨ ਖੇਡਾਂ’ ਇਸ ਵਾਰ 18 ਅਗਸਤ ਤੋਂ 2 ਸਤੰਬਰ ਤੱਕ ਇੰਡੋਨੇਸ਼ੀਆ ਦੇ ਸ਼ਹਿਰ ਜਕਾਰਤਾ ਅਤੇ ਪਾਲੇਮਬਾਂਗ ‘ਚ ਕਰਵਾਈਆਂ ਜਾ ਰਹੀਆਂ ਹਨ […]
ਖੇਡ ਮੈਦਾਨ  ਲੇਖ 

ਏਸ਼ੀਆਡ ਲਈ 572 ਮੈਂਬਰੀ ਭਾਰਤੀ ਦਲ ਦਾ ਝੰਡਾਬਰਦਾਰ ਹੋਵੇਗਾ ਨੀਰਜ

20 ਸਾਲ ਦੇ ਨੀਰਜ ਨੇ ਇਸ ਸਾਲ ਰਾਸ਼ਟਰਮੰਡਲ ਖੇਡਾਂ ਦੀ ਨੇਜਾ ਸੁੱਟਣ ਈਵੇਂਟ ‘ਚ ਸੋਨ ਤਗਮਾ ਜਿੱਤਿਆ ਸੀ   ਭਾਰਤੀ ਦਲ ਦੀ ਜਾਣਕਾਰੀ ਨੂੰ ਸਮੇਟੀ ਬੁਕਲੇਟ, ਖਿਡਾਰੀਆਂ ਦੀ ਅਧਿਕਾਰਕ ਕਿੱਟ ਅਤੇ ਉਦਘਾਟਨ ਸਮਾਗਮ ਲਈ ਅਧਿਕਾਰਕ ਪੋਸ਼ਾਕ ਦੀ ਵੀ ਘੁੰਡ ਚੁਕਾਈ ਨਵੀਂ ਦਿੱਲੀ, 10 ਅਗਸਤ ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ ਦੇ ਸੋਨ ਤਗਮਾ ਜੇਤੂ ਅਤੇ ਜੂਨੀਅਰ ਵਿਸ਼ਵ […]
Breaking News  ਖੇਡ ਮੈਦਾਨ 

ਭਾਰਤ ਨੂੰ ਝਟਕਾ, ਮੀਰਾਬਾਈ ਨਹੀਂ ਜਾਏਗੀ ਏਸ਼ੀਆਡ

ਆਰਾਮ ਕਰਕੇ ਨਵੰਬਰ ਂਚ ਓਲੰਪਿਕ ਕੁਆਲੀਫਾਇਰ ਲਈ ਤਿਆਰ ਕਰਨਾ ਚਾਹੁੰਦੀ ਹੈ ਨਵੀਂ ਦਿੱਲੀ, 7 ਅਗਸਤ ਭਾਰਤ ਦੀ ਵਿਸ਼ਵ ਚੈਂਪੀਅਨ ਵੇਟਲਿਫਟਰ ਮੀਰਾਬਾਈ ਚਾਨੂ ਏਸ਼ੀਆਈ ਖੇਡਾਂ ‘ਚ ਭਾਗ ਨਹੀਂ ਲੈ ਸਕੇਗੀ ਪਿੱਠ ਦਰਦ ਤੋਂ ਪਰੇਸ਼ਾਨ ਮੀਰਾਬਾਈ ਨੇ ਇੰਡੀਅਨ ਵੇਟਲਿਫਟਿੰਗ ਫੈਡਰੇਸ਼ਨ ਨੂੰ ਪੱਤਰ ਲਿਖ ਕੇ ਆਰਾਮ ਦੇਣ ਦੀ ਅਪੀਲ ਕੀਤੀ ਹੈ ਉਹ ਲੰਪਿਕ ਕੁਆਲੀਫਾਰਿ ਲਈ ਖ਼ੁਦ ਨੂੰ ਤਿਆਰ […]
Breaking News  ਖੇਡ ਮੈਦਾਨ