Aruna Chaudhary

ਕਾਂਗਰਸ ਨੇ ਅਰੁਨਾ ਚੌਧਰੀ ਨੂੰ ਦੀਨਾਨਗਰ ਹਲਕੇ ਤੋਂ 5ਵੀਂ ਵਾਰ ਬਣਾਇਆ ਉਮੀਦਵਾਰ

ਕਾਂਗਰਸ ਨੇ (Aruna Chaudhary) ਅਰੁਨਾ ਚੌਧਰੀ ਨੂੰ ਦੀਨਾਨਗਰ ਹਲਕੇ ਤੋਂ 5ਵੀਂ ਵਾਰ ਬਣਾਇਆ ਉਮੀਦਵਾਰ (ਸੱਚ ਕਹੂੰ ਨਿਊਜ਼) ਗੁਰਦਾਸਪੁਰ। ਪੰਜਾਬ ਵਿੱਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਹਾਈਕਮਾਨ ਨੇ ਅੱਜ ਜਾਰੀ ਕੀਤੀ 86 ਉਮੀਦਵਾਰਾਂ ਦੀ ਪਹਿਲੀ ਸੂਚੀ ਵਿੱਚ ਦੀਨਾਨਗਰ (ਰਿਜ਼ਰਵ) ਹਲਕੇ ਤੋਂ ਮੌਜੂਦਾ ਵਿਧਾਇਕਾ ਤੇ ਕੈਬਨਿਟ ਮੰਤਰੀ (Aruna Chaudhary) ਅਰੁਨਾ ਚੌਧਰੀ ਨੂੰ 5ਵੀਂ ਵਾਰ […]
ਪੰਜਾਬ  Breaking News  ਸੂਬੇ  ਖਾਸ ਖਬਰ 

ਝਬਕਰਾ ’ਚ ਪੰਚਾਇਤ ਮੈਂਬਰਾਂ ਤੇ ਮਹਿਲਾ ਮੰਡਲ ਪ੍ਰਧਾਨ ਸਮੇਤ ਭਾਜਪਾ ਦੇ 30 ਪਰਿਵਾਰਾਂ ਅਰੁਨਾ ਚੌਧਰੀ ਨਾਲ ਚੱਲਣ ਦਾ ਕੀਤਾ ਐਲਾਨ

ਪਿੰਡ ’ਚ ਰੱਖੀ ਆਮ ਮੀਟਿੰਗ ਕਾਂਗਰਸ ਲਈ ਸਾਬਤ ਹੋਈ ਲਾਹੇਵੰਦ ਝਬਕਰਾ ਦੇ ਲੋਕਾਂ ਨੇ ਕੱਟੜਵਾਦ ਨੂੰ ਛੱਡ ਕੇ ਵਿਕਾਸ ਕੰਮਾਂ ਨੂੰ ਦਿੱਤੀ ਤਰਜ਼ੀਹ : ਅਰੁਣਾ ਚੌਧਰੀ (ਸੱਚ ਕਹੂੰ ਨਿਊਜ਼) ਗੁਰਦਾਸਪੁਰ। ਪਿੰਡ ਝਬਕਰਾ ਦੇ ਗੁਰੂ ਰਵਿਦਾਸ ਮੰਦਰ ’ਚ ਹੋਈ ਇੱਕ ਆਮ ਮੀਟਿੰਗ ਅੱਜ ਉਸ ਵੇਲੇ ਕਾਂਗਰਸ ਪਾਰਟੀ ਲਈ ਬੇਹੱਦ ਲਾਹੇਵੰਦ ਸਾਬਤ ਹੋਈ ਜਦੋਂ ਭਾਜਪਾ ਦੇ ਦੋ […]
ਪੰਜਾਬ  ਸੂਬੇ 

ਦਲਿਤ ਵਿਦਆਰਥੀਆਂ ਦੇ ਸ਼ੋਸ਼ਣ ਦੇ ਵਿਰੋਧ ‘ਚ ਅਰੁਣਾ ਚੌਧਰੀ ਨੂੰ  ਦਿੱਤਾ ਮੰਗ ਪੱਤਰ

ਦਲਿਤ ਵਿਦਆਰਥੀਆਂ ਦੇ ਸ਼ੋਸ਼ਣ ਦੇ ਵਿਰੋਧ ‘ਚ ਅਰੁਣਾ ਚੌਧਰੀ ਨੂੰ  ਦਿੱਤਾ ਮੰਗ ਪੱਤਰ ਰਾਮਾਂ ਮੰਡੀ, (ਸਤੀਸ਼ ਜੈਨ) ਐਸਸੀ ਕਮਿਸ਼ਨ ਦੇ ਮੈਂਬਰ ਪੂਨਮ ਕਾਂਗੜਾ ਅਤੇ ਦਲਿਤ ਵੈਲਫੇਅਰ ਸੰਗਠਨ ਪੰਜਾਬ ਦੇ ਪ੍ਰਧਾਨ ਦਰਸ਼ਨ ਕਾਂਗੜਾ ਦੀ ਅਗਵਾਈ ‘ਚ ਦਲਿਤ ਵੈਲਫੇਅਰ ਸੰਗਠਨ ਪੰਜਾਬ ਦੇ ਉਪ-ਪ੍ਰਧਾਨ ਰਾਮਕਿਸ਼ਨ ਕਾਂਗੜਾ ਨੇ ਸਮਾਜ ਭਲਾਈ ਅਤੇ ਬਾਲ ਸੁਰੱਖਿਆ ਮੰਤਰੀ ਅਰੁਣਾ ਚੌਧਰੀ ਨਾਲ ਚੰਡੀਗੜ੍ਹ ਸਥਿਤ […]
ਦੇਸ਼  ਪੰਜਾਬ 

ਆਂਗਨਵਾੜੀ ਵਰਕਰਾਂ ਤੋਂ ਸੁਪਰਵਾਈਜ਼ਰਾਂ ਦੀ ਤਰੱਕੀ ਇੱਕ ਮਹੀਨੇ ਵਿੱਚ: ਅਰੁਨਾ ਚੌਧਰੀ

ਵਰਕਰਾਂ ਦੇ ਵਫ਼ਦ ਨੂੰ ਹੋਰ ਮੰਗਾਂ ਵੀ ਛੇਤੀ ਮੰਨਣ ਦਾ ਭਰੋਸਾ ਦਿੱਤਾ ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ (Aruna Chaudhary) ਨੇ ਆਂਗਣਵਾੜੀ ਵਰਕਰਾਂ ਵਿੱਚੋਂ ਸੁਪਰਵਾਈਜ਼ਰਾਂ ਦੀ ਤਰੱਕੀ ਇੱਕ ਮਹੀਨੇ ਵਿੱਚ ਕਰਨ ਦਾ ਸਿਧਾਂਤਕ ਤੌਰ ‘ਤੇ ਫੈਸਲਾ ਕੀਤਾ ਹੈ। ਇਹ ਖੁਲਾਸਾ ਅੱਜ ਇੱਥੇ ਕੈਬਨਿਟ ਮੰਤਰੀ ਨੇ ਆਂਗਨਵਾੜੀ […]
ਪੰਜਾਬ  Breaking News 

ਬਜ਼ੁਰਗ ਭੁੱਲ ਜਾਣ 2 ਹਜ਼ਾਰ ਰੁਪਏ ਪੈਨਸ਼ਨ, 750 ਮਿਲਦੇ ਰਹਿਣ ਤਾਂ ਵੀ ਰੱਬ-ਰੱਬ ਕਰੀਓ!

pension | ਮੌਜੂਦਾ ਪੈਨਸ਼ਨ ਨਾਲ ਖ਼ਰਚ ਰਿਹਾ ਐ 1314 ਕਰੋੜ ਰੁਪਏ, ਪੈਨਸ਼ਨ 2 ਹਜ਼ਾਰ ਕੀਤੀ ਤਾਂ ਖ਼ਰਚ ਕਰਨਾ ਪਏਗਾ 3500 ਕਰੋੜ ਚੰਡੀਗੜ(ਅਸ਼ਵਨੀ ਚਾਵਲਾ)। ਪੰਜਾਬ ਦੇ ਬਜ਼ੁਰਗਾ ਤੋਂ ਲੈ ਕੇ ਵਿਧਵਾਵਾਂ ਅਤੇ ਅਪਾਹਜ ਕਾਂਗਰਸ ਸਰਕਾਰ ਦੌਰਾਨ 2 ਹਜ਼ਾਰ ਰੁਪਏ ਪੈਨਸ਼ਨ ਮਿਲਣ ਦਾ ਸੁਫਨਾ ਦੇਖਣਾ ਹੀ ਬੰਦ ਕਰਕੇ 2 ਹਜ਼ਾਰ ਰੁਪਏ ਤੱਕ ਦੇ ਪੈਨਸ਼ਨ ਵਾਧੇ ਨੂੰ ਭੁੱਲ ਹੀ […]
ਦੇਸ਼  ਪੰਜਾਬ  Breaking News 

ਡੈਮੋਕ੍ਰੇਟਿਕ ਟੀਚਰਜ਼ ਫਰੰਟ ਨੇ ਫੂਕਿਆ ਸਿੱਖਿਆ ਮੰਤਰੀ ਦਾ ਪੁਤਲਾ

ਆਗੂਆਂ ਵੱਲੋਂ ਜਥੇਬੰਦੀਆਂ ਨਾਲ ਟਕਰਾਅ ਦੀ ਨਿੰਦਿਆ ਜੀਵਨ ਰਾਮਗੜ੍ਹ, ਜਸਵੀਰ ਸਿੰਘ, ਬਰਨਾਲਾ: ਸੂਬਾ ਕਮੇਟੀ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੱਦੇ ‘ਤੇ  ਜਿ਼ਲ੍ਹਾ ਬਰਨਾਲਾ ਦੀ ਇਕਾਈ ਵੱਲੋਂ ਪ੍ਰਧਾਨ ਗੁਰਮੀਤ ਸੁਖਪੁਰ ਅਤੇ ਸਕੱਤਰ ਰਾਜੀਵ  ਕੁਮਾਰ ਦੀ ਅਗਵਾਈ ‘ਚ ਅੱਜ ਇੱਥੇ ਪੁਰਾਣੇ ਬੱਸ ਸਟੈਂਡ ਵਾਲੇ ਵਾਟਰ ਵਰਕਸ ਤੇ ਰੈਲੀ ਕੀਤੀ ਗਈ। ਉਪਰੰਤ ਸਿੱਖਿਆ ਮੰਤਰੀ ਦਾ ਪੁਤਲਾ ਫੂਕਿਆ ਗਿਆ। […]
ਪੰਜਾਬ  Breaking News 
Ad Ad Ad