Asia Cup Live Telecast

Asia Cup 2025: ਭਲਕੇ ਤੋਂ ਹੋਵੇਗੀ ਏਸ਼ੀਆ ਕੱਪ ਦੀ ਸ਼ੁਰੂਆਤ, ਜਾਣੋ ਕਦੋਂ, ਕਿੱਥੇ ਤੇ ਕਿਵੇਂ ਵੇਖ ਸਕੋਂਗੇ ਮੈਚ?

ਸਪੋਰਟਸ ਡੈਸਕ। Asia Cup 2025: ਏਸ਼ੀਆ ਕੱਪ 2025 ਸ਼ੁਰੂ ਹੋਣ ’ਚ ਹੁਣ ਸਿਰਫ਼ ਇੱਕ ਦਿਨ ਬਾਕੀ ਹੈ। ਮੰਗਲਵਾਰ ਨੂੰ ਗਰੁੱਪ ਬੀ ਦਾ ਪਹਿਲਾ ਮੈਚ ਅਬੂ ਧਾਬੀ ’ਚ ਅਫਗਾਨਿਸਤਾਨ ਤੇ ਹਾਂਗਕਾਂਗ ਵਿਚਕਾਰ ਖੇਡਿਆ ਜਾਵੇਗਾ। ਦੋਵੇਂ ਟੀਮਾਂ ਟੂਰਨਾਮੈਂਟ ’ਚ ਆਪਣੀ ਮੁਹਿੰਮ ਜਿੱਤ ਨਾਲ ਸ਼ੁਰੂ ਕਰਨ ਦਾ ਟੀਚਾ ਰੱਖਣਗੀਆਂ। ਇੱਥੇ ਅਸੀਂ ਤੁਹਾਨੂੰ ਦੋਵਾਂ ਟੀਮਾਂ ਦੇ ਸੰਭਾਵਿਤ ਪਲੇਇੰਗ 11 […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ