AshesSeries

ਏਸ਼ੇਜ ਲੜੀ ‘ਚ ਇਸ ਖਿਡਾਰੀ ਦੀ ਬਦੌਲਤ ਅਸਟਰੇਲੀਆ ਨੇ ਬਣਾਈਆਂ 244 ਦੌੜਾਂ

ਡੇਵਿਡ ਵਾਰਨਰ ਨੇ ਪਹਿਲੇ ਦਿਨ ਬਣਾਇਆ ਸੈਂਕੜਾ | Ashes Series ਮੈਲਬੌਰਨ (ਏਜੰਸੀ)। ਡੇਵਿਡ ਵਾਰਨਰ (103) ਦੀ ਸੈਂਕੜੇ ਵਾਲੀ ਪਾਰੀ ਤੋਂ ਬਾਅਦ ਕਪਤਾਨ ਸਟੀਵਨ ਸਮਿੱਥ (ਨਾਬਾਦ 65) ਦੇ ਅਰਧ ਸੈਂਕੜੇ ਨਾਲ ਅਸਟਰੇਲੀਆ ਨੇ ਇੰਗਲੈਂਡ ਖਿਲਾਫ ਏਸ਼ੇਜ਼ ਕ੍ਰਿਕਟ ਸੀਰੀਜ਼ ਦੇ ਬਾਕਸਿੰਗ ਡੇ ਟੈਸਟ ਦੇ ਪਹਿਲੇ ਦਿਨ ਮੰਗਲਵਾਰ ਨੂੰ ਤਿੰਨ ਵਿਕਟਾਂ ਗੁਆ ਕੇ 244 ਦੌੜਾਂ ਬਣਾ ਲਈਆਂ। ਮੇਜ਼ਬਾਨ ਅਸਟਰੇਲੀਆ ਨੇ […]
Breaking News  ਖੇਡ ਮੈਦਾਨ